माँ पूरियां मुरादां करदे

अक थक के द्वारे गया आ,
माँ पूरियां मुरादां करदे,
बैठे झोलिया माँ दर ते फैलाह,
माँ पूरियां मुरादां करदे,
अक थक के द्वारे गया आ.....

मल के द्वारा बह गए दर ज्योता वालिये,
तेरे बिना दिल दिया किस नू सुनाईये,
बह के दिल वाले दुःख माँ सुना,
पूरियां मुरादां करदे,
अक थक के द्वारे गया आ.....

दुनिया नू छड्ड तेरा तकया सहारा ए,
साहा तो माँ वध तेरा नाम ही प्यारा ए,
वे तू अपनेया चरणा नाल ला,
पूरियां मुरादां करदे,
अक थक के द्वारे गया आ.....

भगता दे माफ़ कर देई तू कसूर माँ,
अर्ज़ा करे माँ दर, तेरे काका नूर माँ,
आके काका नूर कहंदा मर जा,
पूरियां मुरादां करदे,
अक थक के द्वारे गया आ.....




ਅੱਕ ਥੱਕ ਕੇ, ਦਵਾਰੇ ਗਿਆ ਆ,
ਮਾਂ ਪੂਰੀਆਂ, ਮੁਰਾਦਾਂ ਕਰਦੇ ll
ਬੈਠੇ ਝੋਲੀਆਂ ਮਾਂ, ਦਰ ਤੇ ਫ਼ੈਲਾਅ* ll,
ਮਾਂ ਪੂਰੀਆਂ, ਮੁਰਾਦਾਂ ਕਰਦੇ*,,,
ਅੱਕ ਥੱਕ ਕੇ, ਦਵਾਰੇ,,,,,,,,,,,,,,,,,,,,

ਮੱਲ੍ਹ ਕੇ, ਦਵਾਰਾ ਬਹਿ ਗਏ, ਦਰ ਜੋਤਾਂ ਵਾਲੀਏ,
"ਤੇਰੇ ਬਿਨਾਂ, ਦਿਲ ਦੀਆਂ, ਕਿਸ ਨੂੰ ਸੁਣਾਈਏ" ll
ਬਹਿ ਕੇ, ਦਿਲ ਵਾਲੇ, ਦੁੱਖ ਮਾਂ ਸੁਣਾ,
ਪੂਰੀਆਂ, ਮੁਰਾਦਾਂ ਕਰਦੇ*,,,
ਅੱਕ ਥੱਕ ਕੇ, ਦਵਾਰੇ,,,,,,,,,,,,,,,,,,,,F

ਦੁਨੀਆਂ ਨੂੰ, ਛੱਡ ਤੇਰਾ, ਤੱਕਿਆ ਸਹਾਰਾ ਏ
"ਸਾਹਾਂ ਤੋਂ ਮਾਂ, ਵੱਧ ਤੇਰਾ, ਨਾਮ ਹੀ ਪਿਆਰਾ ਏ" ll
ਵੇ ਤੂੰ, ਆਪਣਿਆਂ, ਚਰਨਾਂ ਨਾਲ ਲਾ,
ਪੂਰੀਆਂ, ਮੁਰਾਦਾਂ ਕਰਦੇ*,,,
ਅੱਕ ਥੱਕ ਕੇ, ਦਵਾਰੇ,,,,,,,,,,,,,,,,,,,,F

ਭਗਤਾਂ ਦੇ, ਮਾਫ਼ ਕਰ, ਦੇਈਂ ਤੂੰ ਕਸੂਰ ਮਾਂ,
ਅਰਜ਼ਾਂ, ਕਰੇ ਮਾਂ ਦਰ, ਤੇਰੇ ਕਾਕਾ ਨੂਰ ਮਾਂ ll
ਆ ਕੇ, ਕਾਕਾ ਨੂਰ, ਕਹਿੰਦਾ ਮਰ ਜਾਂ,
ਪੂਰੀਆਂ, ਮੁਰਾਦਾਂ ਕਰਦੇ*,,,
ਅੱਕ ਥੱਕ ਕੇ, ਦਵਾਰੇ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (317 downloads)