जग नू तारण वाली दा, चल कुंडा खड़काईये,
दर ओहदे तो सब कुझ मिलदा, चरनी सीस निवाइये,
जग नू तारण वाली दा......
अंनेया नू ओ अखियां देवे, गूंगिया नू ओ जीभा देवे,
अम्बे दर ते तेरे जावे जेहड़ा जागे ओहदा नसीबा भगतो,
जग जननी दुःख हरनी दे चल दर्शन जाके पाइये,
जग नू तारण वाली दा......
खुशियां प्यार च मोह वंडदी माँ भगता बड़े सवले, जी हां,
बोलके इक जैकारा माँ दा भरले रज रज पल्ले, भगता,
बिन मंगया मिल जांदिया मेहरा, श्रद्धा दे नाल जाईये,
जग नू तारण वाली दा......
रख लै सोहने मंदिरा विच माँ, सानू भी दरबारी दातिए,
खोल माँ बूहे दर ते बैठे राजू ते सरदारी दातिए,
कर चरणा दी सेवादारी, असी भी माँ दर जाईए,
जग नू तारण वाली दा......
ਜੱਗ ਨੂੰ, ਤਾਰਨਵਾਲੀ ਦਾ, ( ਚੱਲ ਕੁੰਡਾ ਖੜਕਾਈਏ ) ll
ਦਰ, ਓਹਦੇ ਤੋਂ, ਸਭ ਕੁਝ ਮਿਲਦਾ* ll, ਚਰਣੀ ਸੀਸ ਨਿਵਾਈਏ,
ਜੱਗ ਨੂੰ, ਤਾਰਨਵਾਲੀ ਦਾ,,,,,,,,,,,,,,,,,,,,,
ਅੰਨ੍ਹਿਆਂ ਨੂੰ, ਓਹ ਅੱਖੀਆਂ ਦੇਵੇ, "ਗੂੰਗਿਆਂ, ਨੂੰ ਓਹ ਜੀਹਬਾਂ" l ( ਦੇਵੇ )
ਅੰਬੇ ਦਰ ਤੇ, ਜਾਵੇ ਜੇਹੜਾ, "ਜਾਗੇ, ਓਹਦਾ ਨਸੀਬਾ" ll ( ਭਗਤੋ )
ਜੱਗ ਜੰਨਨੀ, ਦੁੱਖ ਹਰਨੀ ਦੇ* ll, ਚੱਲ, ਦਰਸ਼ਨ ਜਾ ਕੇ ਪਾਈਏ,
ਜੱਗ ਨੂੰ, ਤਾਰਨਵਾਲੀ ਦਾ,,,,,,,,,,,,,,,,,,,,,
ਖੁਸ਼ੀਆਂ, ਪਿਆਰ 'ਚ, ਮੋਹ ਵੰਡਦੀ ਮਾਂ, "ਭਗਤਾਂ, ਬੜੇ ਸਵੱਲੇ" l ( ਜੀ ਹਾਂ )
ਬੋਲ ਕੇ, ਇੱਕ ਜੈਕਾਰਾ ਮਾਂ ਦਾ, "ਭਰ ਲੈ, ਰੱਜ ਰੱਜ ਪੱਲੇ" ll ( ਭਗਤਾ )
ਬਿਨ ਮੰਗਿਆਂ, ਮਿਲ ਜਾਂਦੀਆਂ ਮੇਹਰਾਂ* ll, ਸ਼ਰਧਾ, ਦੇ ਨਾਲ ਜਾਈਏ,
ਜੱਗ ਨੂੰ, ਤਾਰਨਵਾਲੀ ਦਾ,,,,,,,,,,,,,,,,,,,,,
ਰੱਖ ਲੈ, ਸੋਹਣੇ, ਮੰਦਿਰਾਂ ਵਿੱਚ ਮਾਂ, "ਸਾਨੂੰ ਵੀ ਦਰਬਾਰੀ" l ( ਦਾਤੀਏ )
ਖੋਲ੍ਹ, ਮਾਂ ਬੂਹੇ, ਦਰ ਤੇ ਬੈਠੇ, "ਰਾਜੂ ਤੇ ਸਰਦਾਰੀ" ll ( ਦਾਤੀਏ )
ਕਰ, ਚਰਨਾਂ ਦੀ, ਸੇਵਾਦਾਰੀ* ll, ਅਸੀਂ ਵੀ, ਮਾਂ ਦਰ ਜਾਈਏ,
ਜੱਗ ਨੂੰ, ਤਾਰਨਵਾਲੀ ਦਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ