आदि गणेश मनाइए,पहला आदि गणेश मनाइए ll
मूहों मंगीयाँ मुरादां पाइए,मूहों मंगीयाँ मुरादां पाइए
आदि गणेश मनाइए............
सोने दी चौंकी गंगा जल गडवा ll
तेरे रज रज इशनान कराइए,मूहों मंगीयाँ मुरादां पाइए
आदि गणेश मनाइए............
शिव गौरां दे लाल बाल नूं ll
मथ्थे तिलक लगाइए ,मूहों मंगीयाँ मुरादां पाइए
आदि गणेश मनाइए...........
शिव गौरां दे लाल बाल नूं ll
हार शिंगार कराइए, मूहों मंगीयाँ मुरादां पाइए
आदि गणेश मनाइए..............
शिव गौरां दे लाल बाल नूं ll
दुध दा भोग लगाइए, मूहों मंगीयाँ मुरादां पाइए
आदि गणेश मनाइए.............
शिव गौरां दे लाल बाल नूं ll
लड्डूयाँ दा भोग लगाइए, मूहों मंगीयाँ मुरादां पाइए
आदि गणेश मनाइए.............
शिव गौरां दे लाल बाल नूं ll
लंगरां दा भोग लगाइए, मूहों मंगीयाँ मुरादां पाइए
आदि गणेश मनाइए, मूहों मंगीयाँ मुरादां पाइए ll
ਆਦਿ ਗਣੇਸ਼ ਮਨਾਈਏ, ਪਹਿਲਾਂ ਆਦਿ ਗਣੇਸ਼ ਮਨਾਈਏ ॥
ਮੂਹੋਂ ਮੰਗੀਆਂ ਮੁਰਾਦਾਂ ਪਾਈਏ ॥
ਆਦਿ ਗਣੇਸ਼ ਮਨਾਈਏ.......
ਸੋਨੇ ਦੀ ਚੋਂਕੀ ਗੰਗਾ ਜਲ ਗੜਵਾ ॥
ਤੇਰੇ ਰੱਜ ਰੱਜ ਇਸ਼ਨਾਨ ਕਰਾਈਏ, ਮੂਹੋਂ ਮੰਗੀਆਂ ਮੁਰਾਦਾਂ ਪਾਈਏ l
ਆਦਿ ਗਣੇਸ਼ ਮਨਾਈਏ.......
ਸ਼ਿਵ ਗੌਰਾ ਦੇ ਲਾਲ ਬਾਲ ਨੂੰ ॥
ਮੱਥੇ ਤਿਲਕ ਲਗਾਈਏ, ਮੂਹੋਂ ਮੰਗੀਆਂ ਮੁਰਾਦਾਂ ਪਾਈਏ l
ਆਦਿ ਗਣੇਸ਼ ਮਨਾਈਏ......
ਸ਼ਿਵ ਗੌਰਾ ਦੇ ਲਾਲ ਬਾਲ ਨੂੰ ॥
ਹਾਰ ਸ਼ਿੰਗਾਰ ਕਰਾਈਏ, ਮੂਹੋਂ ਮੰਗੀਆਂ ਮੁਰਾਦਾਂ ਪਾਈਏ l
ਆਦਿ ਗਣੇਸ਼ ਮਨਾਈਏ......
ਸ਼ਿਵ ਗੌਰਾ ਦੇ ਲਾਲ ਬਾਲ ਨੂੰ ॥
ਦੁਧ ਦਾ ਭੋਗ ਲਗਾਈਏ, ਮੂਹੋਂ ਮੰਗੀਆਂ ਮੁਰਾਦਾਂ ਪਾਈਏ l
ਆਦਿ ਗਣੇਸ਼ ਮਨਾਈਏ......
ਸ਼ਿਵ ਗੌਰਾ ਦੇ ਲਾਲ ਬਾਲ ਨੂੰ ॥
ਲੱਡੂਆਂ ਦਾ ਭੋਗ ਲਗਾਈਏ, ਮੂਹੋਂ ਮੰਗੀਆਂ ਮੁਰਾਦਾਂ ਪਾਈਏ
ਆਦਿ ਗਣੇਸ਼ ਮਨਾਈਏ.....
ਸ਼ਿਵ ਗੌਰਾ ਦੇ ਲਾਲ ਬਾਲ ਨੂੰ ॥
ਲੰਗਰਾਂ ਦਾ ਭੋਗ ਲਗਾਈਏ, ਮੂਹੋਂ ਮੰਗੀਆਂ ਮੁਰਾਦਾਂ ਪਾਈਏ l
ਆਦਿ ਗਣੇਸ਼ ਮਨਾਈਏ, ਮੂਹੋਂ ਮੰਗੀਆਂ ਮੁਰਾਦਾਂ ਪਾਈਏ ॥