हाज़री लग जाएगी

ओहनू सच्चे मन नाल ध्यायो, हाज़री लग जाएगी,
फिर जो चाहे सो पाओ, हाज़री लग जाएगी,
ओहनू सच्चे,, जय हो... मन नाल ध्यायो......

गुफा विच बह के रखे, सब दा ध्यान माँ,
दिला दिया जानदी ए, मेरी जानी जान माँ,
चित चरणा दे नाल लाओ, हाज़री लग जाएगी,
ओहनू सच्चे,, जय हो... मन नाल ध्यायो......

भोली भाली माँ दिया, की करा सिफ़्ता,
झंडेवाली माँ दिया, की करा सिफ़्ता,
ओहनू दिल विच अपने बसाओ, हाज़री लग जाएगी,
ओहनू सच्चे,, जय हो... मन नाल ध्यायो......

की होया हजे तक गए दरबार ना,
कदे भी मेहरावाली मईया नू बिसारना,
ओहनू अपने सन्मुख पाओ, हाज़री लग जाएगी,
ओहनू सच्चे,, जय हो... मन नाल ध्यायो......

ज्योतावाली माँ करे दूर अन्धकार नू,
चंचल ना भूले झंडेवाली सरकार नू,
ओहदी मन विच ज्योत जगाओ, हाज़री लग जाएगी,
ओहनू सच्चे,, जय हो... मन नाल ध्यायो......

ਓਹਨੂੰ, ਸੱਚੇ ਮਨ ਨਾਲ ਧਿਆਓ, ਹਾਜ਼ਰੀ ਲੱਗ ਜਾਏਗੀ ll
ਫਿਰ, ਜੋ ਚਾਹੋ, ਸੋ ਪਾਓ, ਹਾਜ਼ਰੀ ਲੱਗ ਜਾਏਗੀ* ll
ਓਹਨੂੰ ਸੱਚੇ,,, ਜੈ ਹੋ lll ਮਨ ਨਾਲ ਧਿਆਓ,,,,,,,,,,,,,,

ਗੁਫ਼ਾ ਵਿੱਚ, ਬਹਿ ਕੇ ਰੱਖੇ, ਸਭ ਦਾ ਧਿਆਨ ਮਾਂ l
ਦਿਲਾਂ ਦੀਆਂ, ਜਾਣਦੀ ਏ, ਮੇਰੀ ਜਾਣੀ ਜਾਣ ਮਾਂ ll
ਚਿੱਤ, ਚਰਨਾਂ, ਦੇ ਨਾਲ ਲਾਓ, ਹਾਜ਼ਰੀ ਲੱਗ ਜਾਏਗੀ* l
ਓਹਨੂੰ ਸੱਚੇ,,, ਜੈ ਹੋ lll ਮਨ ਨਾਲ ਧਿਆਓ,,,,,,,,,,,,,,

ਭੋਲ਼ੀ ਭਾਲੀ, ਮਾਂ ਦੀਆਂ, ਕੀ ਕਰਾਂ ਸਿਫ਼ਤਾਂ l
ਝੰਡੇ ਵਾਲੀ, ਮਾਂ ਦੀਆਂ, ਕੀ ਕਰਾਂ ਸਿਫ਼ਤਾਂ ll
ਓਹਨੂੰ, ਦਿਲ ਵਿੱਚ, ਆਪਣੇ ਵਸਾਓ, ਹਾਜ਼ਰੀ ਲੱਗ ਜਾਏਗੀ* l
ਓਹਨੂੰ ਸੱਚੇ,,, ਜੈ ਹੋ lll ਮਨ ਨਾਲ ਧਿਆਓ,,,,,,,,,,,,,,

ਕੀ ਹੋਇਆ, ਅਜੇ ਤੱਕ, ਗਏ ਦਰਬਾਰ ਨਾ l
ਕਦੇ ਵੀ ਨਾ, ਮੇਹਰਾਂਵਾਲੀ, ਮਈਆ ਨੂੰ ਬਿਸਾਰਨਾ ll  
ਓਹਨੂੰ, ਆਪਣੇ, ਸਨਮੁਖ ਪਾਓ, ਹਾਜ਼ਰੀ ਲੱਗ ਜਾਏਗੀ* l
ਓਹਨੂੰ ਸੱਚੇ,,, ਜੈ ਹੋ lll ਮਨ ਨਾਲ ਧਿਆਓ,,,,,,,,,,,,,,

ਜੋਤਾਂ ਵਾਲੀ, ਮਾਂ ਕਰੇ, ਦੂਰ ਅੰਧਕਾਰ ਨੂੰ l
ਚੰਚਲ, ਨਾ ਭੁੱਲੇ, ਝੰਡੇਵਾਲੀ ਸਰਕਾਰ ਨੂੰ ll
ਓਹਦੀ, ਮਨ ਵਿੱਚ, ਜੋਤ ਜਗਾਓ, ਹਾਜ਼ਰੀ ਲੱਗ ਜਾਏਗੀ* l
ਓਹਨੂੰ ਸੱਚੇ,,, ਜੈ ਹੋ lll ਮਨ ਨਾਲ ਧਿਆਓ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (342 downloads)