रोटियां दे मेहने मारदी

मैं तां पाणी वी ना पीता माएँ तेरा... ॥
(रोटियाँ दे मेहणे मारदी)
पूरा हो गया ॥ हिसाब तेरा मेरा...
(रोटियाँ दे मेहणे मारदी)
मैं तां पाणी वी ना...

आह लै चुक रोटियाँ ते आह लै चुक लस्सियाँ ।
जिद्दां जिद्दां लै के आई उद्दां ही सांभ रखियाँ ॥
लाउणा होर किते ॥ जा के असीं डेरा...
(रोटियाँ दे मेहणे मारदी)
मैं तां पाणी वी ना...

लोकां पिछे लग सानूं बोलियाँ तूं मारियाँ ।
किसे दियाँ माएँ ना मैं फसलां उजड़ियाँ ॥
लोकां झूठा माएँ ॥ उलाहमा लाइआ मेरा...
(रोटियाँ दे मेहणे मारदी)
मैं तां पाणी वी ना...

पाली बन माएँ मैं तां घर तेरे आउणा सी ।
पिछले जनम वाला कर्ज़ा चुकाउणा सी ॥
अज्ज मुकिया ॥ हिसाब तेरा मेरा...
(रोटियाँ दे मेहणे मारदी)
मैं तां पाणी वी ना...

तेरा मेरा जग विच ऐना सी हिसाब माँ ।
घर चल आपणे तूं गऊआं नूं संभाल माँ ॥
दिल तोड़ दित्ता ॥ माएँ तुसीं मेरा...
(रोटियाँ दे मेहणे मारदी)
मैं तां पाणी वी ना...

सुरिन्दर मुकेरियाँ दा दर तेरे आवेगा ।
सोहणी पट्टी वाला तेरी महिमा लिख गावेगा ॥
मंदिर शाह-तलाइयाँ ॥ बणू तेरा मेरा...
(रोटियाँ दे मेहणे मारदी)
मैं तां पाणी वी ना...
अपलोडर- अनिलरामूरतीभोपाल



ਮੈਂ ਤਾਂ, ਪਾਣੀ ਵੀ ਨਾ, ਪੀਤਾ ਮਾਂਏਂ ਤੇਰਾ... ॥
( ਰੋਟੀਆਂ ਦੇ, ਮੇਹਣੇ ਮਾਰਦੀ )
ਪੂਰਾ, ਹੋ ਗਿਆ ॥ ਹਿਸਾਬ ਤੇਰਾ ਮੇਰਾ...
( ਰੋਟੀਆਂ ਦੇ, ਮੇਹਣੇ ਮਾਰਦੀ )
ਮੈਂ ਤਾਂ, ਪਾਣੀ ਵੀ ਨਾ...

ਆਹ ਲੈ, ਚੁੱਕ ਰੋਟੀਆਂ ਤੇ, ਆਹ ਲੈ ਚੁੱਕ ਲੱਸੀਆਂ ।
ਜਿੱਦਾਂ ਜਿੱਦਾਂ, ਲੈ ਕੇ ਆਈ, ਉੱਦਾਂ ਹੀ, ਸਾਂਭ ਰੱਖੀਆਂ ॥
ਲਾਉਣਾ, ਹੋਰ ਕਿਤੇ ॥ ਜਾ ਕੇ, ਅਸੀਂ ਡੇਰਾ...
( ਰੋਟੀਆਂ ਦੇ, ਮੇਹਣੇ ਮਾਰਦੀ )
ਮੈਂ ਤਾਂ, ਪਾਣੀ ਵੀ ਨਾ...

ਲੋਕਾਂ, ਪਿੱਛੇ ਲੱਗ ਸਾਨੂੰ, ਬੋਲੀਆਂ ਤੂੰ ਮਾਰੀਆਂ ।
ਕਿਸੇ ਦੀਆਂ, ਮਾਂਏਂ ਨਾ ਮੈਂ, ਫ਼ਸਲਾਂ ਉਜੜੀਆਂ ॥
ਲੋਕਾਂ, ਝੂਠਾ ਮਾਂਏਂ ॥ ਉਲਾਹਮਾ, ਲਾਇਆ ਮੇਰਾ...
( ਰੋਟੀਆਂ ਦੇ, ਮੇਹਣੇ ਮਾਰਦੀ )
ਮੈਂ ਤਾਂ, ਪਾਣੀ ਵੀ ਨਾ...

ਪਾਲੀ, ਬਣ ਮਾਂਏਂ ਮੈਂ ਤਾਂ, ਘਰ ਤੇਰੇ ਆਉਣਾ ਸੀ ।
ਪਿੱਛਲੇ, ਜਨਮ ਵਾਲਾ, ਕਰਜ਼ਾ ਚੁਕਾਉਣਾ ਸੀ ॥
ਅੱਜ, ਮੁੱਕਿਆ ॥ ਹਿਸਾਬ, ਤੇਰਾ ਮੇਰਾ...
( ਰੋਟੀਆਂ ਦੇ, ਮੇਹਣੇ ਮਾਰਦੀ )
ਮੈਂ ਤਾਂ, ਪਾਣੀ ਵੀ ਨਾ...

ਤੇਰਾ, ਮੇਰਾ ਜੱਗ ਵਿੱਚ, ਐਨਾ ਸੀ ਹਿਸਾਬ ਮਾਂ ।
ਘਰ, ਚੱਲ ਆਪਣੇ ਤੂੰ, ਗਊਆਂ ਨੂੰ ਸੰਭਾਲ ਮਾਂ ॥
ਦਿਲ, ਤੋੜ ਦਿੱਤਾ ॥ ਮਾਂਏਂ, ਤੁਸੀਂ ਮੇਰਾ...
( ਰੋਟੀਆਂ ਦੇ, ਮੇਹਣੇ ਮਾਰਦੀ )
ਮੈਂ ਤਾਂ, ਪਾਣੀ ਵੀ ਨਾ...

ਸੁਰਿੰਦਰ, ਮੁਕੇਰੀਆਂ ਦਾ, ਦਰ ਤੇਰੇ ਆਵੇਗਾ ।
ਸੋਹਣੀ, ਪੱਟੀ ਵਾਲਾ ਤੇਰੀ, ਮਹਿਮਾ ਲਿੱਖ ਗਾਵੇਗਾ ॥
ਮੰਦਿਰ, ਸ਼ਾਹ-ਤਲਾਈਆਂ ॥ ਬਣੂ, ਤੇਰਾ ਮੇਰਾ...
( ਰੋਟੀਆਂ ਦੇ, ਮੇਹਣੇ ਮਾਰਦੀ )
ਮੈਂ ਤਾਂ, ਪਾਣੀ ਵੀ ਨਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (98 downloads)