श्यामा वे बड़ीआं रौनका लाईआं


श्यामा वे बड़ीआं रौनकां लाईआं अज्ज कल्ल भगतां ने ॥

ओह देखो मेरे राम जी आए ॥ सीता जी नू नाल लिआए ॥
माँ सीता देवे वधाईआं, अज्ज कल्ल भगतां नू,,,,,,,,,,,,,,

ओह देखो मेरे शिव जी आए ॥ पार्वती नू नाल लिआए ॥
माँ पार्वती देवे वधाईआं, अज्ज कल्ल भगतां नू,,,,,,,,,,,,,,

ओह देखो मेरे विष्णु जी आए ॥ लक्ष्मी जी नू नाल लिआए ॥
माँ लक्ष्मी देवे वधाईआं, अज्ज कल्ल भगतां नू,,,,,,,,,,,,,,

ओह देखो मेरे ब्रह्मा जी आए ॥ सरस्वती नू नाल लिआए ॥
माँ सरस्वती देवे वधाईआं, अज्ज कल्ल भगतां नू,,,,,,,,,,,,,,

ओह देखो मेरे गिरधर आए ॥ राधा जी नू नाल लिआए ॥
राधा देवे वधाईआं, अज्ज कल्ल भगतां नू,,,,,,,,,,,,,,

ओह देखो मेरे गणपति आए ॥ रिद्धि सिद्धि नू नाल लिआए ॥
दोनों देन वधाईआं. अज्ज कल्ल भगतां नू,,,,,,,,,,,,,,

ओह देखो मेरे योगी आए ॥ माँ रत्नो नू नाल लिआए ॥
माँ रत्नो देवे वधाईआं, अज्ज कल्ल भगतां नू,,,,,,,,,,,,,,


ਸ਼ਿਆਮਾ ਵੇ, ਬੜੀਆਂ ਰੌਣਕਾਂ ਲਾਈਆਂ, ਅੱਜ ਕੱਲ ਭਗਤਾਂ ਨੇ ॥

ਉਹ ਦੇਖੋ ਮੇਰੇ ਰਾਮ ਜੀ ਆਏ ॥, ਸੀਤਾ ਜੀ ਨੂੰ ਨਾਲ ਲਿਆਏ ॥
ਮਾਂ ਸੀਤਾ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,,,,,,,,,,,,

ਉਹ ਦੇਖੋ ਮੇਰੇ ਸ਼ਿਵ ਜੀ ਆਏ ॥, ਪਾਰਵਤੀ ਨੂੰ ਨਾਲ ਲਿਆਏ ॥
ਮਾਂ ਪਾਰਵਤੀ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,,,,,,,,,,,

ਉਹ ਦੇਖੋ ਮੇਰੇ ਵਿਸ਼ਨੂੰ ਜੀ ਆਏ ॥, ਲਕਸ਼ਮੀ ਜੀ ਨੂੰ ਨਾਲ ਲਿਆਏ ॥
ਮਾਂ ਲਕਸ਼ਮੀ ਜੀ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,,,,,,,,,,,,

ਉਹ ਦੇਖੋ ਮੇਰੇ ਬ੍ਰਹਮਾ ਜੀ ਆਏ ॥, ਸਰਸਵਤੀ ਨੂੰ ਨਾਲ ਲਿਆਏ ॥
ਮਾਂ ਸਰਸਵਤੀ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,,,,,,,,,,,

ਉਹ ਦੇਖੋ ਮੇਰੇ ਗਿਰਧਰ ਆਏ ॥, ਰਾਧਾ ਜੀ ਨੂੰ ਨਾਲ ਲਿਆਏ ॥
ਰਾਧਾ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,,,,,,,,,,,,,

ਉਹ ਦੇਖੋ ਮੇਰੇ ਗਣਪਤੀ ਆਏ ॥, ਰਿੱਧੀ ਸਿੱਧੀ ਨੂੰ ਨਾਲ ਲਿਆਏ ॥
ਦੋਨੋ ਦੇਣ ਵਧਾਈਆਂ, ਅੱਜ ਕੱਲ ਭਗਤਾਂ ਨੂੰ,,,,,,,,,,,,

ਉਹ ਦੇਖੋ ਮੇਰੇ ਯੋਗੀ ਆਏ ॥, ਮਾਂ ਰਤਨੋ ਨੂੰ ਨਾਲ ਲਿਆਏ ॥
ਮਾਂ ਰਤਨੋ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,,,,,,,,,,,,,,
श्रेणी
download bhajan lyrics (1009 downloads)