अखियां लड़ गईया श्याम दे नाल-नया रूपांतर

ਅੱਖੀਆਂ ਲੜ ਗਈਆਂ ਸ਼ਿਆਮ ਦੇ ਨਾਲ
ਮੈਂ ਤਾਂ ਹੋ ਗਈ ਮਾਲੋ-ਮਾਲ...
ਅੱਖੀਆਂ ਲੜ ਗਈਆਂ ਸ਼ਿਆਮ ਦੇ ਨਾਲ ॥

ਏਹ ਅੱਖੀਆਂ ਜਦ ਸ਼ਿਆਮ ਨਾਲ ਲੜੀਆਂ ।
ਨਾਮ ਖੁਮਾਰੀਆਂ ਇਸ ਨੂੰ ਚੜ੍ਹੀਆਂ ॥
ਏਹ ਤਾਂ ਹੋ ਗਈਆਂ ਲਾਲੋ ਲਾਲ...
ਅੱਖੀਆਂ ਲੜ ਗਈਆਂ ਸ਼ਿਆਮ ਦੇ ਨਾਲ ॥

ਨਾਮ ਸ਼ਿਆਮ ਦਾ ਬੜਾ ਹੀ ਪਿਆਰਾ ਏ ।
ਮਾਤ ਯਸ਼ੋਦਾ ਓਹ ਤਾਂ ਨੰਦ ਦਾ ਦੁਲਾਰਾ ਏ ॥
ਮੇੈ ਤਾਂ ਕਰ ਬੈਠੀ ਓਹਦੇ ਨਾਲ ਪਿਆਰ...
ਅੱਖੀਆਂ ਲੜ ਗਈਆਂ ਸ਼ਿਆਮ ਦੇ ਨਾਲ ॥

ਪਾਣੀ ਭਰਨ ਲਈ ਯਮੁਨਾ ਤੇ ਗਈ ਸੀ ।
ਓ ਯਮੁਨਾ ਤੇ ਗਈ ਸੀ ਮੈਂ ਯਮੁਨਾ ਤੇ ਗਈ ਸੀ ।
ਅੱਗੇ ਛਲਿਏ ਨੇ ਮੇਰੀ ਬਾਂਹ ਫੜ੍ਹ ਲਈ ਸੀ ।
ਮੈਂ ਤਾਂ ਹੋ ਗਈ ਹਾਲੋ ਬੇਹਾਲ...
ਅੱਖੀਆਂ ਲੜ ਗਈਆਂ ਸ਼ਿਆਮ ਦੇ ਨਾਲ ॥

ਜਦੋਂ ਸ਼ਿਆਮ ਨੇ ਘੁੰਘਟਾ ਚੁੱਕਿਆ ।
ਟੇਢੀ ਨਜ਼ਰ ਨਾਲ ਜਦੋਂ ਮੈਨੂੰ ਤੱਕਿਆ ।
ਤਨ ਮਨ ਧਨ ਸਭ ਚਰਣਾਂ ਚ ਰੱਖਿਆ ।
ਮੈਂ ਤਾਂ ਚੱਲ ਪਈ ਉਸ ਦੇ ਨਾਲ...
ਅੱਖੀਆਂ ਲੜ ਗਈਆਂ ਸ਼ਿਆਮ ਦੇ ਨਾਲ ॥

ਅਪਲੋਡਰ- ਅਨਿਲਰਾਮੂਰਤੀਭੋਪਾਲ


अखियां लड़ गईयां श्याम के साथ
मैं तो हो गई मालो-माल...
अखियां लड़ गईयां श्याम के साथ ॥

ये अखियां जब श्याम नाल लड़ीं ।
नाम खुमारियां इस नूं चढ़ीं ॥
ये तो हो गईयां लालो लाल...
अखियां लड़ गईयां श्याम के साथ ॥

नाम श्याम का बड़ा ही प्यारा है ।
मात यशोदा वह तो नंद का दुलारा है ॥
मैं तो कर बैठी उसके साथ प्यार...
अखियां लड़ गईयां श्याम के साथ ॥

पानी भरने के लिए यमुना पे गई थी ।
वह यमुना पे गई थी मैं यमुना पे गई थी ।
आगे छलिये ने मेरी बाँह पकड़ ली थी ।
मैं तो हो गई हालो बेहाल...
अखियां लड़ गईयां श्याम के साथ ॥

जब श्याम ने घूंघट उठाया ।
टेढ़ी नज़र से जब मुझे देखा ।
तन मन धन सब चरणों में रख दिया ।
मैं तो चल पड़ी उसके साथ...
अखियां लड़ गईयां श्याम के साथ ॥

अपलोडर- अनिलरामूरतीभोपाल
श्रेणी
download bhajan lyrics (101 downloads)