मईया जी दियो पुत्तर दी दात

मईया जी देयो पुत्तर दी दात, कर देयो मेहर मेरे ते,
मिनता मैं करदी अम्बे मात, कर देयो मेहर मेरे ते,
मईया जी देयो पुत्तर दी दात......

पुत्त हुंदे मिठड़े मेवे, सुनया तू सब नू देवे,
मंगा मैं,, जय हो,, तैथों ए सौगात, कर देयो मेहर मेरे ते,
मईया जी देयो पुत्तर दी दात......

सुन्नी है गोद मेरी, झोली तू भरदे मेरी,
भवना ते,, जय हो,, आवा मैं हर साल, कर देयो मेहर मेरे ते,
मईया जी देयो पुत्तर दी दात......

पुत्र नू नाल लेयावा, झंडा मैं आन चढ़ावा,
वंडा मैं,, जय हो,, कंजका नू प्रशाद, कर देयो मेहर मेरे ते,
मईया जी देयो पुत्तर दी दात......

मईया जी सुन लो मेरी, करदा मैं पूजा तेरी,
जपदी मैं, जय हो,, नाम तेरा दिन रात, कर देयो मेहर मेरे ते,
मईया जी देयो पुत्तर दी दात......

शेर सवारी करके आजा, बच्चियां ते कर्म कमा जा,
भगता नू,, जय हो,, वंडो एहो दात, कर देयो मेहर मेरे ते,
मईया जी देयो पुत्तर दी दात......




ਮਈਆ ਜੀ, ਦਿਓ ਪੁੱਤਰ ਦੀ ਦਾਤ, ਕਰ ਦਿਓ ਮੇਹਰ ਮੇਰੇ ਤੇ ll
ਮਿੰਨਤਾਂ ਮੈਂ, ਕਰਦੀ ਅੰਬੇ ਮਾਤ, ਕਰ ਦਿਓ ਮੇਹਰ ਮੇਰੇ ਤੇ ll
ਮਈਆ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,
^
ਪੁੱਤ ਹੁੰਦੇ, ਮਿੱਠੜੇ ਮੇਵੇ, ਸੁਣਿਆਂ ਤੂੰ, ਸਭ ਨੂੰ ਦੇਵੇ ll
ਮੰਗਾਂ ਮੈਂ,,,ਜੈ ਹੋ lll, ਤੈਥੋਂ ਏਹ ਸੌਗਾਤ, ਕਰ ਦਿਓ ਮੇਹਰ ਮੇਰੇ ਤੇ,,,
ਮਈਆ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,
^
ਸੁੰਨ੍ਹੀ ਹੈ, ਗੋਦ ਮਾਂ ਮੇਰੀ, ਝੋਲੀ ਤੂੰ, ਭਰਦੇ ਮੇਰੀ ll
ਭਵਨਾਂ ਤੇ,,,ਜੈ ਹੋ lll, ਆਵਾਂ ਮੈਂ ਹਰ ਸਾਲ, ਕਰ ਦਿਓ ਮੇਹਰ ਮੇਰੇ ਤੇ,,,
ਮਈਆ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,
^
ਪੁੱਤਰ ਨੂੰ, ਨਾਲ ਲਿਆਵਾਂ, ਝੰਡਾ ਮਾਂ, ਆਣ ਚੜ੍ਹਾਵਾਂ ll
ਵੰਡਾ ਮੈਂ,,,ਜੈ ਹੋ lll, ਕੰਜ਼ਕਾਂ ਨੂੰ ਪ੍ਰਸ਼ਾਦ, ਕਰ ਦਿਓ ਮੇਹਰ ਮੇਰੇ ਤੇ,,,
ਮਈਆ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,
^
ਮਈਆ ਜੀ, ਸੁਣ ਲਓ ਮੇਰੀ, ਕਰਦਾ ਮੈਂ, ਪੂਜਾ ਤੇਰੀ ll
ਜੱਪਦੀ ਮੈਂ,,,ਜੈ ਹੋ lll, ਨਾਮ ਤੇਰਾ ਦਿਨ ਰਾਤ, ਕਰ ਦਿਓ ਮੇਹਰ ਮੇਰੇ ਤੇ,,,
ਮਈਆ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,
^
ਸ਼ੇਰ ਸਵਾਰੀ, ਕਰਕੇ ਆਜਾ, ਬੱਚਿਆਂ ਤੇ, ਕਰਮ ਕਮਾ ਜਾ ll
ਭਗਤਾਂ ਨੂੰ,,,ਜੈ ਹੋ lll, ਵੰਡੋ ਏਹੋ ਦਾਤ, ਕਰ ਦਿਓ ਮੇਹਰ ਮੇਰੇ ਤੇ,,,
ਮਈਆ ਜੀ, ਦਿਓ ਪੁੱਤਰ ਦੀ ਦਾਤ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (325 downloads)