धुन:- मैं वारे जावा
माँ नैना देवी,
भगतां प्यारियाँ दी मन्ने.....
नैना गुजर जद गऊआं चारे,
आन मईया ने दित्ते दीदारे,
लिखे सुनहरी पन्ने,
माँ नैना देवी......
शम्भु भगत जेहे लखा तारे,
जो भी चल के आन द्वारे,
लाउंदी बेड़े बन्ने,
माँ नैना देवी......
दर मईया दे झूलन झंडे,
मिठिया मुरादा सब नू वंडे,
मान पापी दा भन्ने,
माँ नैना देवी......
जिउने मोड़ ने छतर चढ़ाया,
आन पुलिस ने घेरा पाया,
साधु दा उस भेस बनाया,
चमत्कार सी माँ दिखलाया,
करते पुलिसए बन्ने,
माँ नैना देवी......
चाहल चड़ाईया चढ़दा जावे,
जय माता दी करदा जावे,
माँ ला दू बेड़ी बन्ने,
माँ नैना देवी......
ਧੁਨ- ਮੈਂ ਵਾਰੇ ਜਾਵਾਂ
ਮਾਂ ਨੈਣਾਂ ਦੇਵੀ,,,,,
ਭਗਤਾਂ ਪਿਆਰਿਆਂ ਦੀ ਮੰਨੇ llll
ਨੈਣਾਂ ਗੁੱਜਰ ਜਦ, ਗਊਆਂ ਚਾਰੇ l
ਆਣ ਮਈਆ ਨੇ, ਦਿੱਤੇ ਦੀਦਾਰੇ l
ਲਿੱਖੇ, ਸੁਨਹਿਰੀ ਪੰਨੇ,,,
ਮਾਂ ਨੈਣਾਂ ਦੇਵੀ,,,,,,,,,,,,,,,,,,,,,,
ਸ਼ੰਭੂ ਭਗਤ ਜੇਹੇ, ਲੱਖਾਂ ਤਾਰੇ l
ਜੋ ਵੀ ਚੱਲ ਕੇ, ਆਉਣ ਦਵਾਰੇ l
ਲਾਉਂਦੀ, ਬੇੜੇ ਬੰਨ੍ਹੇ,,,
ਮਾਂ ਨੈਣਾਂ ਦੇਵੀ,,,,,,,,,,,,,,,,,,,,,,
ਦਰ ਮਈਆ ਦੇ, ਝੂਲਣ ਝੰਡੇ l
ਮਿੱਠੀਆਂ ਮੁਰਾਦਾਂ, ਸਭ ਨੂੰ ਵੰਡੇ l
ਮਾਣ, ਪਾਪੀ ਦਾ ਭੰਨੇ,,,
ਮਾਂ ਨੈਣਾਂ ਦੇਵੀ,,,,,,,,,,,,,,,,,,,,,,
ਜਿਉਣੇ ਮੌੜ੍ਹ ਨੇ, ਛੱਤਰ ਚੜ੍ਹਾਇਆ l
ਆਣ ਪੁਲਿਸ ਨੇ, ਘੇਰਾ ਪਾਇਆ l
ਸਾਧੂ ਦਾ ਉਸ, ਭੇਸ ਬਣਾਇਆ l
ਚਮਤਕਾਰ ਸੀ, ਮਾਂ ਦਿਖਲਾਇਆ l
ਕਰਤੇ, ਪੁਲਸੀਏ ਬੰਨ੍ਹੇ,,,
ਮਾਂ ਨੈਣਾਂ ਦੇਵੀ,,,,,,,,,,,,,,,,,,,,,,
ਚਾਹਲ ਚੜ੍ਹਾਈਆਂ, ਚੜ੍ਹਦਾ ਜਾਵੇ l
ਜੈ ਮਾਤਾ ਦੀ, ਕਰਦਾ ਜਾਵੇ l
ਮਾਂ, ਲਾਅ ਦੂ ਬੇੜੀ ਬੰਨ੍ਹੇ,,,
ਮਾਂ ਨੈਣਾਂ ਦੇਵੀ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ