राधा फेरदी ए माला/ਰਾਧਾ ਫੇਰਦੀ ਏ ਮਾਲਾ

ਰਾਧਾ ਫੇਰਦੀ ਏ ਮਾਲਾ
===============
ਰਾਧਾ, ਫੇਰਦੀ ਏ ਮਾਲਾ, ਤੇਰੇ ਨਾਮ ਦੀ l
ਮੀਰਾਂ, ਫੇਰਦੀ ਏ ਮਾਲਾ, ਤੇਰੇ ਨਾਮ ਦੀ ll
ਤੇਰੇ, ਨਾਮ* ਦੀ ਓ ਸ਼ਿਆਮਾ, ਤੇਰੇ ਨਾਮ ਦੀ ll
ਰਾਧਾ, ਫੇਰਦੀ ਏ ਮਾਲਾ,,,,,,,,,,,,,,,,,,,,,
^
ਸੀਸ, ਮੋਹਨ ਦੇ, ਮੁਕਟ ਵਿਰਾਜੇ ll
ਮੁਕਟ, ਵਿਰਾਜੇ, ਬੜਾ ਪਿਆਰਾ ਲਾਗੇ ll
ਦਰਸ਼ਨ, ਪਾ ਲਈਏ ਸਾਰੇ, ਤੇਰੇ ਨਾਮ ਦੇ ll
ਰਾਧਾ, ਫੇਰਦੀ ਏ ਮਾਲਾ,,,,,,,,,,,,,,,,,,,,,
^
ਹੱਥ, ਮੋਹਨ ਦੇ, ਮੁਰਲੀ ਸਾਜੇ ll
ਮੁਰਲੀ, ਸਾਜੇ, ਬੜੀ ਪਿਆਰੀ, ਲਾਗੇ ll
ਬੋਲੋ, ਜੈ ਜੈਕਾਰੇ, ਤੇਰੇ ਨਾਮ ਦੇ ll
ਰਾਧਾ, ਫੇਰਦੀ ਏ ਮਾਲਾ,,,,,,,,,,,,,,,,,,,,,
^
ਵ੍ਰਿੰਦਾਵਨ ਜਾਵੇ ਨਾਲੇ ਗਊਆਂ ਚਰਾਵੇ
ਗਊਆਂ, ਚਰਾਵੇ ਨਾਲੇ, ਵੱਛੜੇ ਚਰਾਵੇ ll
ਗਵਾਲੇ, ਖੇਲ੍ਹੇ ਗੁੱਲੀ ਡੰਡਾ, ਤੇਰੇ ਨਾਲ ਵੇ ll
ਰਾਧਾ, ਫੇਰਦੀ ਏ ਮਾਲਾ,,,,,,,,,,,,,,,,,,,,,
^
ਗੋਕੁਲ ਵਿੱਚ, ਜਾਂਦਾ ਏ ਤਾਂ, ਮੱਖਣ ਚੁਰਾਵੇ ll
ਮੱਖਣ, ਚੁਰਾਵੇ ਨਾਲੇ, ਰਾਸ ਰਚਾਵੇ ll
ਮੱਟਕੀ, ਲੈਂਦੀ ਏ ਹੁੱਲਾਰੇ, ਤੇਰੇ ਨਾਮ ਦੇ ll
ਰਾਧਾ, ਫੇਰਦੀ ਏ ਮਾਲਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

राधा फेरदी ए माला

राधा, फेर रही है माला, तेरे नाम की।
मीरा, फेर रही है माला, तेरे नाम की।
तेरे, नाम की ओ श्यामा, तेरे नाम की।
राधा, फेर रही है माला...

शीश मोहन के मुकुट विराजे
शीश, मोहन के, मुकुट विराजे।
मुकुट, विराजे, बड़ा प्यारा लगे।
दर्शन पा लें सब तेरे नाम से।
राधा, फेर रही है माला...

हाथ मोहन के मुरली साजे
हाथ, मोहन के, मुरली साजे।
मुरली, साजे, बड़ी प्यारी लगे।
बोलो, जय जयकारे, तेरे नाम के।
राधा, फेर रही है माला...

वृंदावन जाता है, साथ गायें चराता है
गायें, चराता है साथ, बछड़े चराता है।
ग्वाले, खेलें गिल्ली डंडा, तेरे साथ रे।
राधा, फेर रही है माला...

गोकुल में जाता है तो माखन चुराता है
माखन, चुराता है साथ, रास रचाता है।
मटकी, लेती है हुलारे, तेरे नाम के।
राधा, फेर रही है माला...
श्रेणी
download bhajan lyrics (101 downloads)