मेरे शाम आऐ दिल दे मोहल्ले

ਧੁਨ- ਹੁਣ ਪੈ ਗਿਆ ਪੰਜਾਬੀਆਂ ਦੇ ਪੱਲੇ

ਮੇਰੇ ਸ਼ਿਆਮ ਆਏ ਦਿਲ ਦੇ ਮੁਹੱਲੇ...
ਕਿ ਹੋ ਗਈ ਸਾਡੀ ਬੱਲੇ ਬੱਲੇ ॥
ਕਿ ਹੋ ਗਈ ਸਾਡੀ ਬੱਲੇ ਬੱਲੇ
ਕਿ ਹੋ ਗਈ ਸਾਡੀ ਬੱਲੇ ਬੱਲੇ ॥
ਮੇਰੇ ਸ਼ਿਆਮ ਆਏ...

ਸਾਰੇ ਮੁਹੱਲੇ ਵਿੱਚ ਹੋਈਆਂ ਰੁਸ਼ਨਾਈਆਂ ਨੇ ।
ਸਾਰੇ ਸਾਨੂੰ ਆਣ ਕੇ ਦੇਣ ਵਧਾਈਆਂ ਨੇ ॥
ਓ ਹੋਈਆਂ ਰੁਸ਼ਨਾਈਆਂ ਨੇ ।
ਓ ਦੇਣ ਵਧਾਈਆਂ ਨੇ ॥
ਅਸੀਂ ਨੱਚ ਨੱਚ ਹੋ ਗਏ ਝੱਲੇ
ਕਿ ਹੋ ਗਈ ਸਾਡੀ ਬੱਲੇ ਬੱਲੇ ।
ਮੇਰੇ ਸ਼ਿਆਮ ਆਏ...

ਵੇਖਦਾ ਏ ਜੇਹੜਾ ਆਖੇ ਚੌਦਵੀਂ ਦਾ ਚੰਨ ਏ ।
ਮੁਖੜੇ ਤੇ ਚਮਕੇ ਨੂਰੀ ਨੂਰੀ ਰੰਗ ਵੇ ॥
ਓ ਚੌਦਵੀਂ ਦਾ ਚੰਨ ਏ ।
ਓ ਨੂਰੀ ਨੂਰੀ ਰੰਗ ਵੇ ॥
ਅਸੀਂ ਪੈ ਗਏ ਸੋਹਣਿਆਂ ਦੇ ਪੱਲੇ
ਕਿ ਹੋ ਗਈ ਸਾਡੀ ਬੱਲੇ ਬੱਲੇ ।
ਮੇਰੇ ਸ਼ਿਆਮ ਆਏ...

ਨਸ਼ਾ ਤੇਰੇ ਨਾਮ ਵਾਲਾ ਐਸਾ ਸਾਨੂੰ ਚੜ੍ਹਿਆ ।
ਦੁਨੀਆਂ ਏਹ ਝੂਠੀ ਛੱਡ ਪੱਲਾ ਤੇਰਾ ਫੜ੍ਹਿਆ ॥
ਓ ਨਸ਼ਾ ਸਾਨੂੰ ਚੜ੍ਹਿਆ ।
ਓ ਪੱਲਾ ਤੇਰਾ ਫੜ੍ਹਿਆ ॥
ਅਸੀਂ ਬੂਹਾ ਤੇਰਾ ਬੈਠ ਕੇ ਮੱਲ੍ਹੇ
ਕਿ ਹੋ ਗਈ ਸਾਡੀ ਬੱਲੇ ਬੱਲੇ ।
ਮੇਰੇ ਸ਼ਿਆਮ ਆਏ...

ਹੱਟ ਪਿੱਛੇ ਮੈਨੂੰ ਵੀ ਦੀਦਾਰ ਕਰ ਲੈਣ ਦੇ ।
ਮੈਨੂੰ ਹਾਰਾਂ ਵਾਲੇ ਦੇ ਕੋਲ ਬਹਿ ਲੈਣ ਦੇ ॥
ਓ ਦੀਦਾਰ ਕਰ ਲੈਣ ਦੇ ।
ਓ ਕੋਲ ਬਹਿ ਲੈਣ ਦੇ ।
ਸਾਡੇ ਹੋ ਗਏ ਭਾਗ ਸਵੱਲੇ
ਕਿ ਹੋ ਗਈ ਸਾਡੀ ਬੱਲੇ ਬੱਲੇ ।
ਮੇਰੇ ਸ਼ਿਆਮ ਆਏ...

ਅਪਲੋਡਰ- ਅਨਿਲਰਾਮੂਰਤੀਭੋਪਾਲ

धुन- हुण पै गया पंजाबियों के पल्ले

मेरे श्याम आए दिल के मोहल्ले...
कि हो गई साड़ी बल्ले बल्ले ॥
कि हो गई साड़ी बल्ले बल्ले
कि हो गई साड़ी बल्ले बल्ले ॥
मेरे श्याम आए...

सारे मोहल्ले में हुईं रौशनाइयां ने ।
सारे सानूं आण के देण वधाईयां ने ॥
ओ हुईं रौशनाइयां ने ।
ओ देण वधाईयां ने ॥
असीं नच नच हो गए झल्ले
कि हो गई साड़ी बल्ले बल्ले ।
मेरे श्याम आए...

वेखदा ए जेहड़ा आखे चौदहवीं का चांद है ।
मुखड़े पे चमके नूरी नूरी रंग वे ॥
ओ चौदहवीं का चांद है ।
ओ नूरी नूरी रंग वे ॥
असीं पै गए सोहणियों के पल्ले
कि हो गई साड़ी बल्ले बल्ले ।
मेरे श्याम आए...

नशा तेरे नाम वाला ऐसा सानूं चढ़िया ।
दुनिया यह झूठी छोड़ पल्ला तेरा फढ़िया ॥
ओ नशा सानूं चढ़िया ।
ओ पल्ला तेरा फढ़िया ॥
असीं बूहा तेरा बैठ के मल्ले
कि हो गई साड़ी बल्ले बल्ले ।
मेरे श्याम आए...

हट्ट पीछे मैनूं वी दीदार कर लेण दे ।
मैनूं हारां वाले के कोल बैह लेण दे ॥
ओ दीदार कर लेण दे ।
ओ कोल बैह लेण दे ।
साड़े हो गए भाग सवल्ले
कि हो गई साड़ी बल्ले बल्ले ।
मेरे श्याम आए...

अपलोडर- अनिलरामूर्तिभोपाल
श्रेणी
download bhajan lyrics (267 downloads)