बोल भावे ना बोल नी माँ असीं तेरे हाँ,
साणु रख चरणा दे कोल, माँ असीं तेरे हाँ,
बोल भावे ना बोल नी माँ असीं तेरे हाँ......
असी तेरे हां असी तेरे होके रहना माँ,
असी अज्ज भी कहना कल भी एहो कहना माँ,
साणु करी ना डावा डोल, माँ असीं तेरे हाँ,
बोल भावे ना बोल नी माँ असीं तेरे हाँ......
असी दौड़े आईये माँ तेरे दरबारा नू,
असी भूल नी सकदे माँ, तेरे उपकारा नू,
साणु दम दम तेरी लौड़, माँ असीं तेरे हाँ,
बोल भावे ना बोल नी माँ असीं तेरे हाँ......
तेरा नाम लैंदे हां जद भी उठदे बैंदे हां,
कोई दुःख सुख होवे ता, तैनू ही कहन्दे हां,
साडी कोई ना सुनदा होर, माँ असीं तेरे हाँ,
बोल भावे ना बोल नी माँ असीं तेरे हाँ......
साडे दिल दा शीशा माँ कदे ना चूर करी,
तैनू कहे सितारा, अर्ज़ मेरी मंजूर करी,
खाली ना दर तो मोड़, माँ असीं तेरे हाँ,
बोल भावे ना बोल नी माँ असीं तेरे हाँ......
ਬੋਲ, ਭਾਵੇਂ ਨਾ ਬੋਲ, ਨੀ ਮਾਂ, ਅਸੀਂ ਤੇਰੇ ਆਂ ll
*ਸਾਨੂੰ, 'ਰੱਖ ਚਰਨਾਂ ਦੇ ਕੋਲ ll, ਮਾਂ, ਅਸੀਂ ਤੇਰੇ ਆਂ,,,
ਬੋਲ, ਭਾਵੇਂ ਨਾ ਬੋਲ, ਨੀ ਮਾਂ,,,,,,,,,,,,,,,,,,,
^
ਅਸੀਂ, ਤੇਰੇ ਹਾਂ, ਅਸੀਂ ਤੇਰੇ, ਹੋ ਕੇ ਰਹਿਣਾ ਮਾਂ l
ਅਸੀਂ, ਅੱਜ ਵੀ ਕਹਿਣਾ, ਕੱਲ ਵੀ, ਏਹੋ ਕਹਿਣਾ ਮਾਂ ll
*ਸਾਨੂੰ, 'ਕਰੀਂ ਨਾ, ਡਾਵਾਂ ਡੋਲ ll, ਮਾਂ, ਅਸੀਂ ਤੇਰੇ ਆਂ,,,
ਬੋਲ, ਭਾਵੇਂ ਨਾ ਬੋਲ, ਨੀ ਮਾਂ,,,,,,,,,,,,,,,,,,,
^
ਅਸੀਂ, ਦੌੜੇ ਆਈਏ ਮਾਂ, ਤੇਰੇ ਦਰਬਾਰਾਂ ਨੂੰ l
ਅਸੀਂ, ਭੁੱਲ ਨੀ ਸਕਦੇ ਮਾਂ, ਤੇਰੇ ਉਪਕਾਰਾਂ ਨੂੰ ll
*ਸਾਨੂੰ, ਦਮ ਦਮ, ਤੇਰੀ ਲੋੜ ll, ਮਾਂ, ਅਸੀਂ ਤੇਰੇ ਆਂ,,,
ਬੋਲ, ਭਾਵੇਂ ਨਾ ਬੋਲ, ਨੀ ਮਾਂ,,,,,,,,,,,,,,,,,,,
^
ਤੇਰਾ, ਨਾਂਅ ਲੈਂਦੇ ਹਾਂ, ਜਦ ਵੀ, ਉੱਠਦੇ ਬਹਿੰਦੇ ਹਾਂ l
ਕੋਈ, ਦੁੱਖ ਸੁੱਖ, ਹੋਵੇ ਤਾਂ, ਤੈਨੂੰ ਹੀ ਕਹਿੰਦੇ ਹਾਂ ll
*ਸਾਡੀ, ਕੋਈ ਨਾ, ਸੁਣਦਾ ਹੋਰ ll, ਮਾਂ, ਅਸੀਂ ਤੇਰੇ ਆਂ,,,
ਬੋਲ, ਭਾਵੇਂ ਨਾ ਬੋਲ, ਨੀ ਮਾਂ,,,,,,,,,,,,,,,,,,,
^
ਸਾਡੇ, ਦਿਲ ਦਾ ਸ਼ੀਸ਼ਾ ਮਾਂ, ਕਦੇ ਨਾ ਚੂਰ ਕਰੀਂ l
ਤੈਨੂੰ, ਕਹੇ ਸਿਤਾਰਾ, ਅਰਜ਼ ਮੇਰੀ, ਮਨਜ਼ੂਰ ਕਰੀਂ ll
*ਖ਼ਾਲੀ ਨਾ, ਦਰ ਤੋਂ ਮੋੜ ll, ਮਾਂ, ਅਸੀਂ ਤੇਰੇ ਆਂ,,,
ਬੋਲ, ਭਾਵੇਂ ਨਾ ਬੋਲ, ਨੀ ਮਾਂ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ