आए दर ते तेरे सवाली

आए दर ते तेरे सवाली, मईया दर्शन दो,
तू है सारे जग दी बाली, मईया दर्शन दो,
माँ शेरावालिये, माँ मेहरावालिये,
माँ दर्शन दो, अंबे दर्शन दो,
मईया दर्शन दो, माँ दर्शन दो,
आए दर ते तेरे सवाली......

सच्चा द्वारा मेरी माँ दा, नाम न्यारा मेरी माँ दा,
जगमग ज्योति जिथे करदी, सब नू सहारा मेरी माँ दा,
झोलिया भर लो माँ दे दर तो,
माँ दर्शन दो, अंबे दर्शन दो,
मईया दर्शन दो, माँ दर्शन दो,
आए दर ते तेरे सवाली......

लाल झंडे मेरी माँ दे, भवन रंगीला बड़ा सजदा,
माँ दे दर भगता दा, सौंन महीने मेला लगदा,
संगता ने आउंदिया, सीस झुकाउँदिया,
माँ दर्शन दो, अंबे दर्शन दो,
मईया दर्शन दो, माँ दर्शन दो,
आए दर ते तेरे सवाली......

खुशियां दी झोली मईया भरदी, दुखिया दे दुखड़े हरदी, माँ,
कंजका दे रूप विच आके, मेहरा दी रेहमत करदी, माँ,
मेहरा ने न्यारिया, करे उपकारिया,
माँ दर्शन दो, अंबे दर्शन दो,
मईया दर्शन दो, माँ दर्शन दो,
आए दर ते तेरे सवाली......

भगत निमाणा तेरे दर ते, भेंटा माँ तेरिया गावंदा, माँ,
भगता दा मेला दर लगया, ध्यानु भी नाम ध्यावंदा, माँ,
संग दर चलया, मेला दर लगया,
माँ दर्शन दो, अंबे दर्शन दो,
मईया दर्शन दो, माँ दर्शन दो,
आए दर ते तेरे सवाली......  




ਧੁਨ- ਮਾਂ ਮੁਰਾਦੇਂ ਪੂਰੀ ਕਰਦੇ ਹਲਵਾ ਬਾਂਟੂਗੀ  

ਆਏ, ਦਰ ਤੇ ਤੇਰੇ ਸਵਾਲੀ, ਮਈਆ ਦਰਸ਼ਨ ਦੋ ll
ਤੂੰ ਹੈ, ਸਾਰੇ ਜੱਗ ਦੀ ਬਾਲੀ, ਮਈਆ ਦਰਸ਼ਨ ਦੋ l
ਮਾਂ, ਸ਼ੇਰਾਂ ਵਾਲੀਏ*, ਮਾਂ, ਮੇਹਰਾਂ ਵਾਲੀਏ* ll,
ਮਾਂ ਦਰਸ਼ਨ ਦੋ,,, ਅੰਬੇ ਦਰਸ਼ਨ ਦੋ,,,
ਮਈਆ ਦਰਸ਼ਨ ਦੋ, ਮਾਂ ਦ,,ਰ,,,ਸ਼ਨ ਦੋ,,,
ਆਏ, ਦਰ ਤੇ ਤੇਰੇ ਸਵਾਲੀ,,,,,,,,,,,,,,,,,,,,,,,,,,,,,,
^
ਸੱਚਾ ਦਵਾਰਾ, ਮੇਰੀ ਮਾਂ ਦਾ, "ਨਾਮ ਨਿਆਰਾ ਮੇਰੀ ਮਾਂ ਦਾ" l
ਜਗਮਗ ਜਯੋਤੀ, ਜਿੱਥੇ ਕਰਦੀ, "ਸਭ ਨੂੰ ਸਹਾਰਾ ਮੇਰੀ ਮਾਂ ਦਾ" ll
ਝੋਲੀਆਂ, ਭਰ ਲਓ*, ਮਾਂ ਦੇ, ਦਰ ਤੋਂ* ll,
ਮਾਂ ਦਰਸ਼ਨ ਦੋ,,, ਅੰਬੇ ਦਰਸ਼ਨ ਦੋ,,,
ਮਈਆ ਦਰਸ਼ਨ ਦੋ, ਮਾਂ ਦ,,ਰ,,,ਸ਼ਨ ਦੋ,,,
ਆਏ, ਦਰ ਤੇ ਤੇਰੇ ਸਵਾਲੀ,,,,,,,,,,,,,,,,,,,,,,,,,,,,,,
^
ਲਾਲ ਲਾਲ ਝੰਡੇ, ਮੇਰੀ ਮਾਂ ਦੇ, "ਭਵਨ ਰੰਗੀਲਾ ਬੜਾ ਸੱਜਦਾ" l
ਮਾਂ ਦੇ ਦਰ, ਭਗਤਾਂ ਦਾ, "ਸਾਉਣ ਮਹੀਨੇ ਮੇਲਾ ਲੱਗਦਾ" ll
ਸੰਗਤਾਂ ਨੇ, ਆਉਂਦੀਆਂ*, ਸੀਸ, ਝੁਕਾਉਂਦੀਆਂ* ll,
ਮਾਂ ਦਰਸ਼ਨ ਦੋ,,, ਅੰਬੇ ਦਰਸ਼ਨ ਦੋ,,,
ਮਈਆ ਦਰਸ਼ਨ ਦੋ, ਮਾਂ ਦ,,ਰ,,,ਸ਼ਨ ਦੋ,,,
ਆਏ, ਦਰ ਤੇ ਤੇਰੇ ਸਵਾਲੀ,,,,,,,,,,,,,,,,,,,,,,,,,,,,,,
^
ਖੁਸ਼ੀਆਂ ਦੀ, ਝੋਲੀ ਮਈਆ ਭਰਦੀ, "ਦੁਖੀਆਂ ਦੇ ਦੁੱਖੜੇ ਹਰਦੀ", ਮਾਂ l
ਕੰਜ਼ਕਾਂ ਦੇ, ਰੂਪ ਵਿੱਚ ਆ ਕੇ, "ਮੇਹਰਾਂ ਦੀ ਰਹਿਮਤ ਕਰਦੀ", ਮਾਂ ll
ਮੇਹਰਾਂ ਨੇ, ਨਿਆਰੀਆਂ*, ਕਰੇ, ਉਪਕਾਰੀਆਂ* ll,
ਮਾਂ ਦਰਸ਼ਨ ਦੋ,,, ਅੰਬੇ ਦਰਸ਼ਨ ਦੋ,,,
ਮਈਆ ਦਰਸ਼ਨ ਦੋ, ਮਾਂ ਦ,,ਰ,,,ਸ਼ਨ ਦੋ,,,
ਆਏ, ਦਰ ਤੇ ਤੇਰੇ ਸਵਾਲੀ,,,,,,,,,,,,,,,,,,,,,,,,,,,,,,
^
ਭਗਤ ਨਿਮਾਣਾ, ਤੇਰੇ ਦਰ ਤੇ, "ਭੇਟਾਂ ਮਾਂ ਤੇਰੀਆਂ ਗਾਂਵਦਾ", ਮਾਂ l
ਭਗਤਾਂ ਦਾ, ਮੇਲਾ ਦਰ ਲੱਗਿਆ, ਧਿਆਨੂੰ ਵੀ ਨਾਮ ਧਿਆਂਵਦਾ", ਮਾਂ ll  
ਸੰਗ, ਦਰ ਚੱਲਿਆ, ਮੇਲਾ, ਦਰ ਲੱਗਿਆ* ll,
ਮਾਂ ਦਰਸ਼ਨ ਦੋ,,, ਅੰਬੇ ਦਰਸ਼ਨ ਦੋ,,,
ਮਈਆ ਦਰਸ਼ਨ ਦੋ, ਮਾਂ ਦ,,ਰ,,,ਸ਼ਨ ਦੋ,,,
ਆਏ, ਦਰ ਤੇ ਤੇਰੇ ਸਵਾਲੀ,,,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (268 downloads)