राधा नचदी श्याम दे नाल

ਰਾਧਾ, ਨੱਚਦੀ, ਸ਼ਾਮ ਦੇ ਨਾਲ,
ਅੰਬਰਾਂ ਤੋਂ, ਫ਼ੁੱਲ ਬਰਸੇ ॥
ਸੱਚਾ, ਪਿਆਰ ਏ, ਮੇਲ ਬੇਮਿਸਾਲ,
ਅੰਬਰਾਂ ਤੋਂ, ਫ਼ੁੱਲ ਬਰਸੇ ।
ਰਾਧਾ, ਨੱਚਦੀ, ਸ਼ਾਮ ਦੇ ਨਾਲ...

ਮੁਰਲੀ ਦੀ, ਤਾਨ ਮਨ, ਸਭ ਦਾ ਹੀ ਮੋਹ ਲਿਆ ।
ਹਰ ਕੋਈ, ਸ਼ਾਮ ਦਾ, ਦੀਵਾਨਾ ਅੱਜ ਹੋ ਗਿਆ ॥
ਤਾੜੀ, ਨਾਲ ਜਦੋਂ ਮਿਲ ਗਈ ਤਾਨ,
ਅੰਬਰਾਂ ਤੋਂ, ਫ਼ੁੱਲ ਬਰਸੇ...
ਰਾਧਾ, ਨੱਚਦੀ, ਸ਼ਾਮ ਦੇ ਨਾਲ...

ਪ੍ਰੇਮ ਚ, ਦੀਵਾਨੀ ਰਾਧਾ, ਨੱਚਦੀ ਨਾ ਥੱਕਦੀ ।
ਬਿਨਾਂ ਰੁਕੇ, ਨੱਚੀ ਜਾਂਦੀ, ਜ਼ਰਾ ਵੀ ਨਾ ਅੱਕਦੀ ॥
ਓਹਨੇ, ਨੱਚ ਨੱਚ ਕਰ ਤੀ ਕਮਾਲ,
ਅੰਬਰਾਂ ਤੋਂ, ਫ਼ੁੱਲ ਬਰਸੇ...
ਰਾਧਾ, ਨੱਚਦੀ, ਸ਼ਾਮ ਦੇ ਨਾਲ...

ਰਾਧਾ ਨਾਲ, ਸ਼ਾਮ ਬੜਾ, ਲੱਗਦਾ ਪਿਆਰਾ ਏ ।
ਬੜਾ ਹੀ, ਅਲੌਲਿਕ ਏਹ, ਸੁੰਦਰ ਨਜ਼ਾਰਾ ਏ ॥
ਸਾਰੇ, ਤੱਕ ਤੱਕ ਹੋ ਗਏ ਨਿਹਾਲ,
ਅੰਬਰਾਂ ਤੋਂ, ਫ਼ੁੱਲ ਬਰਸੇ...
ਰਾਧਾ, ਨੱਚਦੀ, ਸ਼ਾਮ ਦੇ ਨਾਲ...

ਨੱਚ, ਨੱਚ ਰਾਧਾ, ਸ਼ਾਮ ਨੂੰ ਰਿਝਾਵੇ ।
ਬਰਸਾਨਾ, ਛੱਡ ਕੇ, ਮਥੁਰਾ ਨੂੰ ਆਵੇ ॥
ਰਾਧਾ, ਨੱਚ ਕੇ ਮਨਾਵੇ ਨੰਦ ਲਾਲ,
ਅੰਬਰਾਂ ਤੋਂ, ਫ਼ੁੱਲ ਬਰਸੇ...
ਰਾਧਾ, ਨੱਚਦੀ, ਸ਼ਾਮ ਦੇ ਨਾਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

राधा, नचदी, शाम दे नाल,
अंबरां तों, फुल बरसे ॥
सच्चा, प्यार ए, मेल बेमिसाल,
अंबरां तों, फुल बरसे ।
राधा, नचदी, शाम दे नाल...

मुरली दी, तान मन, सभ दा ही मोह लिया ।
हर कोई, शाम दा, दीवाना आज हो गया ॥
ताड़ी, नाल जदों मिल गई तान,
अंबरां तों, फुल बरसे...
राधा, नचदी, शाम दे नाल...

प्रेम च, दीवानी राधा, नचदी ना थकदी ।
बिना रुके, नची जांदी, जरा वी ना अकदी ॥
ओहने, नच नच कर ती कमाल,
अंबरां तों, फुल बरसे...
राधा, नचदी, शाम दे नाल...

राधा नाल, शाम बड़ा, लगदा प्यारा ए ।
बड़ा ही, अलौकिक एह, सुंदर नज़ारा ए ॥
सारे, तक तक हो गए निहाल,
अंबरां तों, फुल बरसे...
राधा, नचदी, शाम दे नाल...

नच, नच राधा, शाम नूं रिझावे ।
बरसाना, छड के, मथुरा नूं आवे ॥
राधा, नच के मनावे नंद लाल,
अंबरां तों, फुल बरसे...
राधा, नचदी, शाम दे नाल...

अपलोडर- अनिलरामूरतीभोपाल
श्रेणी
download bhajan lyrics (100 downloads)