ਮਈਆ ਸ਼ੇਰਾਂ ਵਾਲੀਏ ਆ ਸਾਡੇ ਵੇਹੜੇ

ਮਈਆ ਸ਼ੇਰਾਂ ਵਾਲੀਏ ਆ ਸਾਡੇ ਵੇਹੜੇ
======================
ਮਈਆ, ਸ਼ੇਰਾਂ ਵਾਲੀਏ, ਆ ਸਾਡੇ ਵੇਹੜੇ ॥
ਉੱਚਿਆਂ, ਭਵਨਾਂ ਵਾਲੀਏ, ਆ ਸਾਡੇ ਵੇਹੜੇ ।
ਓ, ਆ, ਸਾਡੇ ਵੇਹੜੇ ॥
ਮਈਆ, ਸ਼ੇਰਾਂ ਵਾਲੀਏ, ਆ ਸਾਡੇ ਵੇਹੜੇ ।
ਮਈਆ, ਜੋਤਾਂ ਵਾਲੀਏ, ਆ ਸਾਡੇ ਵੇਹੜੇ ।

ਨਿੱਕੀ ਜੇਹੀ, ਜਿੰਦੜੀ ਨੂੰ, ਦੁੱਖੜੇ ਹਜ਼ਾਰਾਂ ॥
ਮਾਂ, ਦੱਸਾਂ, ਕੇਹੜੇ ਕੇਹੜੇ...( ਆ ਸਾਡੇ ਵੇਹੜੇ ) ॥
ਮਈਆ, ਜੋਤਾਂ ਵਾਲੀਏ, ਆ ਸਾਡੇ ਵੇਹੜੇ ।
ਉੱਚਿਆਂ, ਭਵਨਾਂ ਵਾਲੀਏ, ਆ ਸਾਡੇ ਵੇਹੜੇ ।
ਮਈਆ, ਸ਼ੇਰਾਂ ਵਾਲੀਏ...

ਚਰਨਾਂ, ਤੋਂ ਆਪਣੇ, ਦੂਰ ਨਾ ਰੱਖਣਾ ॥
ਮਾਂ, ਰੱਖੋ, ਨੇੜੇ ਨੇੜੇ...( ਆ ਸਾਡੇ ਵੇਹੜੇ ) ॥
ਮਈਆ, ਜੋਤਾਂ ਵਾਲੀਏ, ਆ ਸਾਡੇ ਵੇਹੜੇ ।
ਉੱਚਿਆਂ, ਭਵਨਾਂ ਵਾਲੀਏ, ਆ ਸਾਡੇ ਵੇਹੜੇ ।
ਮਈਆ, ਸ਼ੇਰਾਂ ਵਾਲੀਏ...
ਓ ਜ਼ੋਰ ਸੇ ਬੋਲੋ... ਜੈ ਮਾਤਾ ਦੀ... ਧੁਨ ।
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

मइया, शेरां वालिए, आ साड़े वेहड़े ॥
ऊँचियां, भवनां वालिए, आ साड़े वेहड़े ।
ओ, आ, साड़े वेहड़े ॥
मइया, शेरां वालिए, आ साड़े वेहड़े ।
मइया, जोतां वालिए, आ साड़े वेहड़े ।

निक्की जेही, जिन्दड़ी नूं, दुखड़े हज़ारां ॥
माँ, दसां, केहड़े केहड़े... (आ साड़े वेहड़े) ॥
मइया, जोतां वालिए, आ साड़े वेहड़े ।
ऊँचियां, भवनां वालिए, आ साड़े वेहड़े ।
मइया, शेरां वालिए...

चरणां, तो अपणे, दूर ना रखणा ॥
माँ, रखो, नेड़े नेड़े... (आ साड़े वेहड़े) ॥
मइया, जोतां वालिए, आ साड़े वेहड़े ।
ऊँचियां, भवनां वालिए, आ साड़े वेहड़े ।
मइया, शेरां वालिए...
ओ जोर से बोलो... जै माता दी... धुन ।
download bhajan lyrics (142 downloads)