आजा श्यामा बंसरी वजान वालेया

आजा श्यामा बंसरी वजान वालेया, गोपाला,
दुनिया दे बेड़े बन्ने लाऊँन वालेया, नंदलाला,
गोपाला, मेरे नंदलाला,
आजा श्यामा......

मीरा तेरे प्यार विच होई कमली,
लबदी ए तैनू वृन्दावन दी हर गली,
मीरा नू अपना बनाऊंन वालेया, गोपाला,
आजा श्यामा......

जदो कुब्जा ने तैनू ना पछानिया,
कुब ओहदा कड अपना बना लिया,
कुब्जा नू सुंदरी बनाऊंन वालेया, गोपाला,
आजा श्यामा......

ग्वाल बाल सारे तैनू अवाजा मारदे,
भूल गया बोल सखियाँ दे प्यार दे,
यमुना किनारे रासा पाऊंन वालेया, गोपाला,
आजा श्यामा......

द्रौपदी ने सभा विच अवाजा मारिया,
द्वारका तो चूक लईया सारि साड़िया,
साड़िया दा ढेर लगाऊंन वालेया, गोपाला,
आजा श्यामा......

मित्र सुदामा तेरा मिलन आया सी,
घुट के कलेजे नाल ओहनू लाया सी,
पला विच महल बनाऊंन वालेया, गोपाला,
आजा श्यामा......

धन्ने नू भी दर्श दिखाऊंन आया सी,
मक्की दिया रोटियां ते साग खाया सी,
पथरा च दर्श दिखाऊंन वालेया, गोपाला,
आजा श्यामा......

गुरु मंडली नू वृन्दावन बुला लवो,
अपने चरणा नाल साणु ला लवो,
चरणा च अपने लगाऊंन वालेया, गोपाला,
राधे राधे साणु जपाउन वालेया, गोपाला,
आजा श्यामा......




ਆਜਾ ਸ਼ਿਆਮਾ, ਬੰਸਰੀ, ਵਜਾਉਣ ਵਾਲਿਆ, ਗੋਪਾਲਾ ll
ਦੁਨੀਆਂ ਦੇ, ਬੇੜੇ ਬੰਨ੍ਹੇ, ਲਾਉਣ ਵਾਲਿਆ, ਨੰਦਲਾਲਾ ll
ਗੋਪਾਲਾ*, ਮੇਰੇ ਨੰਦਲਾਲਾ ll
ਆਜਾ ਸ਼ਿਆਮਾ, ਬੰਸਰੀ, ਵਜਾਉਣ,,,,,,,,,,,,,,,,,,
V
ਮੀਰਾਂ*, ਤੇਰੇ ਪਿਆਰ ਵਿੱਚ, ਹੋਈ ਕਮਲੀ l
ਲੱਭਦੀ ਏ ਤੈਨੂੰ, ਵ੍ਰਿੰਦਾਵਨ ਦੀ, ਹਰ ਗਲ਼ੀ ll
ਮੀਰਾਂ, ਨੂੰ ਆਪਣਾ, ਬਣਾਉਣ ਵਾਲਿਆ, ਗੋਪਾਲਾ l
ਆਜਾ ਸ਼ਿਆਮਾ, ਬੰਸਰੀ, ਵਜਾਉਣ,,,,,,,,,,,,,,,,,,F
V
ਜਦੋਂ*, ਕੁਬਜ਼ਾ ਨੇ ਤੈਨੂੰ, ਨਾ ਪਛਾਣਿਆ l
ਕੁੱਬ, ਓਹਦਾ ਕੱਢ, ਆਪਣਾ ਬਣਾ ਲਿਆ ll
ਕੁਬਜ਼ਾ ਨੂੰ, ਸੁੰਦਰੀ, ਬਣਾਉਣ ਵਾਲਿਆ, ਗੋਪਾਲਾ l
ਆਜਾ ਸ਼ਿਆਮਾ, ਬੰਸਰੀ, ਵਜਾਉਣ,,,,,,,,,,,,,,,,,,F
V
ਗਵਾਲ* ਬਾਲ, ਸਾਰੇ ਤੈਨੂੰ, ਵਾਜ਼ਾਂ ਮਾਰਦੇ l
ਭੁੱਲ ਗਿਆ ਬੋਲ, ਸਖੀਆਂ ਦੇ, ਪਿਆਰ ਦੇ ll
ਯਮੁਨਾ, ਕਿਨਾਰੇ ਰਾਸਾਂ, ਪਾਉਣ ਵਾਲਿਆ, ਗੋਪਾਲਾ l
ਆਜਾ ਸ਼ਿਆਮਾ, ਬੰਸਰੀ, ਵਜਾਉਣ,,,,,,,,,,,,,,,,,,F
V
ਦਰੋਪਦੀ* ਨੇ, ਸਭਾ ਵਿੱਚ, ਵਾਜ਼ਾਂ ਮਾਰੀਆਂ l
ਦਵਾਰਕਾਂ ਤੋਂ, ਚੁੱਕ ਲਈਆਂ, ਸਾਰੀ ਸਾੜ੍ਹੀਆਂ ll
ਸਾੜ੍ਹੀਆਂ ਦਾ, ਢੇਰ, ਲਗਾਉਣ ਵਾਲਿਆ, ਗੋਪਾਲਾ l
ਆਜਾ ਸ਼ਿਆਮਾ, ਬੰਸਰੀ, ਵਜਾਉਣ,,,,,,,,,,,,,,,,,,F
V
ਮਿੱਤਰ*, ਸੁਦਾਮਾ ਤੇਰਾ, ਮਿਲਣ ਆਇਆ ਸੀ l
ਘੁੱਟ ਕੇ, ਕਲੇਜ਼ੇ ਨਾਲ, ਓਹਨੂੰ ਲਾਇਆ ਸੀ ll
ਪਲਾਂ ਵਿੱਚ, ਮਹਿਲ, ਬਣਾਉਣ ਵਾਲਿਆ, ਗੋਪਾਲਾ l
ਆਜਾ ਸ਼ਿਆਮਾ, ਬੰਸਰੀ, ਵਜਾਉਣ,,,,,,,,,,,,,,,,,,F
V
ਧੰਨੇ* ਨੂੰ ਵੀ, ਦਰਸ਼, ਦਿਖਾਉਣ ਆਇਆ ਸੀ l
ਮੱਕੀ ਦੀਆਂ, ਰੋਟੀਆਂ ਤੇ, ਸਾਗ ਖਾਇਆ ਸੀ ll
ਪੱਥਰਾਂ 'ਚ, ਦਰਸ਼, ਦਿਖਾਉਣ ਵਾਲਿਆ, ਗੋਪਾਲਾ l
ਆਜਾ ਸ਼ਿਆਮਾ, ਬੰਸਰੀ, ਵਜਾਉਣ,,,,,,,,,,,,,,,,,,F
V
ਗੁਰੂ*, ਮੰਡਲੀ ਨੂੰ, ਵ੍ਰਿੰਦਾਵਨ ਬੁਲਾ ਲਵੋ l
ਆਪਣੇ, ਚਰਨਾਂ ਨਾਲ, ਸਾਨੂੰ ਲਾ ਲਵੋ ll
ਚਰਨਾਂ 'ਚ, ਆਪਣੇ, ਲਗਾਉਣ ਵਾਲਿਆ, ਗੋਪਾਲਾ l
ਰਾਧੇ ਰਾਧੇ, ਸਾਨੂੰ, ਜਪਾਉਣ ਵਾਲਿਆ, ਗੋਪਾਲਾ l
ਆਜਾ ਸ਼ਿਆਮਾ, ਬੰਸਰੀ ਵਜਾਉਣ,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (317 downloads)