मेरे मथे ते लिख दे नाम

मेरे मथे ते लिख दे नाम अपना,
जेहड़ा वेखे समझ लवे तेरी वे,
लंग जाए ज़िन्दगी मेरी वे,
मेरे मथे ते लिख दे नाम अपना......

रात दिने मैं लिख लिख मोहना,
तैनू चिट्ठियां पाइयाँ,
हुन ते आजा वे तू मोहना,
काहनु पाईया जुदाईयाँ,
जिथे वसदा ए गली हैगी, केहड़ी वे,
लंग जाए ज़िन्दगी मेरी वे,
मेरे मथे ते लिख दे नाम अपना......

हुन ते आजा मेरे मोहना,
लाउंदी आ रोज़ बहाने,
दुनिया मैनु जीन नी देंदी,
लोकी मारदे ताने,
मैं ता करा बंदगी तेरी ए,
लंग जाए ज़िन्दगी मेरी वे,
मेरे मथे ते लिख दे नाम अपना......

केहड़ा आ के हुन वे काहना,
कमली नू समझावे,
तेरे बाझो गोपिया नू,
कुझ भी नज़र ना आवे,
एथे सुनदा ना कोई मेरी वे,
लंग जाए ज़िन्दगी मेरी वे,
मेरे मथे ते लिख दे नाम अपना......

सत समुन्दर डुंगे दिल विच,
प्यार वसा लिया तेरा,
तुहियो दस हुन तेरे बाझो,
होर कौन है मेरा,
मेरी डुबदी तार दे बेड़ी वे,
गोते खांदी जिंदड़ी मेरी वे,
लंग जाए ज़िन्दगी मेरी वे,
मेरे मथे ते लिख दे नाम अपना......

तुहियो दस हुन दिल दा दुखड़ा,
किस नू जा सुनावा,
होके भरदी ज़िन्दगी वे मेरी,
ऐंवे ना मर जावा,
रूह दर्शन नू पई तरसदी वे,
तू लाई काहतो देरी वे,
लंग जाए ज़िन्दगी मेरी वे,
मेरे मथे ते लिख दे नाम अपना......



ਮੇਰੇ ਮੱਥੇ, ਤੇ ਲਿੱਖ ਦੇ, ਨਾਮ ਆਪਣਾ ll
ਜੇਹੜਾ ਵੇਖੇ, ਸਮਝ ਲਵੇ, ਤੇਰੀ ਵੇ* ll,
ਲੰਘ ਜਾਏ* ਜਿੰਦਗੀ, ਮੇਰੀ ਵੇ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,,,,,,,,,,

ਰਾਤ ਦਿਨੇ ਮੈਂ, ਲਿੱਖ ਲਿੱਖ ਮੋਹਨਾ,
ਤੈਨੂੰ, ਚਿੱਠੀਆਂ ਪਾਈਆਂ ll
ਹੁਣ ਤੇ ਆਜਾ, ਵੇ ਤੂੰ ਮੋਹਨਾ,
ਕਾਹਨੂੰ, ਪਾਈਆਂ ਜੁਦਾਈਆਂ ll
ਜਿੱਥੇ ਵੱਸਦਾ ਏ ਗਲ਼ੀ ਹੈਗੀ, ਕੇਹੜੀ ਵੇ* ll,
ਲੰਘ ਜਾਏ* ਜਿੰਦਗੀ, ਮੇਰੀ ਵੇ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,,,,,,,,,,F

ਹੁਣ ਤੇ ਆਜਾ, ਮੇਰੇ ਮੋਹਨਾ,
ਲਾਉਂਦੀ ਆਂ, ਰੋਜ਼ ਬਹਾਨੇ ll
ਦੁਨੀਆਂ ਮੈਨੂੰ, ਜੀਣ ਨੀ ਦੇਂਦੀ,
ਲੋਕੀਂ, ਮਾਰਦੇ ਤਾਹਨੇ ll
ਮੈਂ ਤਾ ਕਰਾਂ ਬੰਦਗੀ, ਤੇਰੀ ਏ* ll,
ਮੇਰੇ ਘਰ ਵਿੱਚ* ਪਾ ਜਾ, ਫੇਰੀ ਵੇ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,,,,,,,,,,F

ਕੇਹੜਾ ਆ ਕੇ, ਹੁਣ ਵੇ ਕਾਨ੍ਹਾ,
ਕਮਲੀ ਨੂੰ, ਸਮਝਾਵੇ ll
ਤੇਰੇ ਬਾਝੋਂ, ਗੋਪੀਆਂ ਨੂੰ,
ਕੁਝ ਵੀ, ਨਜ਼ਰ ਨਾ ਆਵੇ ll
ਏਥੇ ਸੁਣਦਾ ਨਾ ਕੋਈ, ਮੇਰੀ ਵੇ* ll,
ਏਥੇ ਚੱਲਦੀ* ਏ ਹੇਰਾ, ਫੇਰੀ ਏ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,,,,,,,,,,F

ਸੱਤ ਸਮੁੰਦਰ, ਡੂੰਘੇ ਦਿਲ ਵਿੱਚ,
ਪਿਆਰ ਵਸਾ ਲਿਆ ਤੇਰਾ ll
ਤੂੰਹੀਓਂ ਦੱਸ ਹੁਣ, ਤੇਰੇ ਬਾਝੋਂ,
ਹੋਰ ਕੌਣ ਹੈ ਮੇਰਾ ll
ਮੇਰੀ ਡੁੱਬਦੀ ਤਾਰ ਦੇ, ਬੇੜੀ ਵੇ* ll,
ਗੋਤੇ ਖਾਂਦੀ* ਜਿੰਦੜੀ, ਮੇਰੀ ਵੇ,,,
ਮੇਰੇ ਮੱਥੇ ਤੇ, ਲਿੱਖ ਦੇ,,,,,,,,,,,,,,,,,,F

ਤੂੰਹੀਓਂ ਦੱਸ ਹੁਣ, ਦਿਲ ਦਾ ਦੁੱਖੜਾ,
ਕਿਸ ਨੂੰ, ਜਾ ਸੁਣਾਵਾਂ ll
ਹੌਕੇ ਭਰਦੀ, ਜਿੰਦਗੀ ਵੇ ਮੇਰੀ,  
ਐਵੇਂ ਨਾ, ਮਰ ਜਾਵਾਂ ll
ਰੂਹ ਦਰਸ਼ਨ ਨੂੰ ਪਈ, ਤਰਸਦੀ ਵੇ* ll,
ਤੂੰ ਲਾਈ* ਕਾਹਤੋਂ, ਦੇਰੀ ਵੇ,,,
ਮੇਰੇ ਮੱਥੇ ਤੇ ਲਿੱਖ ਦੇ,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (382 downloads)