माँ भगत मुरादा मंगदे

जय जय बोलके,, जय हो,
जय जय बोलके, दिला दी कुण्डी खोल के,
माँ भगत मुरादा मंगदे,
हो दाती मंदिरा दे बूहे बैठी खोल के,
माँ भगत मुरादा मंगदे.......
       
वंडे बैना नू भरावा दिया जोड़ियां,
मावा नू है लाल वंडदी,
माँ टूटिया नू चरणी लावे,
ते सूची तकसीर वंडदी,
एहदे चरणा च,, जय हो,, झुकदे ने आन के,
की राजे अते की मंगते,
हो दाती मंदिरा दे बूहे बैठी खोल के,
माँ भगत मुरादा मंगदे.......

जेहड़ा सच्चे दिलो दर उत्ते आवंदा,
ना थोड़ ओहनू कदे आवंदी,
मूक जान सारे दुःख ते क्लेश,
ते कट्टी है चौरासी जावंदी,
जाईये चरणा तो,, जय हो,, वारे सरकार दे,
जो दुःख कट्टे सुख वंडदे,
हो दाती मंदिरा दे बूहे बैठी खोल के,
माँ भगत मुरादा मंगदे.......

मुहो लोभ ते हंकार दिलो कड के,
तू बह जा हो के दाती दर दा,
जेहड़ा जपदा है नाम शेरावाली दा,
ओ प्राणी भवजलो तरदा,
लखा पापी,, जय हो,, माँ दे दर तर गए,
जो दर आउंदे पार लंगदे,
हो दाती मंदिरा दे बूहे बैठी खोल के,
माँ भगत मुरादा मंगदे.......  




ਜੈ ਜੈ ਬੋਲ ਕੇ,,, ਜੈ ਹੋ, ll,
ਜੈ ਜੈ ਬੋਲ ਕੇ, ਦਿਲਾਂ ਦੀ ਕੁੰਡੀ ਖੋਲ੍ਹ* ਕੇ,
ਮਾਂ ਭਗਤ, ਮੁਰਾਦਾਂ ਮੰਗਦੇ,
*ਹੋ ਦਾਤੀ, ਮੰਦਿਰਾਂ ਦੇ, ਬੂਹੇ ਬੈਠੀ ਖੋਲ੍ਹ ਕੇ,
ਮਾਂ ਭਗਤ, ਮੁਰਾਦਾਂ ਮੰਗਦੇ,
ਮਾਂ ਭਗਤ, ਮੁਰਾਦਾਂ ਮੰਗਦੇ ll

ਵੰਡੇ ਭੈਣਾਂ ਨੂੰ, ਭਰਾਵਾਂ ਦੀਆਂ ਜੋੜੀਆਂ,
ਮਾਵਾਂ ਨੂੰ ਹੈ, ਲਾਲ ਵੰਡਦੀ,
ਮਾਂ ਟੁੱਟਿਆਂ ਨੂੰ, ਚਰਣੀ ਲਾਵੇ,
"ਤੇ ਸੁੱਚੀ ਤਕਸੀਰ ਵੰਡਦੀ" ll
ਏਹਦੇ ਚਰਨਾਂ 'ਚ,,, ਜੈ ਹੋ lll, ਝੁੱਕਦੇ ਨੇ ਆਣ ਕੇ,
ਕੀ ਰਾਜੇ ਅਤੇ, ਕੀ ਮੰਗਤੇ,
ਹੋ ਦਾਤੀ, ਮੰਦਿਰਾਂ ਦੇ, ਬੂਹੇ ਬੈਠੀ ਖੋਲ੍ਹ ਕੇ,
ਮਾਂ ਭਗਤ, ਮੁਰਾਦਾਂ ਮੰਗਦੇ*,
ਮਾਂ ਭਗਤ, ਮੁਰਾਦਾਂ ਮੰਗਦੇ ll

ਜਿਹੜਾ ਸੱਚੇ ਦਿਲੋਂ, ਦਰ ਉੱਤੇ ਆਂਵਦਾ,
ਨਾ ਥੋੜ ਓਹਨੂੰ, ਕਦੇ ਆਂਵਦੀ,
ਮੁੱਕ ਜਾਣ ਸਾਰੇ, ਦੁੱਖ ਤੇ ਕਲੇਸ਼,
"ਤੇ ਕੱਟੀ ਹੈ, ਚੌਰਾਸੀ ਜਾਂਵਦੀ" ll
ਜਾਈਏ ਚਰਨਾਂ ਤੋਂ,,, ਜੈ ਹੋ lll, ਵਾਰੇ ਸਰਕਾਰ ਦੇ,
ਜੋ ਦੁੱਖ ਕੱਟੇ, ਸੁੱਖ ਵੰਡਦੇ,
ਹੋ ਦਾਤੀ, ਮੰਦਿਰਾਂ ਦੇ, ਬੂਹੇ ਬੈਠੀ ਖੋਲ੍ਹ ਕੇ,
ਮਾਂ ਭਗਤ, ਮੁਰਾਦਾਂ ਮੰਗਦੇ*,
ਮਾਂ ਭਗਤ, ਮੁਰਾਦਾਂ ਮੰਗਦੇ ll

ਮੂੰਹੋਂ ਲੋਭ ਤੇ, ਹੰਕਾਰ ਦਿਲੋਂ ਕੱਢ ਕੇ,
ਤੂੰ ਬਹਿ ਜਾ ਹੋ ਕੇ, ਦਾਤੀ ਦਰ ਦਾ,
ਜੇਹੜਾ ਜੱਪਦਾ ਹੈ, ਨਾਮ ਸ਼ੇਰਾਂਵਾਲੀ ਦਾ,
"ਓਹ ਪ੍ਰਾਣੀ, ਭਵਜਲੋਂ ਤਰਦਾ" ll
ਲੱਖਾਂ ਪਾਪੀ,,, ਜੈ ਹੋ lll, ਮਾਂ ਦੇ ਦਰ, ਤਰ ਗਏ,
ਜੋ ਦਰ ਆਉਂਦੇ, ਪਾਰ ਲੰਘਦੇ,
ਹੋ ਦਾਤੀ, ਮੰਦਿਰਾਂ ਦੇ, ਬੂਹੇ ਬੈਠੀ ਖੋਲ੍ਹ ਕੇ,
ਮਾਂ ਭਗਤ, ਮੁਰਾਦਾਂ ਮੰਗਦੇ*,
ਮਾਂ ਭਗਤ, ਮੁਰਾਦਾਂ ਮੰਗਦੇ llll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (278 downloads)