साणु चरना दी धूड़ बना लै,
रवांगे तेरे कोल दातिए,
दिल करे अज्ज जो भी तेरे नाल माँ,
लवांगे दिल फ़ोल दातिए,
साणु चरना दी धूड़ बना लै.......
साडे नालो चंगे फूल पूजा विच आउंदे ने,
चरणा च लग के ओ फुले ना समाउँदे ने,
कुझ गल विच पैंदे हार बन के,
ओ हुंदे अनमोल दातिए,
साणु चरना दी धूड़ बना लै.......
तेरे मईया चरणा च मौज जेहड़ी लगदी,
मतलबी दुनिया च किते नहियो लबदी,
तेरे सच्चे सूचे दर ते जो आ जावे,
ना जांदा कदे डोल दातिए,
साणु चरना दी धूड़ बना लै.......
भगत दी माये सुन लवी अरदास माँ,
अपने माँ दर दा बना के रखी दास माँ,
करे विनती माँ दोवे हथ जोड़ के,
बच्चा अनभोल दातिए,
साणु चरना दी धूड़ बना लै.......
ਸਾਨੂੰ, ਚਰਨਾਂ ਦੀ, ਧੂੜ੍ਹ ਬਣਾ ਲੈ,
ਰ੍ਹਵਾਂਗੇ ਤੇਰੇ, ਕੋਲ ਦਾਤੀਏ ll
ਦਿਲ, ਕਰੇ ਅੱਜ, ਜੋ ਵੀ ਤੇਰੇ ਨਾਲ ਮਾਂ* ll,
ਲਵਾਂਗੇ ਦਿਲ, ਫੋਲ ਦਾਤੀਏ,,,
ਸਾਨੂੰ, ਚਰਨਾਂ ਦੀ, ਧੂੜ੍ਹ ਬਣਾ ਲੈ,,,,,,,,,,,,,,,,
ਸਾਡੇ ਨਾਲੋਂ, ਚੰਗੇ ਫ਼ੁੱਲ, ਪੂਜਾ ਵਿੱਚ ਆਉਂਦੇ ਨੇ,
"ਚਰਨਾਂ 'ਚ, ਲੱਗ ਕੇ ਓਹ, ਫ਼ੁੱਲੇ ਨਾ ਸਮਾਉਂਦੇ ਨੇ" ll
ਕੁਝ, ਗਲ਼ ਵਿੱਚ, ਪੈਂਦੇ ਹਾਰ ਬਣਕੇ* ll,
ਓਹ ਹੁੰਦੇ, ਅਨਮੋਲ ਦਾਤੀਏ,,,
ਸਾਨੂੰ, ਚਰਨਾਂ ਦੀ, ਧੂੜ੍ਹ ਬਣਾ ਲੈ,,,,,,,,,,,,,,,,
ਤੇਰੇ ਮਈਆ, ਚਰਨਾਂ 'ਚ, ਮੌਜ਼ ਜੇਹੜੀ ਲੱਗਦੀ,
"ਮਤਲਬੀ, ਦੁਨੀਆਂ 'ਚ, ਕਿਤੇ ਨਹੀਂਓਂ ਲੱਭਦੀ" ll
ਤੇਰੇ, ਸੱਚੇ ਸੁੱਚੇ, ਦਰ ਤੇ ਜੋ ਆ ਜਾਵੇ* ll,
ਨਾ ਜਾਂਦਾ, ਕਦੇ ਡੋਲ੍ਹ ਦਾਤੀਏ,,,
ਸਾਨੂੰ, ਚਰਨਾਂ ਦੀ, ਧੂੜ੍ਹ ਬਣਾ ਲੈ,,,,,,,,,,,,,,,,
ਭਗਤ ਦੀ ਮਾਂਏਂ, ਸੁਣ ਲਵੀਂ ਅਰਦਾਸ ਮਾਂ,
"ਆਪਣੇ, ਮਾਂ ਦਰ ਦਾ, ਬਣਾ ਕੇ ਰੱਖੀ ਦਾਸ ਮਾਂ" ll
ਕਰੇ, ਬਿਨਤੀ ਮਾਂ, ਦੋਵੇਂ ਹੱਥ ਜੋੜ ਕੇ* ll,
ਬੱਚਾ, ਅਣਭੋਲ ਦਾਤੀਏ,,,
ਸਾਨੂੰ, ਚਰਨਾਂ ਦੀ, ਧੂੜ੍ਹ ਬਣਾ ਲੈ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ