नहियों छडना द्वारा तेरा

धुन:- ओ नहियो भूलना विछोड़ा तेरा


( मैनु तेरा हे महारानी,
क्यों दर्शन ना होया,
कंब गयी रूह पथरा दी दाती,
एह दिल मेरा जद रोया।। )

हो नहियों छडना द्वारा तेरा,
चरणा च बह लेन दें,
हो नहियों छडना......
       
हिर्दय दे विच तेरी तस्वीर माँ,
तू नहियो वेहँदी मेरी तकदीर माँ,
हो मेरा आसा वाला ढह गया बनेरा,
चरणा च बह लेन दें,
हो नहियों छडना,,
हो नहियों छडना द्वारा तेरा........

मनया मैं दाती बड़ा गुनाहगार हां,
तेरा हां लाल तेरा सेवादार माँ,
हो दूर दर्शी दा करदे हनेरा,
चरणा च बह लेन दें,
हो नहियों छडना,,
हो नहियों छडना द्वारा तेरा........



ਧੁਨ- ਓ ਨਹੀਓਂ ਭੁੱਲਣਾ ਵਿਛੋੜਾ ਤੇਰਾ

( ਮੈਨੂੰ ਤੇਰਾ, ਹੇ ਮਹਾਂ ਰਾਣੀ*,
ਕਿਓਂ ਦਰਸ਼ਨ*, ਨਾ ਹੋਇਆ l
ਕੰਬ ਗਈ ਰੂਹ, ਪੱਥਰਾਂ ਦੀ, ਦਾਤੀ*,
ਏਹ ਦਿਲ ਮੇਰਾ*, ਜਦ ਰੋਇਆ ll )  

ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,
ਚਰਨਾਂ 'ਚ, ਬਹਿ ਲੈਣ ਦੇ,  
ਹੋ ਨਹੀਓਂ ਛੱਡਣਾ,,,, ll

ਹਿਰਦੇ ਦੇ ਵਿੱਚ ਤੇਰੀ, ਤਸਵੀਰ ਮਾਂ*,
ਤੂੰ ਨਹੀਓਂ, ਵੇਹਂਦੀ ਮੇਰੀ*, ਤਕਦੀਰ ਮਾਂ ll
ਹੋ ਮੇਰਾ, ਆਸਾਂ ਵਾਲਾ, ਢਹਿ ਗਿਆ ਬਨੇਰਾ*,
ਚਰਨਾਂ 'ਚ, ਬਹਿ ਲੈਣ ਦੇ,  
ਹੋ ਨਹੀਓਂ ਛੱਡਣਾ,,,
ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,,,,,,,,,,,,

ਮੰਨਿਆਂ ਮੈਂ ਦਾਤੀ ਬੜਾ, ਗੁਨਾਹਗਾਰ ਹਾਂ*,
ਤੇਰਾ ਹਾਂ, ਲਾਲ ਤੇਰਾ*, ਸੇਵਾਦਾਰ ਮਾਂ ll
ਹੋ ਦੂਰ, ਦਰਸ਼ੀ ਦਾ, ਕਰਦੇ ਹਨੇਰਾ*,
ਚਰਨਾਂ 'ਚ, ਬਹਿ ਲੈਣ ਦੇ,  
ਹੋ ਨਹੀਓਂ ਛੱਡਣਾ,,,
ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (285 downloads)