फुल्लां नाल सजा दूँ ओहना राहवां नू

( माँ ने लंगना जी, अम्बे माँ ने लंगना,
माँ ने लंगना जी, मेरी माँ ने लंगना )
मैं ता फुल्लां नाल सजा दूँ ओहना राहवां नू,
जिथो मेरी माँ ने लंगना।
( माँ ने लंगना जी, अम्बे माँ ने लंगना,
माँ ने लंगना जी, मेरी माँ ने लंगना )
तेल चो के मैं ख़ुशी च गुड़ वंडना,
जिथो मेरी माँ ने लंगना।
( माँ ने लंगना जी, अम्बे माँ ने लंगना,
माँ ने लंगना जी, मेरी माँ ने लंगना )

होके अज्ज शेर ते सवार दाती आउगी,
चरण कमल साडे घर दाती पाउगी,
मन दाती दे रंगा दे विच रंगना,
जिथो मेरी माँ ने लंगना।
मैं ता फुल्लां नाल सजा दूँ ओहना राहवां नू,
जिथो मेरी माँ ने लंगना।
( माँ ने लंगना जी, अम्बे माँ ने लंगना,
माँ ने लंगना जी, मेरी माँ ने लंगना )
तेल चो के मैं ख़ुशी च.....

गालियां च ला दूंगी मैं झंडिया पतंगिया,
अतर फुलेला दिया आऊंनगिया सुंघदिया,
बुल्ला ठंडिया हवावा वाला वगना,
जिथो मेरी माँ ने लंगना।
मैं ता फुल्लां नाल सजा दूँ ओहना राहवां नू,
जिथो मेरी माँ ने लंगना।
( माँ ने लंगना जी, अम्बे माँ ने लंगना,
माँ ने लंगना जी, मेरी माँ ने लंगना )
तेल चो के मैं ख़ुशी च.....

पिंड च जगाउंगी मैं दीवे देसी घेयो दे,
चरण मईया दे असी पीने धो धो के,
" सैने वालेया "  दीदार माँ दा मंगना,
जिथो मेरी माँ ने लंगना।
मैं ता फुल्लां नाल सजा दूँ ओहना राहवां नू,
जिथो मेरी माँ ने लंगना।
( माँ ने लंगना जी, अम्बे माँ ने लंगना,
माँ ने लंगना जी, मेरी माँ ने लंगना )
तेल चो के मैं ख़ुशी च.....



( ਮਾਂ ਨੇ ਲੰਘਣਾ ਜੀ, ਅੰਬੇ ਮਾਂ ਨੇ ਲੰਘਣਾ,
*ਮਾਂ ਨੇ ਲੰਘਣਾ ਜੀ, ਮੇਰੀ ਮਾਂ ਨੇ ਲੰਘਣਾ )
ਮੈਂ ਤਾਂ, ਫ਼ੁੱਲਾਂ ਨਾਲ, ਸਜਾ ਦੂੰ, ਓਹਨਾਂ ਰਾਹਾਂ ਨੂੰ,
ਜਿੱਥੋਂ, ਮੇਰੀ ਮਾਂ ਨੇ ਲੰਘਣਾ l
( ਮਾਂ ਨੇ ਲੰਘਣਾ ਜੀ, ਅੰਬੇ ਮਾਂ ਨੇ ਲੰਘਣਾ,
ਮਾਂ ਨੇ ਲੰਘਣਾ ਜੀ, ਮੇਰੀ ਮਾਂ ਨੇ ਲੰਘਣਾ )
*ਤੇਲ, ਚੋ ਕੇ ਮੈਂ, ਖੁਸ਼ੀ 'ਚ, ਗੁੜ ਵੰਡਣਾ,
ਜਿਥੋਂ, ਮੇਰੀ ਮਾਂ ਨੇ ਲੰਘਣਾ l
( ਮਾਂ ਨੇ ਲੰਘਣਾ ਜੀ, ਅੰਬੇ ਮਾਂ ਨੇ ਲੰਘਣਾ,
ਮਾਂ ਨੇ ਲੰਘਣਾ ਜੀ, ਮੇਰੀ ਮਾਂ ਨੇ ਲੰਘਣਾ )

ਹੋ ਕੇ, ਅੱਜ ਸ਼ੇਰ ਤੇ, ਸਵਾਰ ਦਾਤੀ ਆਊਗੀ l
ਚਰਨ, ਕਮਲ ਸਾਡੇ, ਘਰ ਦਾਤੀ ਪਾਊਗੀ ll
ਮਨ, ਦਾਤੀ ਦੇ, ਰੰਗਾਂ ਦੇ, ਵਿੱਚ ਰੰਗਣਾ,
ਜਿਥੋਂ, ਮੇਰੀ ਮਾਂ ਨੇ ਲੰਘਣਾ,
*ਮੈਂ ਤਾਂ, ਫ਼ੁੱਲਾਂ ਨਾਲ, ਸਜਾ ਦੂੰ, ਓਹਨਾਂ ਰਾਹਾਂ ਨੂੰ,
ਜਿੱਥੋਂ, ਮੇਰੀ ਮਾਂ ਨੇ ਲੰਘਣਾ l
( ਮਾਂ ਨੇ ਲੰਘਣਾ ਜੀ, ਅੰਬੇ ਮਾਂ ਨੇ ਲੰਘਣਾ,
ਮਾਂ ਨੇ ਲੰਘਣਾ ਜੀ, ਮੇਰੀ ਮਾਂ ਨੇ ਲੰਘਣਾ )
*ਤੇਲ, ਚੋ ਕੇ ਮੈਂ, ਖੁਸ਼ੀ 'ਚ,,,,,,,,,,,,,,,,,,,

ਗਲ਼ੀਆਂ 'ਚ, ਲਾ ਦੂੰਗੀ ਮੈਂ, ਝੰਡੀਆਂ ਪਤੰਗੀਆਂ l
ਅੱਤਰ, ਫ਼ੁਲੇਲਾਂ ਦੀਆਂ, ਆਉਣੀਆਂ ਸੁਗੰਧੀਆਂ ll
ਬੁੱਲ੍ਹਾਂ, ਠੰਡੀਆਂ, ਹਵਾਵਾਂ, ਵਾਲਾ ਵੱਗਣਾ,
ਜਿਥੋਂ, ਮੇਰੀ ਮਾਂ ਨੇ ਲੰਘਣਾ,
*ਮੈਂ ਤਾਂ, ਫ਼ੁੱਲਾਂ ਨਾਲ, ਸਜਾ ਦੂੰ, ਓਹਨਾਂ ਰਾਹਾਂ ਨੂੰ,
ਜਿੱਥੋਂ, ਮੇਰੀ ਮਾਂ ਨੇ ਲੰਘਣਾ l
( ਮਾਂ ਨੇ ਲੰਘਣਾ ਜੀ, ਅੰਬੇ ਮਾਂ ਨੇ ਲੰਘਣਾ,
ਮਾਂ ਨੇ ਲੰਘਣਾ ਜੀ, ਮੇਰੀ ਮਾਂ ਨੇ ਲੰਘਣਾ )
*ਤੇਲ, ਚੋ ਕੇ ਮੈਂ, ਖੁਸ਼ੀ 'ਚ,,,,,,,,,,,,,,,,,,,

ਪਿੰਡ 'ਚ, ਜਗਾਊਂਗੀ ਮੈਂ, ਦੀਵੇ ਦੇਸੀ ਘਿਓ ਦੇ l
ਚਰਨ, ਮਈਆ ਦੇ ਅਸੀਂ, ਪੀਣੇ ਧੋ ਧੋ ਕੇ ll
ਸੈਣੇ, ਵਾਲਿਆ, ਦੀਦਾਰ, ਮਾਂ ਦਾ ਮੰਗਣਾ,
ਜਿਥੋਂ, ਮੇਰੀ ਮਾਂ ਨੇ ਲੰਘਣਾ,
*ਮੈਂ ਤਾਂ, ਫ਼ੁੱਲਾਂ ਨਾਲ, ਸਜਾ ਦੂੰ, ਓਹਨਾਂ ਰਾਹਾਂ ਨੂੰ,
ਜਿੱਥੋਂ, ਮੇਰੀ ਮਾਂ ਨੇ ਲੰਘਣਾ l
( ਮਾਂ ਨੇ ਲੰਘਣਾ ਜੀ, ਅੰਬੇ ਮਾਂ ਨੇ ਲੰਘਣਾ,
ਮਾਂ ਨੇ ਲੰਘਣਾ ਜੀ, ਮੇਰੀ ਮਾਂ ਨੇ ਲੰਘਣਾ )
*ਤੇਲ, ਚੋ ਕੇ ਮੈਂ, ਖੁਸ਼ੀ 'ਚ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (316 downloads)