हर इक सुपना साकार हो गया,
लड़ लग माँ दे बेड़ा पार हो गया।
साडे उत्ते दातिए तू कर्म कमाया ए,
हर सुख दुनिया दा झोली विच पाया ए,
ऐसा माये तेरा उपकार हो गया,
लड़ लग माँ दे बेड़ा पार हो गया.....
मेहरा वाली मईया सानू सब कुझ दित्ता ए,
नाम तेरा दातिए नि मिश्री तो मीठा ए,
चरणा नाल तेरे सानू प्यार हो गया,
लड़ लग माँ दे बेड़ा पार हो गया.......
‘बक्शी पवन’ नू तू किता मालामाल माँ,
‘प्रेम’ तेरा प्यार पाके हो गया निहाल माँ,
‘भानु’ भी तेरा सेवादार हो गया,
लड़ लग माँ दे बेड़ा पार हो गया.......
ਹਰ ਇੱਕ ਸੁਪਨਾ, ਸਾਕਾਰ ਹੋ ਗਿਆ ll,
ਲੜ੍ਹ ਲੱਗ, ਮਾਂ ਦੇ, ਬੇੜਾ ਪਾਰ ਹੋ ਗਿਆ ll
ਸਾਡੇ ਉੱਤੇ, ਦਾਤੀਏ ਤੂੰ, ਕਰਮ ਕਮਾਇਆ ਏ,
ਹਰ ਸੁੱਖ, ਦੁਨੀਆਂ ਦਾ, "ਝੋਲੀ ਵਿੱਚ ਪਾਇਆ ਏ" ll
ਐਸਾ, ਮਾਂਏਂ ਤੇਰਾ, ਉਪਕਾਰ ਹੋ ਗਿਆ* ll,
ਲੜ੍ਹ ਲੱਗ, ਮਾਂ ਦੇ, ਬੇੜਾ ਪਾਰ ਹੋ ਗਿਆ ll
ਮੇਹਰਾਂ ਵਾਲੀ, ਮਈਆ ਸਾਨੂੰ, ਸਭ ਕੁਝ ਦਿੱਤਾ ਏ,
ਨਾਮ ਤੇਰਾ, ਦਾਤੀਏ ਨੀ, "ਮਿਸ਼ਰੀ ਤੋਂ ਮਿੱਠਾ ਏ" ll
ਚਰਨਾਂ ਨਾਲ, ਤੇਰੇ ਸਾਨੂੰ, ਪਿਆਰ ਹੋ ਗਿਆ* ll,
ਲੜ੍ਹ ਲੱਗ, ਮਾਂ ਦੇ, ਬੇੜਾ ਪਾਰ ਹੋ ਗਿਆ ll
ਬਖਸ਼ੀ, ਪਵਨ ਨੂੰ ਤੂੰ, ਕੀਤਾ ਮਾਲੋਮਾਲ ਮਾਂ,
ਪ੍ਰੇਮ ਤੇਰਾ, ਪਿਆਰ ਪਾ ਕੇ, "ਹੋ ਗਿਆ ਨਿਹਾਲ ਮਾਂ" ll
ਭਾਨੂੰ ਵੀ, ਮਾਂ ਤੇਰਾ, ਸੇਵਾਦਾਰ ਹੋ ਗਿਆ* ll,
ਲੜ੍ਹ ਲੱਗ, ਮਾਂ ਦੇ, ਬੇੜਾ ਪਾਰ ਹੋ ਗਿਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ