शुक्र गुजार हो गया

( जितना दिया मेरी माँ ने मुझको,
उतनी मेरी औकात नहीं,
ये तो कर्म है मेरी मईया का,
वरना मुझ में तो कोई बात नहीं। )

तेरे लड़ लग माये बेड़ा पार हो गया,
तेरा सदा लई मैं शुक्र गुजार हो गया।।

लज पत रखी सदा चाहवा कुझ होर ना,
तेरे लेखे लग्गे मेरी, सावा वाली डोर माँ,
तेरे चरणा नाल माये ऐसा प्यार हो गया,
तेरा सदा लई मैं शुक्र गुजार हो गया,
तेरे लड़ लग माये......

मेहरा वंड झोली भरी, बक्शया ए मान तू,
खुशियां च नच्चा माये, होई मेहरबान तू,
चिंतापूर्णी तेरा ऐसा उपकार हो गया,
तेरा सदा लई मैं शुक्र गुजार हो गया,
तेरे लड़ लग माये......

भव सागरा चो सानू कर दित्ता पार ए,
पैर पैर उत्ते साडी रखी माँ ने सार ए,
"मनी" महिमा तेरी तो बलिहार हो गया,
तेरा सदा लई मैं शुक्र गुजार हो गया,
तेरे लड़ लग माये......



( ਜਿਤਨਾ ਦੀਆ ਮੇਰੀ, ਮਾਂ ਨੇ ਮੁਝ ਕੋ,
ਉਤਨੀ ਮੇਰੀ, ਔਕਾਤ ਨਹੀਂ l
ਯੇਹ ਤੋਂ ਕਰਮ ਹੈ*, ਮੇਰੀ ਮੇਰੀਆਂ ਕਾ,
ਵਰਨਾ ਮੁਝ ਮੇਂ ਤੋਂ, ਕੋਈ ਬਾਤ ਨਹੀਂ ll )

ਤੇਰੇ ਲੜ੍ਹ ਲੱਗ ਮਾਂਏਂ*, ਬੇੜਾ ਪਾਰ ਹੋ ਗਿਆ ll,
ਤੇਰਾ ਸਦਾ ਲਈ ਮੈਂ, ਸ਼ੁਕਰ ਗੁਜ਼ਾਰ ਹੋ ਗਿਆ ll
^
ਲੱਜ ਪੱਤ ਰੱਖੀ ਸਦਾ, ਚਾਹਵਾਂ ਕੁਝ ਹੋਰ ਨਾ,
ਤੇਰੇ ਲੇਖੇ ਲੱਗੇ ਮੇਰੀ, "ਸਾਹਾਂ ਵਾਲੀ ਡੋਰ ਮਾਂ" ll
ਤੇਰੇ ਚਰਨਾਂ ਨਾਲ ਮਾਂਏਂ*, ਐਸਾ ਪਿਆਰ ਹੋ ਗਿਆ ll,
ਤੇਰਾ ਸਦਾ ਲਈ ਮੈਂ, ਸ਼ੁਕਰ ਗੁਜ਼ਾਰ ਹੋ ਗਿਆ ll
ਤੇਰੇ ਲੜ੍ਹ ਲੱਗ ਮਾਂਏਂ*, ਬੇੜਾ,,,,,,,,,,,,,,,,,,,,,,,
^
ਮੇਹਰਾਂ ਵੰਡ ਝੋਲੀ ਭਰੀ, ਬਖਸ਼ਿਆ ਏ ਮਾਣ ਤੂੰ,
ਖੁਸ਼ੀਆਂ 'ਚ ਨੱਚਾਂ ਮਾਂਏਂ, "ਹੋਈ ਮੇਹਰਬਾਨ ਤੂੰ" ll
ਚਿੰਤਾਪੁਰਨੀ ਤੇਰਾ ਐਸਾ*, ਉਪਕਾਰ ਹੋ ਗਿਆ ll,
ਤੇਰਾ ਸਦਾ ਲਈ ਮੈਂ, ਸ਼ੁਕਰ ਗੁਜ਼ਾਰ ਹੋ ਗਿਆ ll
ਤੇਰੇ ਲੜ੍ਹ ਲੱਗ ਮਾਂਏਂ*, ਬੇੜਾ,,,,,,,,,,,,,,,,,,,,,,,
^
ਭਵ ਸਾਗਰਾਂ 'ਚੋਂ ਸਾਨੂੰ, ਕਰ ਦਿੱਤਾ ਪਾਰ ਏ,
ਪੈਰ ਪੈਰ ਉੱਤੇ ਸਾਡੀ, "ਰੱਖੀ ਮਾਂ ਨੇ ਸਾਰ ਏ" ll
ਮਨੀ ਮਹਿਮਾ ਤੇਰੀ ਤੋਂ*, ਬਲਿਹਾਰ ਹੋ ਗਿਆ ll,
ਤੇਰਾ ਸਦਾ ਲਈ ਮੈਂ, ਸ਼ੁਕਰ ਗੁਜ਼ਾਰ ਹੋ ਗਿਆ ll
ਤੇਰੇ ਲੜ੍ਹ ਲੱਗ ਮਾਂਏਂ*, ਬੇੜਾ,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (334 downloads)