मीरां बाई नचदी शाम जी नु दसदी

हथ खड्कालां, पैरा विच घुँघरू, मीरा बाई नचदी ll
मीरा बाई नचदी, ते श्याम जी नू दसदी ll
हो गई दीवानी, बड़ी मस्तानी,साँवरे नु दसदी,
हथ खड्कालां,,,,,,,,,,,,,,,,,,,,,,

तेरी बंसुरी नूं ll पँज सत्त मोरीया,
श्याम काला ते सखियाँ गोरियां ll
हथ खड्कालां,,,,,,,,,,,,,,,,,,,,,,,

तेरी बंसुरी ते ll सोने दा किल वे
श्याम लै गया आके मेरा दिल ll
हथ खड्कालां,,,,,,,,,,,,,,,,,,,,,,,

तेरी बंसुरी ते ll बेठा ऐ मोर वे,
तेनु कहंदे ने मख्खणा दा चोर वे ll
हथ खड्कालां,,,,,,,,,,,,,,,,,,,,,,,,

तेरी बंसुरी ते ll लगा होया फीता,
मीरा ज़हर प्याला श्यामा पीता ll
हथ खड्कालां,,,,,,,,,,,,,,,,,,,,,,,

तेरी बंसुरी ते ll लगे ने पर वे,
मेरा निकुंज गली दे विच घर वे ll
हथ खड्कालां,,,,,,,,,,,,,,,,,,,,,,,,

तेरी मुखड़े ते ll श्यामा तिल वे,
तेरा राधा सखी दे उते दिल वे ll
हथ खड्कालां,,,,,,,,,,,,,,,,,,,,,,,

तेरी बांसुरी च ll सोने दिया मेखा,
ओ तेरी सूरत, मैं रज रज देखा ll
हथ खड्कालां,,,,,,,,,,,,,,,,,,,,,,,

तेरी बांसुरी च ll सोने दिया तारा,
लग्गियां मंदिरा च मौज़ बहारा ll
हथ खड्कालां,,,,,,,,,,,,,,,,,,,,,,,,

तेरी बांसुरी नु ll लै जान चोर वे
तू मचाउन्दा रहे खड़ा शोर वे ll
हथ खड्कालां,,,,,,,,,,,,,,,,,,,,,,,

तेरी बंसुरी च ll सोने दा किल वे,
सानूं यमुना किनारे आके मिल वे ll
हथ खड्कालां,,,,,,,,,,,,,,,,,,,,,,,

की पई दसदी ,,,,,,,,
गोबिंद मेरो है गोपाल मेरो है
श्री बांके बिहारी नंदलाल मेरो है
ਹੱਥ ਖੜਕਾਲਾਂ, ਪੈਰਾਂ ਵਿਚ ਘੁੰਘਰੂ, ਮੀਰਾ ਬਾਈ ਨੱਚਦੀ ll
ਮੀਰਾ ਬਾਈ ਨੱਚਦੀ,ਤੇ ਸ਼ਾਮ ਜੀ ਨੂੰ ਦੱਸਦੀ ll
ਹੋ ਗਈ ਦੀਵਾਨੀ, ਬੜੀ ਮਸਤਾਨੀ, ਸਾਂਵਰੇ ਨੂੰ ਦੱਸਦੀ
ਹੱਥ ਖੜਕਾਲਾਂ...........

ਤੇਰੀ ਬਾਂਸੁਰੀ ਨੂੰ ll, ਪੰਜ ਸੱਤ ਮੋਰੀਆਂ
ਸ਼ਾਮ ਕਾਲਾ ਤੇ, ਸਖੀਆਂ ਗੌਰੀਆਂ ॥
ਹੱਥ ਖੜਕਾਲਾਂ...........

ਤੇਰੀ ਬਾਂਸੁਰੀ ਤੇ ॥, ਸੋਨੇ ਦਾ ਕਿੱਲ ਵੇ
ਸ਼ਾਮ ਲੈ ਗਿਆ,ਆ ਕੇ ਮੇਰਾ ਦਿਲ ਵੇ ॥
ਹੱਥ ਖੜਕਾਲਾਂ...........

ਤੇਰੀ ਬਾਂਸੁਰੀ ਤੇ ॥ ਬੈਠਾ ਈ ਮੋਰ ਵੇ
ਤੈਨੂੰ ਕਹਿੰਦੇ ਨੇ, ਮੱਖਣਾ ਦਾ ਚੋਰ ਵੇ ॥
ਹੱਥ ਖੜਕਾਲਾਂ...........

ਤੇਰੀ ਬਾਂਸੁਰੀ ਤੇ ॥, ਲੱਗਾ ਹੋਇਆ ਫੀਤਾ
ਮੀਰਾਂ ਜ਼ਹਿਰ ਪਿਆਲਾ, ਸ਼ਿਆਮਾ ਪੀਤਾ ॥
ਹੱਥ ਖੜਕਾਲਾਂ...........

ਤੇਰੀ ਬਾਂਸੁਰੀ ਤੇ ॥, ਲੱਗੇ ਨੇ ਪਰ ਵੇ
ਮੇਰਾ ਨਿਕੁੰਜ, ਗਲੀ ਦੇ ਵਿਚ ਘਰ ਵੇ ॥
ਹੱਥ ਖੜਕਾਲਾਂ...........

ਤੇਰੇ ਮੁੱਖੜੇ ਤੇ ॥, ਸ਼ਿਆਮਾ ਤਿਲ ਵੇ
ਤੇਰਾ ਰਾਧਾ ਸਖੀ, ਦੇ ਉੱਤੇ ਦਿਲ ਵੇ ॥
ਹੱਥ ਖੜਕਾਲਾਂ............

ਤੇਰੀ ਬਾਂਸੁਰੀ ਚ ॥, ਸੋਨੇ ਦੀਆ ਮੇਖਾਂ
ਓ ਤੇਰੀ ਸੂਰਤ, ਮੈਂ ਰੱਜ ਰੱਜ ਦੇਖਾਂ ॥
ਹੱਥ ਖੜਕਾਲਾਂ...............

ਤੇਰੀ ਬਾਂਸੁਰੀ ਚ ॥, ਸੋਨੇ ਦੀਆਂ ਤਾਰਾਂ
ਲੱਗੀਆਂ ਮੰਦਿਰਾਂ ਚ, ਮੌਜ਼ ਬਹਾਰਾਂ,॥
ਹੱਥ ਖੜਕਾਲਾਂ...............

ਤੇਰੀ ਬਾਂਸੁਰੀ ਨੂੰ ॥, ਲੈ ਜਾਣ ਚੋਰ ਵੇ
ਤੂੰ ਮਚਾਉਂਦਾ ਰਹੇ, ਖੜਾ ਸ਼ੋਰ ਵੇ, ॥
ਹੱਥ ਖੜਕਾਲਾਂ.............

ਤੇਰੀ ਬਾਂਸੁਰੀ ਚ ॥, ਸੋਨੇ ਦਾ ਕਿੱਲ ਵੇ
ਸਾਨੂੰ ਯਮੁਨਾ, ਕਿਨਾਰੇ ਆ ਕੇ ਮਿਲ ਵੇ,॥
ਹੱਥ ਖੜਕਾਲਾਂ...........

ਕੀ ਪਈ ਦੱਸਦੀ...........
ਗੋਵਿੰਦ ਮੇਰੋ ਹੈ ਗੋਪਾਲ ਮੇਰੋ ਹੈ
ਸ਼੍ਰੀ ਬਾਂਕੇ ਬਿਹਾਰੀ ਨੰਦ ਲਾਲ ਮੇਰੋ ਹੈ

श्रेणी
download bhajan lyrics (1162 downloads)