चिंतापूर्णी दे द्वार भगत ने जांदे

चिंतापूर्णी दे द्वार भगत ने जांदे,
ज्योत जगा के सीस झुका के, मुँह मंगया फ़ल पाउंदे,
चिंतापूर्णी दे द्वार भगत ने जांदे.......

सावन महीने पर्वत उत्ते छाईयाँ घोर घटावा,
हरी भरी हरियाली आवे ठँडीया चलन हवावां,
डाल डाल ते रंग वखेरे, सोहने फूल मुस्काउँदे,
चिंतापूर्णी दे द्वार भगत ने जांदे.......

अम्बा दी डाली दे उत्ते कोयल भेंटा गावे,
कंजका दे नाल जद जगदंबा, झूला झूलन आवे,
देवी देवते भी अंबरा तो दर्शन करन नू आउंदे,
चिंतापूर्णी दे द्वार भगत ने जांदे.......

अस्सी चार चौरासी घंटे विच मंदिरा दे वजदे,
ढोलक छैना मृदंग वजदे किने प्यारे लगदे,
देवी देवते भी अंबरा तो दर्शन करन नू आउंदे,
चिंतापूर्णी दे द्वार भगत ने जांदे.......

नचदे गाउँदे चढ़न चढ़ाईयां, माँ दे भगत प्यारे,
विच ख़ुशी दे रलमिल सारे, लाउंदे जान जयकारे,
आशु सोनू हरदम दाती, तेरे ही गुण गाउँदे,
देवी देवते भी अंबरा तो दर्शन करन नू आउंदे,
चिंतापूर्णी दे द्वार भगत ने जांदे.......

ਚਿੰਤਾਪੁਰਨੀ ਦੇ, ਦਵਾਰ, ਭਗਤ ਨੇ ਜਾਂਦੇ xll-ll
ਜੋਤ ਜਗਾ ਕੇ, ਸੀਸ ਝੁਕਾ ਕੇ* ll, ਮੂੰਹ ਮੰਗਿਆ, ਫ਼ਲ ਪਾਉਂਦੇ,,,
ਚਿੰਤਾਪੁਰਨੀ ਦੇ, ਦਵਾਰ, ਭਗਤ ਨੇ ਜਾਂਦੇ,,,,,,,,,,,,,,,,

ਸਾਉਣ ਮਹੀਨੇ, ਪਰਬਤ ਉੱਤੇ, "ਛਾਈਆਂ ਘੋਰ ਘਟਾਵਾਂ" l
ਹਰੀ ਭਰੀ, ਹਰਿਆਲੀ ਆਵੇ, "ਠੰਡੀਆਂ ਚੱਲਣ ਹਵਾਵਾਂ" ll
ਡਾਲ ਡਾਲ ਤੇ, ਰੰਗ ਬਖੇਰੇ*,,, ll, ਸੋਹਣੇ, ਫ਼ੁੱਲ ਮੁਸਕਾਉਂਦੇ,,,
ਚਿੰਤਾਪੁਰਨੀ ਦੇ, ਦਵਾਰ, ਭਗਤ ਨੇ ਜਾਂਦੇ,,,,,,,,,,,,,,,,

ਅੰਬਾਂ ਦੀ, ਡਾਲੀ ਦੇ ਉੱਤੇ, "ਕੋਇਲ ਭੇਟਾਂ ਗਾਵੇ" l
ਕੰਜ਼ਕਾਂ ਦੇ ਨਾਲ, ਜਦ ਜਗਦੰਬਾ, "ਝੂਲਾ ਝੂਲਣ ਆਵੇ" ll
ਦੇਵੀ ਦੇਵਤੇ, ਵੀ ਅੰਬਰਾਂ ਤੋਂ*,,, ll, ਦਰਸ਼ਨ, ਕਰਨ ਨੂੰ ਆਉਂਦੇ,,,
ਚਿੰਤਾਪੁਰਨੀ ਦੇ, ਦਵਾਰ, ਭਗਤ ਨੇ ਜਾਂਦੇ,,,,,,,,,,,,,,,,

ਅੱਸੀ ਚਾਰ, ਚੌਰਾਸੀ ਘੰਟੇ, "ਵਿੱਚ ਮੰਦਿਰਾਂ ਦੇ ਵੱਜਦੇ" l
ਢੋਲਕ ਛੈਣਾ, ਮਿਰਦੰਗ ਵੱਜਦੇ, "ਕਿੰਨੇ ਪਿਆਰੇ ਲੱਗਦੇ" ll
ਦੇਵੀ ਦੇਵਤੇ, ਵੀ ਅੰਬਰਾਂ ਤੋਂ*,,, ll, ਦਰਸ਼ਨ, ਕਰਨ ਨੂੰ ਆਉਂਦੇ,,,
ਚਿੰਤਾਪੁਰਨੀ ਦੇ, ਦਵਾਰ, ਭਗਤ ਨੇ ਜਾਂਦੇ,,,,,,,,,,,,,,,,

ਨੱਚਦੇ ਗਾਉਂਦੇ, ਚੜ੍ਹਨ ਚੜ੍ਹਾਈਆਂ, "ਮਾਂ ਦੇ ਭਗਤ ਪਿਆਰੇ" l
ਵਿੱਚ ਖੁਸ਼ੀ ਦੇ, ਰਲਮਿਲ ਸਾਰੇ, "ਲਾਉਂਦੇ ਜਾਣ ਜੈਕਾਰੇ" ll
ਆਸ਼ੂ ਸੋਨੂ, ਹਰਦਮ ਦਾਤੀ*,,, ll, ਤੇਰੇ, ਹੀ ਗੁਣ ਗਾਉਂਦੇ,,,
ਚਿੰਤਾਪੁਰਨੀ ਦੇ, ਦਵਾਰ, ਭਗਤ ਨੇ ਜਾਂਦੇ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (375 downloads)