नी मैं यार दी दीवानी मेरा यार सांवरा है

मैनु बहुता न सताओ तुसी,
एैवें चकरां च न पाओ तुसी
दुनिया तो मैं कुछ नहीं लेना
मेरा दिल ही बावरा यही
नी मैं यार दी दीवानी,
मेरा यार सांवरा है

तेरे दर ते आवा मैं
झोली भर ले जावा मैं
ऐथों गया न कोई खली ए
जेहड़ा बन के आया सवाली ए
बेड़िया सब दिया पार तू लावें
की जाना माजरा ए,
नी मैं यार दी दीवानी...

तू मोहन बंसी वाला है
तकदीरां बदलन वाला है
तेरा सोहना मुखड़ा हसदा है
तू सब दे दिला च वसदा है
साड़ी दुनिया तेरी दीवानी
तू राधा डा बावरा है
नी मैं यार दी दीवानी...

तेरे दर ते अलख जगावा मैं
नाले मीरा वांगु गावां मैं
छोड़ दुनिया के जंजाल सारे
तेरे चरनी लग बैह जावा मैं
सावरी सूरत देख देख के
दिल हुआ बावरा यह
नी मैं यार दी दीवानी...


ਮੈਨੂੰ, ਬਹੁਤਾ ਨਾ, ਸਤਾਓ ਤੁਸੀਂ ।
ਐਵੇਂ, ਚੱਕਰਾਂ ਵਿੱਚ ਨਾ, ਪਾਓ ਤੁਸੀਂ ॥
ਦੁਨੀਆਂ ਤੋਂ ਮੈਂ, ਕੁਝ ਨਹੀਂ ਲੈਣਾ... ॥,
ਮੇਰਾ ਦਿਲ ਹੀ, ਬਾਂਵਰਾ ਏ...
ਕਿ ਮੈਂ, ਯਾਰ ਦੀ ਦੀਵਾਨੀ,
ਮੇਰਾ ਯਾਰ, ਸਾਂਵਰਾ ਏ ॥
ਮੇਰਾ, ਯਾਰ ਸਾਂਵਰਾ ਏ......,

ਤੇਰੇ, ਦਰ ਤੇ, ਆਵਾਂ ਮੈਂ ।
ਝੋਲੀਆਂ, ਭਰ ਲੈ, ਜਾਵਾਂ ਮੈਂ ।
^ਏਥੋਂ, ਗਿਆ ਨਾ ਕੋਈ, ਖ਼ਾਲੀ ਏ,
ਜੇਹੜਾ, ਬਣ ਕੇ, ਆਇਆ ਸਵਾਲੀ ਏ,
ਬੇੜੀਆਂ, ਸਭ ਦੀਆਂ, ਪਾਰ ਤੂੰ ਲਾਵੇਂ... ॥,
ਕੀ ਜਾਣਾ, ਮਾਜ਼ਰਾ ਏ...
ਕਿ ਮੈਂ, ਯਾਰ ਦੀ ਦੀਵਾਨੀ...

ਤੂੰ ਮੋਹਨ, ਬੰਸੀ, ਵਾਲਾ ਏਂ ।
ਤਕਦੀਰਾਂ, ਬਦਲਣ, ਵਾਲਾ ਏਂ ।
^ਤੇਰਾ, ਸੋਹਣਾ ਮੁੱਖੜਾ, ਹੱਸਦਾ ਏ,
ਤੂੰ ਸਭ ਦੇ, ਦਿਲ ਵਿੱਚ, ਵੱਸਦਾ ਏ,
ਸਾਰੀ ਦੁਨੀਆਂ, ਤੇਰੀ ਦੀਵਾਨੀ... ॥,
ਤੂੰ ਰਾਧੇ ਦਾ, ਬਾਂਵਰਾ ਏ...
ਕਿ ਮੈਂ, ਯਾਰ ਦੀ ਦੀਵਾਨੀ...

ਤੇਰੇ, ਦਰ ਤੇ, ਅਲਖ਼ ਜਗਾਵਾਂ ਮੈਂ ।
ਨਾਲੇ, ਮੀਰਾਂ, ਵਾਂਗੂ ਗਾਵਾਂ ਮੈਂ ।
^ਛੱਡ, ਦੁਨੀਆਂ ਦੇ, ਜ਼ੰਜ਼ਾਲ ਸਾਰੇ,
ਤੇਰੇ, ਚਰਣੀ ਲੱਗ, ਬਹਿ ਜਾਵਾਂ ਮੈਂ,
ਸਾਂਵਲੀ ਸੂਰਤ, ਤੱਕ ਤੱਕ ਕੇ... ॥,
ਦਿਲ, ਹੋਇਆ, ਏਹ ਬਾਂਵਰਾ ਏ...
ਕਿ ਮੈਂ, ਯਾਰ ਦੀ ਦੀਵਾਨੀ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (267 downloads)