लाल चुनरी मैया दी

लाल चुनरी मईया दी रंगा,
लाल माँ दे द्वारे आ गए, ओ माँ,
लाल माँ दे द्वारे आ गए,
सोने चांदी दा, सोने चांदी दा,
सोने चांदी दा, घोटा लेया ला,
लाल माँ दे द्वारे आ गए, ओ माँ,
लाल माँ दे द्वारे आ गए,
लाल चुनरी मईया दी......

रीझा वाले तारे विच चुन्नी दे सजाये ने,
श्रद्धा दे मोती प्यारे, प्यारे भी लगाए ने,
विच झालरा, विच झालरा,
विच झालरा दे चाह दित्ते ला,
लाल माँ दे द्वारे आ गए, ओ माँ,
लाल माँ दे द्वारे आ गए,
लाल चुनरी मईया दी......

चुन्नी माँ दी न्यारी माँ दे खेड भी न्यारे ने,
चुन्नी विच सजाये चन सूरज ते तारे ने,
सोहनी चुनरी, सोहनी चुनरी,
सोहनी चुनरी है मन गयी भा,
लाल माँ दे द्वारे आ गए, ओ माँ,
लाल माँ दे द्वारे आ गए,
लाल चुनरी मईया दी......

कंजका दे सिर एहो चुन्नी सोहनी सजदी,
आशु दी वेख वेख रूह नहियो रजदी,
मेहरावाली दे, शेरावाली दे,
चिंतापूर्णी दे जयकारे देवे ला,
लाल माँ दे द्वारे आ गए, ओ माँ,
लाल माँ दे द्वारे आ गए,
लाल चुनरी मईया दी......  




ਲਾਲ ਚੁੰਨਰੀ,,, ll, ਮਈਆ ਦੀ ਰੰਗਾ,
ਲਾਲ ਮਾਂ ਦੇ, ਦਵਾਰ ਆ ਗਏ, ਓ ਮਾਂ,
ਲਾਲ ਮਾਂ ਦੇ, ਦਵਾਰ ਆ ਗਏ ll
ਸੋਨੇ ਚਾਂਦੀ ਦਾ*,,, ਸੋਨੇ ਚਾਂਦੀ ਦਾ*,,,
ਸੋਨੇ ਚਾਂਦੀ ਦਾ*,,, ਸੋਨੇ ਚਾਂਦੀ ਦਾ*,,,
ਸੋਨੇ ਚਾਂਦੀ ਦਾ, ਗੋਟਾ ਲਿਆ ਲਾ,
ਲਾਲ ਮਾਂ ਦੇ, ਦਵਾਰ ਆ ਗਏ, ਓ ਮਾਂ,
ਲਾਲ ਮਾਂ ਦੇ, ਦਵਾਰ ਆ ਗਏ,,,
ਲਾਲ ਚੁੰਨਰੀ, ਮਈਆ,,,,,,,,,,,,,,

ਰੀਝਾਂ ਵਾਲੇ ਤਾਰੇ ਵਿੱਚ, ਚੁੰਨੀ ਦੇ ਸਜਾਏ ਨੇ
ਸ਼ਰਧਾ ਦੇ ਮੋਤੀ ਪਿਆਰੇ, ਪਿਆਰੇ ਵੀ ਲਗਾਏ ਨੇ ll
ਵਿੱਚ ਝਾਲਰਾਂ*,,, ਵਿੱਚ ਝਾਲਰਾਂ*,,,
ਵਿੱਚ ਝਾਲਰਾਂ*,,, ਵਿੱਚ ਝਾਲਰਾਂ*,,,  
ਵਿੱਚ ਝਾਲਰਾਂ ਦੇ, ਚਾਅ ਦਿੱਤੇ ਲਾ,
ਲਾਲ ਮਾਂ ਦੇ, ਦਵਾਰ ਆ ਗਏ, ਓ ਮਾਂ,
ਲਾਲ ਮਾਂ ਦੇ, ਦਵਾਰ ਆ ਗਏ,,,
ਲਾਲ ਚੁੰਨਰੀ, ਮਈਆ,,,,,,,,,,,,,,

ਚੁੰਨੀ ਮਾਂ ਦੀ ਨਿਆਰੀ ਮਾਂ ਦੇ, ਖੇਡ ਵੀ ਨਿਆਰੇ ਨੇ,
ਚੁੰਨੀ ਵਿੱਚ ਸਜਾਏ, ਚੰਨ ਸੂਰਜ ਤੇ ਤਾਰੇ ਨੇ ll
ਸੋਹਣੀ ਚੁੰਨਰੀ*,,, ਸੋਹਣੀ ਚੁੰਨਰੀ*,,,
ਸੋਹਣੀ ਚੁੰਨਰੀ*,,, ਸੋਹਣੀ ਚੁੰਨਰੀ*,,,
ਸੋਹਣੀ ਚੁੰਨਰੀ ਹੈ, ਮਨ ਗਈ ਭਾਅ,
ਲਾਲ ਮਾਂ ਦੇ, ਦਵਾਰ ਆ ਗਏ, ਓ ਮਾਂ,
ਲਾਲ ਮਾਂ ਦੇ, ਦਵਾਰ ਆ ਗਏ,,,
ਲਾਲ ਚੁੰਨਰੀ, ਮਈਆ,,,,,,,,,,,,,,

ਕੰਜ਼ਕਾਂ ਦੇ ਸਿਰ ਏਹੋ, ਚੁੰਨੀ ਸੋਹਣੀ ਸੱਜਦੀ,
ਆਸ਼ੂ ਦੀ ਵੇਖ ਵੇਖ, ਰੂਹ ਨਹੀਓਂ ਰੱਜਦੀ ll
ਮੇਹਰਾਂਵਾਲੀ ਦੇ*,,, ਸ਼ੇਰਾਂਵਾਲੀ ਦੇ*,,,
ਜੋਤਾਂ ਵਾਲੀ ਦੇ*,,, ਪਹਾੜਾਂ ਵਾਲੀ ਦੇ*,,,
ਚਿੰਤਾਪੁਰਨੀ ਦੇ, ਜੈਕਾਰੇ ਦੇਵੇ ਲਾ,
ਲਾਲ ਮਾਂ ਦੇ, ਦਵਾਰ ਆ ਗਏ, ਓ ਮਾਂ,
ਲਾਲ ਮਾਂ ਦੇ, ਦਵਾਰ ਆ ਗਏ,,,
ਲਾਲ ਚੁੰਨਰੀ, ਮਈਆ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (308 downloads)