बन नचदे आ मस्त मलंग दातिए

( शेरावालिये माँ तू सुन मेरी,
तुसी पूरी करियो आस,
लखा श्रदालु आन खड़े ने,
तू इक वारि दर्श दिखा,, मेरी माँ )

किना सोहना दाती तेरी भवन सजाया ए,
भगता प्यारेया ने जागा करवाया ए,
बन नचदे आ मस्त मलंग दातिए,
तेरे नाम वाला चढ़ गया रंग दातिए.....  

श्रद्धा दे नाल तेरी ज्योत नू जगाऊँन माँ,
नचन नचाऊंन नाले भेंटा सारे गाउन माँ,
नाले लथ गई आ सारेया दी संग दातिए,
तेरे नाम वाला चढ़ गया रंग दातिए.....  

भगत प्यारेया नू दिखा जा माँ,
विच जगराते शेरावाली फेरा पा जा माँ,
बूहे भवना दे करी ना तू बंद दातिए,
तेरे नाम वाला चढ़ गया रंग दातिए.....  

तेरे बिना दाती बलजीत नहियो कख दा,
काहलवां वाले नू तू बना दे कखो लख दा,
एहनु नचने दा दस दे तू ढंग दातिए,
तेरे नाम वाला चढ़ गया रंग दातिए.....  




( ਸ਼ੇਰਾਂਵਾਲੀਏ ਮਾਂ, ਤੂੰ ਸੁਣ ਮੇਰੀ,
ਤੁਸੀਂ, ਪੂਰੀ ਕਰਿਓ ਆਸ l
ਲੱਖਾਂ ਸ਼ਰਧਾਲੂ, ਆਣ ਖੜੇ ਨੇ,
ਤੂੰ ਇੱਕ ਵਾਰੀ, ਦਰਸ਼ ਦਿਖਾ*,,, ਮੇਰੀ ਮਾਂ ll )

ਕਿੰਨਾ ਸੋਹਣਾ, ਦਾਤੀ ਤੇਰਾ, ਭਵਨ ਸਜਾਇਆ ਏ l
ਭਗਤਾਂ, ਪਿਆਰਿਆਂ ਨੇ, ਜਾਗਾ ਕਰਵਾਇਆ ਏ ll
ਬਣ 'ਨੱਚਦੇ ਆਂ, ਮਸਤ ਮਲੰਗ ਦਾਤੀਏ* ll,
ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll

ਸ਼ਰਧਾ ਦੇ, ਨਾਲ, ਤੇਰੀ, ਜੋਤ ਨੂੰ ਜਗਾਉਣ ਮਾਂ,
ਨੱਚਣ, ਨਚਾਉਣ ਨਾਲੇ, ਭੇਟਾਂ ਸਾਰੇ ਗਾਉਣ ਮਾਂ ll
ਨਾਲੇ 'ਲੱਥ ਗਈ ਆ, ਸਾਰਿਆਂ ਦੀ ਸੰਗ ਦਾਤੀਏ* ll,
ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll

ਭਗਤ ਪਿਆਰਿਆਂ ਨੂੰ, ਦਰਸ਼ ਦਿਖਾ ਜਾ ਮਾਂ,
ਵਿੱਚ ਜਗਰਾਤੇ, ਸ਼ੇਰਾਂਵਾਲੀ ਫੇਰਾ ਪਾ ਜਾ ਮਾਂ ll
ਬੂਹੇ 'ਭਵਨਾਂ/ਮੰਦਿਰਾਂ ਦੇ, ਕਰੀਂ ਨਾ ਤੂੰ ਬੰਦ ਦਾਤੀਏ* ll,
ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll

ਤੇਰੇ ਬਿਨਾਂ ਦਾਤੀ, ਬਲਜੀਤ ਨਹੀਂਓਂ ਕੱਖ ਦਾ,
ਕਾਹਲਵਾਂ ਵਾਲੇ ਨੂੰ ਤੂੰ, ਬਣਾ ਦੇ ਕੱਖੋਂ ਲੱਖ ਦਾ ll
ਏਹਨੂੰ 'ਨੱਚਣੇ ਦਾ ਦੱਸ ਦੇ ਤੂੰ,  ਢੰਗ ਦਾਤੀਏ* ll,
ਤੇਰੇ ਨਾਮ ਵਾਲਾ, ਚੜ੍ਹ ਗਿਆ ਰੰਗ ਦਾਤੀਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (318 downloads)