तेरे नाम वाला चढ़ गया रंग दातिए

जीवे डोर नाल चढ़दी पतंग दातिए,
तेरे नाम वाला चढ़ गया रंग दातिए,
जय जय माँ, जय जय माँ.....

ए रंग चढ़या ध्यानु भगत नू,
रंग विच रंग लया सारे जगत नू,
सारे हो गए जीवे मस्त मलंग दातिए,
तेरे नाम वाला चढ़ गया रंग दातिए,
जय जय माँ, जय जय माँ.....

रंग ए चढ़या माई दास नू,
तुइयो ही किता पूरा उसदी आस नू,
गया भगती दी हद सी ओ लंग दातिए,
तेरे नाम वाला चढ़ गया रंग दातिए,
जय जय माँ, जय जय माँ.....

राजू भी हरिपुरिया गावे,
नाम दा राजन रंग चढ़ जावे,
तेरे दर एहो करदे आ मंग दातिए,
तेरे नाम वाला चढ़ गया रंग दातिए,
जय जय माँ, जय जय माँ.....



ਜਿਵੇਂ, ਡੋਰ ਨਾਲ ਚੜ੍ਹਦੀ, ਪਤੰਗ ਦਾਤੀਏ ll
ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll
ਜੈ ਜੈ ਮਾਂ,,, ਜੈ ਜੈ ਮਾਂ,,, ਜੈ ਜੈ ਮਾਂ,,, ਜੈ ਜੈ ਮਾਂ,,, ll

ਏਹ ਰੰਗ ਚੜ੍ਹਿਆ, ਧਿਆਨੂੰ ਭਗਤ ਨੂੰ l
ਰੰਗ ਵਿੱਚ, ਰੰਗ ਲਿਆ, ਸਾਰੇ ਜਗਤ ਨੂੰ ll
*ਸਾਰੇ ਹੋ ਗਏ ਜਿਵੇਂ, ਮਸਤ ਮਲੰਗ ਦਾਤੀਏ ll,
ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll
ਜੈ ਜੈ ਮਾਂ,,, ਜੈ ਜੈ ਮਾਂ,,, ਜੈ ਜੈ ਮਾਂ,,, ਜੈ ਜੈ ਮਾਂ,,, ll

ਰੰਗ ਏਹ ਚੜ੍ਹਿਆ, ਮਾਈ ਦਾਸ ਨੂੰ l
ਤੂੰਹੀਓਂ ਹੀ ਕੀਤਾ ਪੂਰਾ, ਉਸਦੀ ਆਸ ਨੂੰ ll
*ਗਿਆ ਭਗਤੀ ਦੀ, ਹੱਦ ਸੀ ਉਹ ਲੰਘ ਦਾਤੀਏ ll,
ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll
ਜੈ ਜੈ ਮਾਂ,,, ਜੈ ਜੈ ਮਾਂ,,, ਜੈ ਜੈ ਮਾਂ,,, ਜੈ ਜੈ ਮਾਂ,,, ll

ਰਾਜੂ ਵੀ, ਹਰੀ ਪੁਰੀਆ ਗਾਵੇ l
ਨਾਮ ਦਾ ਰਾਜਨ, ਰੰਗ ਚੜ੍ਹ ਜਾਵੇ llll
*ਤੇਰੇ ਦਰ ਏਹੋ, ਕਰਦੇ ਆਂ ਮੰਗ ਦਾਤੀਏ ll,
ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll
ਜੈ ਜੈ ਮਾਂ,,, ਜੈ ਜੈ ਮਾਂ,,, ਜੈ ਜੈ ਮਾਂ,,, ਜੈ ਜੈ ਮਾਂ,,, ll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (364 downloads)