झंडिया वाली दे दर आऊ सारे चलिए,
झंडे ले के चलिए दुआरे जा मलिए,
झंडिया वाली दे दर आऊ सारे चलिए,
लाल लाल माँ बड़ा सोहना लगदा,
देख देख मेरा ओहनू दिल नहियो राजदा,
गोटियाँ दे नाल ओहदी चमक कनी ऐ,
झंडिया वाली दे दर आऊ सारे चलिए,
रिझा ना बना के झन्डा दर ते चड़ना ऐ,
झंडिया वाली दा जाके दर्शन पौना ऐ,
मथे उते लाल लाल चुनी जा के बनिये,
झंडिया वाली दे दर आऊ सारे चलिए,
दाती माँ दा भगता नु बड़ा ही सहारा ऐ,
अमिरत वी कहिदा बड़ा अजब नजारा ऐ,
रहिपे वाला रोशन वी कहंदा नाल रालिये,
झंडिया वाली दे दर आऊ सारे चलिए,
ਝੰਡੇਆ ਵਾਲੀ ਦੇ ਦਰ ਆਉ ਸਾਰੇ ਚੱਲੀਏ
ਝੰਡੇ ਲੈ ਕੇ ਚੱਲੀਏ ਦੁਆਰਾ ਜਾ ਮੱਲੀਏ
ਝੰਡੇਆ ਵਾਲੀ ਦੇ ਦਰ ਆਉ ਸਾਰੇ ਚੱਲੀਏ
ਲਾਲ ਲਾਲ ਮਾਂ ਬੜਾ ਸੋਹਣਾ ਲੱਗਦਾ
ਦੇਖ ਦੇਖ ਮੇਰਾ ਉਹਨੂੰ ਦਿਲ ਨਹੀਉ ਰੱਜਦਾ
ਗੋਟੇਆ ਦੇ ਨਾਲ ਉਹਦੀ ਚਮਕ ਕੰਨੀ ਏ
ਝੰਡੇਆ ਵਾਲੀ ਦੇ ਦਰ ਆਉ ਸਾਰੇ ਚੱਲੀਏ
ਰੀਝਾਂ ਨਾਂ ਬਣਾ ਕੇ ਝੰਡਾ ਦਰ ਤੇ ਚੜਾਉਣਾ ਏ
ਝੰਡੇਆ ਵਾਲੀ ਦਾ ਜਾਕੇ ਦਰਸ਼ਨ ਪਾਉਣਾ ਏ
ਮੱਥੇ ਉਤੇ ਲਾਲ ਲਾਲ ਚੁੰਨੀ ਜਾ ਕੇ ਬੰਨੀਏ
ਝੰਡੇਆ ਵਾਲੀ ਦੇ ਦਰ ਆਉ ਸਾਰੇ ਚੱਲੀਏ
ਦਾਤੀ ਮਾਂ ਦਾ ਭਗਤਾਂ ਨੂੰ ਬੜਾ ਹੀ ਸਹਾਰਾ ਏ
ਅਮਿਤ ਵੀ ਕਹਿਦਾ ਬੜਾ ਅਜਬ ਨਜਾਰਾ ਏ
ਰਹਿਪੇ ਵਾਲਾ ਰੋਸ਼ਨ ਵੀ ਕਹਿੰਦਾ ਨਾਲ ਰੱਲੀਏ
ਝੰਡੇਆ ਵਾਲੀ ਦੇ ਦਰ ਆਉ ਸਾਰੇ ਚੱਲੀਏ
ਲੇਖਕ ਰੋਸ਼ਨ ਰਹਿਪੇ ਵਾਲਾ
9878108448