ਚੁੰਨਰੀ ਮਈਆ ਦੀ ਭਗਤਾ ਲਾਲੋ ਲਾਲ/चुनरी मैया दी भगता लालोलाल-लेडीज सत्संग

ਚੁੰਨਰੀ ਮਈਆ ਦੀ ਭਗਤਾ ਲਾਲੋ ਲਾਲ
==========================
ਚੁੰਨਰੀ, ਮਈਆ ਦੀ, ਭਗਤਾ ਲਾਲੋ ਲਾਲ ॥
ਕਰਦੀ ਏਹ, ਛਾਂਵਾਂ ਠੰਡੀਆਂ ॥
ਓ ਝੋਲੀਆਂ, ਭਰਦੀ ਐ, ਭਰਦੀ ਸੁੱਖਾਂ ਦੇ ਨਾਲ ॥ ।
ਚੁੰਨਰੀ, ਮਈਆ ਦੀ...

ਉੱਚੇ, ਉੱਚੇ ਪਹਾੜਾਂ ਵਿੱਚ, ਮੰਦਿਰ ਮਾਂ ਤੇਰਾ ॥
ਓ ਜੋਤਾਂ, ਜੱਗਦੀਆਂ ਨੇ, ਜੱਗਦੀਆਂ ਨੇ ਦਿਨ ਰਾਤ ॥ ।
ਚੁੰਨਰੀ, ਮਈਆ ਦੀ...

ਦੂਰੋਂ, ਦੂਰੋਂ ਤੇ ਮਈਆ, ਸੰਗਤਾਂ ਜੇ ਆਉਂਦੀਆਂ ॥
ਓ ਜੈਕਾਰੇ, ਲਾਉਂਦੇ ਨੇ, ਲਾਉਂਦੇ ਸ਼ਰਧਾ ਨਾਲ ॥ ।
ਚੁੰਨਰੀ, ਮਈਆ ਦੀ...

ਗ਼ੁਫ਼ਾ, ਤੇਰੀ ਦੇ ਮਈਆ, ਅਜਬ ਨਜ਼ਾਰੇ ॥
ਓ ਫ਼ੁੱਲ, ਵਰਸਾਉਂਦੇ ਨੇ, ਵਰਸਾਉਂਦੇ ਦੇਵਤਾ ਸਾਰੇ ॥ ।
ਚੁੰਨਰੀ, ਮਈਆ ਦੀ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi


चुनरी मैया की भगता लालो लाल

चुनरी, मैया की, भगता लालो लाल ॥
करती है, ये छांव ठंडी ॥
ओ झोलियाँ, भरती है, भरती सुखों के साथ ॥ ।
चुनरी, मैया की...

ऊँचे, ऊँचे पहाड़ों में, मंदिर माँ तेरा ॥
ओ जोतें, जगती हैं, जगती हैं दिन रात ॥ ।
चुनरी, मैया की...

दूर से, दूर से तेरी मैया, संगतें जब आती ॥
ओ जयकारे, लगाते हैं, लगाते श्रद्धा से ॥ ।
चुनरी, मैया की...

गुफा, तेरी में मैया, अजब नज़ारे ॥
ओ फूल, बरसाते हैं, बरसाते देवता सारे ॥ ।
चुनरी, मैया की...
download bhajan lyrics (108 downloads)