झूलदी भवानी झूला लाल

झूलदी भवानी झूला लाल, सुनहरी मंदिरा ते,
देव पूरी होई ए निहाल, सुनहरी मंदिरा ते,
सुनहरी मंदिरा ते, सुनहरी मंदिरा ते,
झूलदी भवानी झूला लाल......

सोने दी है पालकी पंघूड़ा सोहना लाल ए,
हीरे मोती चमकदे ते जड़े विच लाल ए,
रेशमा दी डोरी सजे नाल, सुनहरी मंदिरा ते,
झूलदी भवानी झूला लाल......

सखिया दे नाल मईया पींघ चढ़ाई ए,
वैष्णो बहारा वाली नैना देवी आयी ए,
चिंतापूर्णी किता ए कमाल, सुनहरी मंदिरा ते,
झूलदी भवानी झूला लाल......

ब्रह्मा ते विष्णु महेश यश गाउँदे ने,
पींघ दे हुलारेया दा हाल सुनाउँदे ने,
कैलाश कहे माँ दा चोला लाल, सुनहरी मंदिरा ते,
झूलदी भवानी झूला लाल......




ਝੂਲਦੀ, ਭਵਾਨੀ ਝੂਲਾ ਲਾਲ, ਸੁਨਹਿਰੀ ਮੰਦਿਰਾਂ ਤੇ ll
ਦੇਵ ਪੁਰੀ, ਹੋਈ ਏ ਨਿਹਾਲ, ਸੁਨਹਿਰੀ ਮੰਦਿਰਾਂ ਤੇ ll
^ਸੁਨਹਿਰੀ ਮੰਦਿਰਾਂ ਤੇ, ਸੁਨਹਿਰੀ ਮੰਦਿਰਾਂ ਤੇ ll
ਝੂਲਦੀ, ਭਵਾਨੀ ਝੂਲਾ ਲਾਲ,,,,,,,,,,,,,,,,,,,
                                            ( ਜੀ )
ਸੋਨੇ ਦੀ, ਹੈ ਪਾਲਕੀ, "ਪੰਘੂੜਾ ਸੋਹਣਾ ਲਾਲ ਏ" l
ਹੀਰੇ ਮੋਤੀ, ਚਮਕਦੇ ਤੇ, "ਜੜ੍ਹੇ ਵਿੱਚ ਲਾਲ ਏ" ll
ਰੇਸ਼ਮਾਂ ਦੀ, ਡੋਰੀ ਸਜੇ ਨਾਲ, ਸੁਨਹਿਰੀ ਮੰਦਿਰਾਂ ਤੇ,,,
ਝੂਲਦੀ, ਭਵਾਨੀ ਝੂਲਾ ਲਾਲ,,,,,,,,,,,,,,,,,,,
                                            ( ਜੀ )
ਸਖੀਆਂ, ਦੇ ਨਾਲ ਮਈਆ, "ਪੀਂਘ ਚੜ੍ਹਾਈ ਏ" l
ਵੈਸ਼ਣੋਂ, ਬਹਾਰਾਂ ਵਾਲੀ, "ਨੈਣਾਂ ਦੇਵੀ ਆਈ ਏ" ll
ਚਿੰਤਾਪੁਰਨੀ, ਕੀਤਾ ਏ ਕਮਾਲ, ਸੁਨਹਿਰੀ ਮੰਦਿਰਾਂ ਤੇ,,,
ਝੂਲਦੀ, ਭਵਾਨੀ ਝੂਲਾ ਲਾਲ,,,,,,,,,,,,,,,,,,,
                                            ( ਜੀ )
ਬ੍ਰਹਮਾ, ਤੇ ਵਿਸ਼ਨੂੰ, "ਮਹੇਸ਼ ਯਸ਼ ਗਾਉਂਦੇ ਨੇ" l
ਪੀਂਘ ਦੇ, ਹੁਲਾਰਿਆਂ ਦਾ, "ਹਾਲ ਸੁਣਾਉਂਦੇ ਨੇ" ll
ਕੈਲਾਸ਼ ਕਹੇ, ਮਾਂ ਦਾ ਚੋਲਾ ਲਾਲ, ਸੁਨਹਿਰੀ ਮੰਦਿਰਾਂ ਤੇ,,,
ਝੂਲਦੀ, ਭਵਾਨੀ ਝੂਲਾ ਲਾਲ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (299 downloads)