केहड़ी ए लाचारी तैनू भेद नहियो खोलदी,
दस मेरी माँ,, जय हो,
तू मेरे नाल क्यों नि बोलदी।
मैं वार वार तक्का तेरी मूर्ति दे वल माँ,
तू भी तक्के मैनु जदो केहड़ा होना पल माँ,
सांभ लई माँ, मेरी बेड़ी पई डोलदी,
दस मेरी माँ,, जय हो,
तू मेरे नाल क्यों नि बोलदी......
बच्चे जदो रूस जान, मावा ने मनाउंदिया,
तेरे वांग दाती ऐंवे भूल नहियो जांदिया,
मावा दिया अखां, रेह्न्दियाँ बच्चियां नू टोलदिया,
दस मेरी माँ,, जय हो,
तू मेरे नाल क्यों नि बोलदी......
ਕੇਹੜੀ ਏ, ਲਾਚਾਰੀ ਤੈਨੂੰ, ਭੇਦ ਨਹੀਓਂ ਖੋਲ੍ਹਦੀ ll
ਦੱਸ ਮੇਰੀ ਮਾਂ,,, ਜੈ ਹੋ,,, ll,
ਤੂੰ ਮੇਰੇ, ਨਾਲ ਕਿਓਂ ਨੀ ਬੋਲਦੀ ll
ਮੈਂ, ਵਾਰ ਵਾਰ ਤੱਕਾਂ, ਤੇਰੀ ਮੂਰਤੀ ਦੇ ਵੱਲ ਮਾਂ ll
ਤੂੰ ਵੀ, ਤੱਕੇ ਮੈਨੂੰ ਜਦੋਂ, ਕੇਹੜਾ ਹੋਣਾ ਪਲ ਮਾਂ ll
ਸਾਂਭ ਲਈ ਮਾਂ,,, ll, ਮੇਰੀ, ਬੇੜੀ ਪਈ ਡੋਲ੍ਹਦੀ,
ਦੱਸ ਮੇਰੀ ਮਾਂ,,, ਜੈ ਹੋ,,, ll ਤੂੰ ਮੇਰੇ,,,,,,,,,,,
ਬੱਚੇ, ਜਦੋਂ ਰੁੱਸ ਜਾਣ, ਮਾਂਵਾਂ ਨੇ ਮਨਾਉਂਦੀਆਂ ll
ਤੇਰੇ ਵਾਂਗ, ਦਾਤੀ ਐਵੇਂ, ਭੁੱਲ ਨਹੀਓਂ ਜਾਂਦੀਆਂ ll
ਮਾਂਵਾਂ ਦੀਆ ਅੱਖਾਂ,,, ll ਰਹਿੰਦੀ, ਬੱਚਿਆਂ ਨੂੰ ਟੋਲ੍ਹਦੀ,
ਦੱਸ ਮੇਰੀ ਮਾਂ,,, ਜੈ ਹੋ,,, ll ਤੂੰ ਮੇਰੇ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ