ਮੇਰੀ, ਦਾਤੀ ਦੇ ਦਰਬਾਰ,
ਭਗਤ, ਪਿਆਰੇ ਨੱਚਦੇ ਨੇ ॥
ਗਾਉਂਦੇ, ਨੇ ਗੁਣਗਾਣ ॥
ਤੇ ਲਾਉਣ, ਜੈਕਾਰੇ ਨੱਚਦੇ ਨੇ...
ਮੇਰੀ, ਦਾਤੀ ਦੇ ਦਰਬਾਰ...
ਧਮਕ ਚ, ਧਰਤੀ, ਅੰਬਰ ਡੋਲ੍ਹਣ ।
ਮੁਖ਼ ਚੋਂ, ਜੈ ਮਾਂ, ਜੈ ਮਾਂ ਬੋਲਣ ॥
ਕੀਤੀ, ਕਿਰਪਾ ਦਾਤੀ ਨੇ ॥
ਚੰਨ, ਤਾਰੇ ਨੱਚਦੇ ਨੇ...
ਮੇਰੀ, ਦਾਤੀ ਦੇ ਦਰਬਾਰ...
ਭਾਗਾਂ, ਵਾਲਾ, ਦਿਨ ਹੈ ਆਇਆ ।
ਮਾਂ ਨੇ, ਸਭ ਨੂੰ, ਚਰਣੀ ਲਾਇਆ ॥
ਮਾਂ ਨੇ, ਸਭ ਦੇ ਕੀਤੇ ॥
ਪਾਰ, ਉਤਾਰੇ ਨੱਚਦੇ ਨੇ...
ਮੇਰੀ, ਦਾਤੀ ਦੇ ਦਰਬਾਰ...
ਨਾਲ, ਢੋਲ ਦੇ, ਨੱਚਦੇ ਗਾਉਂਦੇ ।
ਭਗਤ, ਜੋ ਮਾਂ ਦੇ, ਦਰ ਤੇ ਆਉਂਦੇ ॥
ਜੋਸ਼ ਚ, ਵੱਡੇ ਛੋਟੇ ॥
ਪਤਲੇ, ਭਾਰੇ ਨੱਚਦੇ ਨੇ...
ਮੇਰੀ, ਦਾਤੀ ਦੇ ਦਰਬਾਰ...
ਰੇਖਾ, ਸ਼ਰਮਾ, ਭੇਟਾਂ ਗਾਵੇ ।
ਹਰ ਪਲ, ਮਾਂ ਦਾ, ਧਿਆਨ ਲਗਾਵੇ ॥
ਗੇਜ਼ੀ, ਖੁਸ਼ੀਆਂ ਵਿੱਚ ਰਲ ਮਿਲ ॥ ਕੇ,
ਸਾਰੇ, ਨੱਚਦੇ ਨੇ...
ਮੇਰੀ, ਦਾਤੀ ਦੇ ਦਰਬਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
मेरी, दाती दे दरबार, भगत, प्यारे नचदे ने ॥
गाउंदे, ने गुणगाण ॥
ते लाउण, जैकारे नचदे ने...
मेरी, दाती दे दरबार...
धमक च, धरती, अंबर डोल्हण ।
मुख चों, जै मां, जै मां बोलण ॥
कीती, किरपा दाती ने ॥
चन्न, तारे नचदे ने...
मेरी, दाती दे दरबार...
भागां, वाला, दिन है आया ।
मां ने, सभ नूं, चरणी लाया ॥
मां ने, सभ दे कीते ॥
पार, उतारे नचदे ने...
मेरी, दाती दे दरबार...
नाल, ढोल दे, नचदे गाउंदे ।
भगत, जो मां दे, दर ते आउंदे ॥
जोश च, वड्डे छोटे ॥
पतले, भारे नचदे ने... मेरी, दाती दे दरबार...
रेखा, शर्मा, भेटां गावे ।
हर पल, मां दा, ध्यान लगावे ॥
गेजी, खुशियां विच रल मिल ॥ के,
सारे, नचदे ने...
मेरी, दाती दे दरबार...
अपलोडर- अनिलरामूरतीभोपाल