जेहड़ा पानी उत्ते पत्थरां नूं तारदा

जेह्डा पानी उते पथरा नु तारदा,
ओह तेनु क्यों ना तारु बंदियां,
जेह्दा दुनिया दे कारज संवारदा,
ओह तेरे वि संवारू बंदियां,
जेह्डा पानी उते पथरा नु तारदा..

रख के भरोसा ओहदा नाम धिया ले तू,
करके गुरा दी सेवा विगड़ी बना के तू,
दर आये नु ओह कदे नही नकारदा,
ओह तेरे वी निवारू बंदियां,
जेह्डा पानी उते पथरा नु तारदा....

दसा नोहा वाली नेक किरत कमाई दा,
फ्दया ऐ पला जिहने सेवा ते सचाई दा,
उते ते मेहरा वाला कष्ट निवारदा,
ओह तेरे वी निवारू बंदियां,
जेह्डा पानी उते पथरा नु तारदा,


ਜੇਹੜਾ ਪਾਣੀ ਉੱਤੇ, ਪੱਥਰਾਂ ਨੂੰ ਤਾਰਦਾ,
ਉਹ ਤੈਨੂੰ ਕਿਓਂ ਨਾ, ਤਾਰੂ ਬੰਦਿਆ x2--2
ਜੇਹੜਾ ਦੁਨੀਆਂ ਦੇ, ਕਾਰਜ ਸੰਵਾਰਦਾ x2,
ਉਹ ਤੇਰੇ ਵੀ, ਸੰਵਾਰੂ ਬੰਦਿਆ
ਜੇਹੜਾ ਪਾਣੀ ਉੱਤੇ, ਪੱਥਰਾਂ,,,,,,,,,,,,

ਰੱਖ ਕੇ ਭਰੋਸਾ ਓਹਦਾ, ਨਾਮ ਧਿਆ ਲੈ ਤੂੰ,
ਕਰਕੇ ਗੁਰਾਂ ਦੀ ਸੇਵਾ, ਵਿਗੜੀ ਬਣਾ ਲੈ ਤੂੰ--2
ਦਰ ਆਏ ਨੂੰ ਉਹ, ਕਦੇ ਨਹੀਂ ਨਕਾਰਦਾ x2,
ਉਹ ਤੈਨੂੰ ਕਿਓਂ, ਨਕਾਰੂ ਬੰਦਿਆ  
ਜੇਹੜਾ ਪਾਣੀ ਉੱਤੇ, ਪੱਥਰਾਂ,,,,,,,,,,,,,,

ਦਸਾਂ ਨੌਹਾਂ ਵਾਲੀ ਨੇਕ, ਕਿਰਤ ਕਮਾਈ ਦਾ,
ਫੜਿਆ ਏ ਪੱਲਾ ਜੀਹਨੇ, ਸੇਵਾ ਤੇ ਸੱਚਾਈ ਦਾ --2
ਉਹ ਤੇ ਮੇਹਰਾਂ ਵਾਲਾ, ਕਸ਼ਟ ਨਿਵਾਰਦਾ x2,
ਉਹ ਤੇਰੇ ਵੀ, ਨਿਵਾਰੂ ਬੰਦਿਆ
ਜੇਹੜਾ ਪਾਣੀ ਉੱਤੇ, ਪੱਥਰਾਂ,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
download bhajan lyrics (1803 downloads)