बम बम भोले बोल योगिया, बम बम भोले बोल - मास्टर सलीम

बम बम भोले बोल योगिया, बम बम भोले बोल
भोले नाथ की तकड़ी देती पूरा पूरा तोल
बम बम भोले बोल....

भोले नाथ को जिसने ध्याया, उसपर कष्ट ज़रा ना आया
भोले नाथ की पूजा करके दीन दुखी ने कष्ट मिटाया
भोले नाथ की कृपा का न जग पर कोई मोल
बम बम भोले बोल योगिया....

भोले नाथ बाबा बर्फानी, दिलों की जाने आप ज्ञानी
गले में नाग, हाथ में डमरू, भोले नाथ की ख़ास निशानी
जग से पाप मिटाने खातिर ले नेत्र तीसरा खोल
बम बम भोले बोल योगिया....

सुख मलसियां वाला कहता, ॐ ॐ जब कान में पड़ता
भक्तों को चढ़ जाती मस्ती, रहमत की बारिश सब पे होती
चिमटा बाजे, डमरू बाजे, साथ में बाजे ढोल
बम बम भोले बोल योगिया....

ਬੰਮ ਬੰਮ ਭੋਲ਼ੇ ਬੋਲ ਜੋਗੀਆਂ
=================
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ
ਭੋਲ਼ੇ ਨਾਥ ਦੀ, ਤੱਕੜੀ ਦੇਂਦੀ , ਪੂਰਾ ਪੂਰਾ ਤੋਲ ਜੋਗੀਆ, 'ਬੰਮ ਬੰਮ'...
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ...

ਭੋਲ਼ੇ ਨਾਥ ਨੂੰ, ਜਿਸ ਨੇ ਧਿਆਇਆ, ਉਸ ਤੇ ਕਸ਼ਟ, ਜ਼ਰਾ ਨਾ ਆਇਆ
ਭੋਲ਼ੇ ਨਾਥ ਦੀ, ਪੂਜਾ ਕਰਕੇ, ਦੀਨ ਦੁਖੀ ਨੇ, ਕਸ਼ਟ ਮੁਕਾਇਆ
ਭੋਲ਼ੇ ਨਾਥ ਦੀ, ਕਿਰਪਾ ਦਾ ਨਾ , ਜੱਗ ਤੇ ਕੋਈ ਮੋਲ ਜੋਗੀਆ, 'ਬੰਮ ਬੰਮ'...
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ...

ਭੋਲ਼ੇ ਨਾਥ, ਬਾਬਾ ਬਰਫ਼ਾਨੀ, ਦਿਲ ਦੀਆਂ ਜਾਣੇ, ਆਪ ਗਿਆਨੀ
ਗਲ਼ ਵਿੱਚ ਨਾਗ, ਤੇ ਹੱਥ ਵਿੱਚ ਡੰਮਰੂ, ਭੋਲ਼ੇ ਨਾਥ ਦੀ, ਖ਼ਾਸ ਨਿਸ਼ਾਨੀ
ਜੱਗ ਤੇ ਪਾਪ, ਮਿਟਾਵਣ ਦੇ ਲਈ  ਲਵੇ, ਤੀਜਾ ਨੇਤਰ ਖੋਲ੍ਹ, 'ਬੰਮ ਬੰਮ'...
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ...

ਸੁੱਖ ਮਲਸੀਆਂ, ਵਾਲਾ ਕਹਿੰਦਾ, ਓਮ ਓਮ ਜਦ, ਕੰਨ ਵਿੱਚ ਪੈਂਦਾ
ਭਗਤਾਂ ਨੂੰ, ਚੜ੍ਹ ਜਾਂਦੀ ਮਸਤੀ, ਰਹਿਮਤ ਦਾ ਮੀਂਹ, ਸਭ ਤੇ ਪੈਂਦਾ
ਚਿਮਟਾ ਵੱਜਦਾ, ਡੰਮਰੂ ਵੱਜਦਾ , ਨਾਲੇ ਵੱਜਦਾ ਢੋਲ ਜੋਗੀਆ, 'ਬੰਮ ਬੰਮ'...
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (296 downloads)