श्यामा रख चरणा दे नाल

श्यामा रख चरणा दे नाल,
चरणा दी मौज बड़ी,
श्यामा स्वर्गा तो सोहना तेरा द्वार,
द्वार दी मौज बड़ी।

जदो दा मैं तेरा दर्शन किता,
प्रेम प्याला भर के पीता,
तेरा दर्शन बड़ा ए कमाल,
चरणा दी मौज बड़ी,
श्यामा रख चरणा दे नाल.....

श्याम जी दे नाम दा सरूर मैनु चढ़या,
वस गयी श्याम रोम रोम इको पल्ला फढ़या,
श्याम नाम नाल होवा मैं निहाल,
चरणा दी मौज बड़ी,
श्यामा रख चरणा दे नाल.....

जदो दा श्याम रंग तेरा चढ़या,
उदो दा द्वारे आके लड़ तेरा फढ़या,
मैं ता हो गया माला माल,
चरणा दी मौज बड़ी,
श्यामा रख चरणा दे नाल.....

जदो दा श्याम तेरे रंग विच रंगया,
भगती दा वर श्याम, तेरे कोलो मंगेया,
भेंटा दर ते गावे तेरा लाल,
चरणा दी मौज बड़ी,
श्यामा रख चरणा दे नाल.....


ਸ਼ਿਆਮਾ ਰੱਖ ਚਰਨਾਂ ਦੇ ਨਾਲ,
ਚਰਨਾਂ ਦੀ ਮੌਜ਼ ਬੜੀ l
ਸ਼ਿਆਮਾ ਸਵਰਗਾਂ ਤੋਂ, ਸੋਹਣਾ ਤੇਰਾ ਦਵਾਰ,
ਦਵਾਰ ਦੀ ਮੌਜ਼ ਬੜੀ ll

ਜਦੋਂ ਦਾ ਮੈਂ, ਤੇਰਾ ਦਰਸ਼ਨ ਕੀਤਾ l
ਪ੍ਰੇਮ ਪਿਆਲਾ, ਭਰ ਕੇ ਪੀਤਾ ll
ਤੇਰਾ ਦਰਸ਼ਨ lll ਬੜਾ ਏ ਕਮਾਲ,
ਚਰਨਾਂ ਦੀ ਮੌਜ਼ ਬੜੀ,
ਸ਼ਿਆਮਾ, ਰੱਖ ਚਰਨਾਂ ਦੇ ਨਾਲ...........

ਸ਼ਿਆਮ ਜੀ ਦੇ ਨਾਮ ਦਾ, ਸਰੂਰ ਮੈਨੂੰ ਚੜ੍ਹਿਆ l
ਵੱਸ ਗਈ ਸ਼ਿਆਮ ਰੋਮ ਰੋਮ, ਇੱਕੋ ਪੱਲਾ ਫੜ੍ਹਿਆ ll
ਸ਼ਿਆਮ ਨਾਮ ਨਾਲ lll ਹੋਵਾਂ ਮੈਂ ਨਿਹਾਲ,
ਚਰਨਾਂ ਦੀ ਮੌਜ਼ ਬੜੀ,
ਸ਼ਿਆਮਾ, ਰੱਖ ਚਰਨਾਂ ਦੇ ਨਾਲ...........

ਜਦੋਂ ਦਾ ਸ਼ਿਆਮ, ਰੰਗ ਤੇਰਾ ਚੜ੍ਹਿਆ l
ਓਦੋ ਦਾ ਦਵਾਰੇ ਆ ਕੇ, ਲੜ੍ਹ ਤੇਰਾ ਫੜ੍ਹਿਆ ll
ਮੈਂ ਤਾ ਹੋ ਗਿਆ lll ਮਾਲ੍ਹਾ ਮਾਲ,
ਚਰਨਾਂ ਦੀ ਮੌਜ਼ ਬੜੀ,
ਸ਼ਿਆਮਾ, ਰੱਖ ਚਰਨਾਂ ਦੇ ਨਾਲ...........

ਜਦੋਂ ਦਾ ਸ਼ਿਆਮ ਤੇਰੇ, ਰੰਗ ਵਿੱਚ ਰੰਗਿਆ l
ਭਗਤੀ ਦਾ ਵਰ ਸ਼ਿਆਮ, ਤੇਰੇ ਕੋਲੋਂ ਮੰਗਿਆ ll
ਭੇਟਾਂ ਦਰ ਤੇ lll ਗਾਵੇ ਤੇਰਾ ਲਾਲ,
ਚਰਨਾਂ ਦੀ ਮੌਜ਼ ਬੜੀ,
ਸ਼ਿਆਮਾ, ਰੱਖ ਚਰਨਾਂ ਦੇ ਨਾਲ...........
श्रेणी
download bhajan lyrics (389 downloads)