खड़ खड़ खंडा खड़के

ਖੜ ਖੜ, ਖੰਡਾ ਖੜਕੇ
===============
( ਜੈ ਕਾਲੀ, ਜੈ ਖੱਪਰ ਵਾਲੀ,
ਤੇਰਾ ਵਾਰ, ਨਾ ਜਾਏ ਖ਼ਾਲੀ x॥ -॥ )

ਸ੍ਰਿਸ਼ਟੀ, ਦੀ, ਮਲਿਕ ਮਹਾਂਰਾਣੀ ।
ਦੁਸ਼ਟਾਂ, ਨੂੰ ਵੀ, ਮਾਰਨ ਵਾਲੀ ॥
ਮਹੇਸ਼ਾ,ਸੁਰ ਵੀ, ਡਰਿਆ ਰੂਪ ਦੇਖ, ਕਾਲੀ ਦਾ...
ਖੜ ਖੜ, ਖੰਡਾ ॥ । ਖੜਕੇ, ਮਾਤ ਮੇਰੀ ਕਾਲੀ ਦਾ ।
ਓ ਖੜ ਖੜ, ਖੰਡਾ ਖੜਕੇ, ਮਾਤ ਮੇਰੀ ਕਾਲੀ ਦਾ ।

ਸ਼ਿਵਾ ਨੂੰ ਜਾ ਕੇ, ਦੇਵਤੇ ਅਰਜ਼, ਸੁਣਾਉਂਦੇ ਨੇ,
ਭੱਜ ਭੱਜ ਵੈਰੀ, ਮਾਂ ਤੋਂ, ਜਾਨ ਬਚਾਉਂਦੇ ਨੇ ॥
ਖੱਪਰ, ਲਹੂ ਨਾਲ ॥ । ਭਰਿਆ, ਮਾਤ ਮੇਰੀ ਕਾਲੀ ਦਾ...
ਖੜ ਖੜ, ਖੰਡਾ ਖੜਕੇ, ਮਾਤ ਮੇਰੀ ਕਾਲੀ ਦਾ ॥

ਬ੍ਰਹਮਾ, ਵਿਸ਼ਨੂੰ ਨੇ ਵੀ, ਸਿਰ ਨੂੰ ਝੁਕਾਇਆ ਏ,
ਮਾਂ ਦੇ, ਖੰਡੇ ਨੂੰ ਕੋਈ, ਰੋਕ ਨਾ ਪਾਇਆ ਏ ॥
ਸੋਹਣਾ, ਰੂਪ ॥ । ਵਿਰਾਟ, ਮਾਤ ਮੇਰੀ ਕਾਲੀ ਦਾ...
ਖੜ ਖੜ, ਖੰਡਾ ਖੜਕੇ, ਮਾਤ ਮੇਰੀ ਕਾਲੀ ਦਾ ॥

ਮਨੀ ਦੇ, ਦਿਲ ਵਿੱਚ, ਰੂਪ ਮਾਂ ਦਾ ਵੱਸਿਆ ਏ,
ਮਹਾਂਕਾਲੀ ਨੇ, ਸਾਰੀ, ਸ੍ਰਿਸ਼ਟੀ ਨੂੰ ਰਚਿਆ ਏ ॥
ਬੱਚੜਾ, ਰਜਤ ॥ । ਅਣਜਾਣ, ਮਾਤ ਮੇਰੀ ਕਾਲੀ ਦਾ...
ਖੜ ਖੜ, ਖੰਡਾ ਖੜਕੇ, ਮਾਤ ਮੇਰੀ ਕਾਲੀ ਦਾ ॥
download bhajan lyrics (136 downloads)