शेर ते सवार हो के

शेर ते सवार हो के, शेरावाली आयी ए,
शेरावाली आयी मईया, मेहरावाली आयी ए,
शेर ते,, जय हो, जय हो, सवार होके, शेरावाली आयी ए.....

भगता दे घर फेरा पाके माँ ने करम कमाया ए,
श्रद्धा दे नाल जो कुझ मंगया, ओहियो माँ तो पाया ए,
ज्योत जगा के माँ दे भगता एहो अर्ज़ सुनाई ए,
शेर ते,, जय हो, जय हो, सवार होके, शेरावाली आयी ए.....

सुहे चोले दे विच वसदा माँ दा रूप निराला ए,
अम्बे आद भवानी दुर्गा एहो मात ज्वाला ए,
माँ कंजका दा रूप धार के पवन रूप हो आयी ए,
शेर ते,, जय हो, जय हो, सवार होके, शेरावाली आयी ए.....

अष्ट भुजी जगदम्बे मईया, कैसी कला रचाई ए,
संख गदा त्रिशूल सुदर्शन, हथ तलवार उठाई ए,
सिर ते सोहना मुकुट प्यारा मथे बिंदी लाई ए,
शेर ते,, जय हो, जय हो, सवार होके, शेरावाली आयी ए.....

जो भी माँ दे दर्शन पाउँदा, भाग ओहदे खुल जांदे ने,
जो भी माँ नू सीस झुकांदा, पाप ओहदे धूल जांदे ने,
कैलाश नाथ ए, माँ दी महिमा, सच्चो सच सुनाई ए,
शेर ते,, जय हो, जय हो, सवार होके, शेरावाली आयी ए.....

ਸ਼ੇਰ ਤੇ, ਸਵਾਰ ਹੋ ਕੇ, ਸ਼ੇਰਾਂਵਾਲੀ ਆਈ ਏ ll
*ਸ਼ੇਰਾਂਵਾਲੀ, ਆਈ ਮਈਆ, ਮੇਹਰਾਂਵਾਲੀ ਆਈ ਏ ll
ਸ਼ੇਰ ਤੇ,,, ਜੈ ਹੋ, ਜੈ ਹੋ lll ਸਵਾਰ ਹੋ ਕੇ, ਸ਼ੇਰਾਂਵਾਲੀ ਆਈ ਏ ll

ਭਗਤਾਂ ਦੇ ਘਰ, ਫ਼ੇਰਾ ਪਾ ਕੇ, "ਮਾਂ ਨੇ ਕਰਮ ਕਮਾਇਆ ਏ" l
ਸ਼ਰਧਾ ਦੇ ਨਾਲ, ਜੋ ਕੁਝ ਮੰਗਿਆ, "ਓਹੀਓ ਮਾਂ ਤੋਂ ਪਾਇਆ ਏ" ll
*ਜੋਤ ਜਗਾ ਕੇ, ਮਾਂ ਦੇ ਭਗਤਾਂ, ਏਹੋ ਅਰਜ਼ ਸੁਣਾਈ ਏ,,,
ਸ਼ੇਰ ਤੇ,,, ਜੈ ਹੋ, ਜੈ ਹੋ lll ਸਵਾਰ ਹੋ ਕੇ,,,,,,,,,,,,,,,,,,,,,

ਸੂਹੇ ਚੋਲੇ, ਦੇ ਵਿੱਚ ਦਿੱਸਦਾ, "ਮਾਂ ਦਾ ਰੂਪ ਨਿਰਾਲਾ ਏ" l
ਅੰਬੇ ਆਦਿ, ਭਵਾਨੀ ਦੁਰਗਾ, "ਏਹੋ ਮਾਤ ਜਵਾਲਾ ਏ" ll
*ਮਾਂ ਕੰਜ਼ਕਾਂ ਦਾ, ਰੂਪ ਧਾਰ ਕੇ, ਪਵਨ ਰੂਪ ਹੋ ਆਈ ਏ,,,
ਸ਼ੇਰ ਤੇ,,, ਜੈ ਹੋ, ਜੈ ਹੋ lll ਸਵਾਰ ਹੋ ਕੇ,,,,,,,,,,,,,,,,,,,,,

ਅਸ਼ਟ ਭੁਜ਼ੀ, ਜਗਦੰਬੇ ਮਈਆ, "ਕੈਸੀ ਕਲਾ ਰਚਾਈ ਏ" l
ਸ਼ੰਖ ਗਦਾ, ਤ੍ਰਿਸ਼ੂਲ ਸੁਦ੍ਰਸ਼ਨ, "ਹੱਥ ਤਲਵਾਰ ਉਠਾਈ ਏ" ll
*ਸਿਰ ਤੇ ਸੋਹਣਾ, ਮੁੱਕਟ ਪਿਆਰਾ, ਮੱਥੇ ਬਿੰਦੀ ਲਾਈ ਏ,,,
ਸ਼ੇਰ ਤੇ,,, ਜੈ ਹੋ, ਜੈ ਹੋ lll ਸਵਾਰ ਹੋ ਕੇ,,,,,,,,,,,,,,,,,,,,,

ਜੋ ਵੀ ਮਾਂ ਦੇ, ਦਰਸ਼ਨ ਪਾਉਂਦਾ, "ਭਾਗ ਓਹਦੇ ਖੁੱਲ੍ਹ ਜਾਂਦੇ ਨੇ" l
ਜੋ ਵੀ ਮਾਂ ਨੂੰ, ਸੀਸ ਝੁਕਾਉਂਦਾ, "ਪਾਪ ਓਹਦੇ ਧੁੱਲ ਜਾਂਦੇ ਨੇ" ll
*ਕੈਲਾਸ਼ ਨਾਥ ਏਹ, ਮਾਂ ਦੀ ਮਹਿਮਾ, ਸੱਚੋ ਸੱਚ ਸੁਣਾਈ ਏ,,,,
ਸ਼ੇਰ ਤੇ,,, ਜੈ ਹੋ, ਜੈ ਹੋ lll ਸਵਾਰ ਹੋ ਕੇ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (303 downloads)