आए मैया जी तेरे लाल खोल बुहे मंदरा दे

आए माईया जी तेरे लाल, खोल द्वार मंदिरों के
मंदिरों के नी मांए भवनों के
आए माईया जी तेरे लाल...

कीहने कीहने मांए तेरा भवन बनाया
कीहने कीहने कलश लगाया, खोल द्वार मंदिरों के
आए माईया जी तेरे लाल...

पंजां पंजां पांडवों ने भवन बनाया
कान्हा ने कलश लगाया खोल द्वार मंदिरों के
आए माईया जी तेरे लाल...

नंगे नंगे पैरों माईया अकबर आया
सोने का छत्र चढ़ाया खोल द्वार मंदिरों के
आए माईया जी तेरे लाल...

चांदी की कौली में ज्योत जगाऊं
हो जा मां आप दयाल खोल द्वार मंदिरों के
आए माईया जी तेरे लाल...

संगतां आईं, चढ़ के चढ़ाईं
पूरे कर दियो सवाल खोल द्वार मंदिरों के
आए माईया जी तेरे लाल...



ਆਏ, ਮਈਆ ਜੀ ਤੇਰੇ ਲਾਲ, ਖੋਲ੍ਹ ਬੂਹੇ ਮੰਦਿਰਾਂ ਦੇ ॥
ਮੰਦਿਰਾਂ, ਦੇ ਨੀ ਮਾਂਏਂ, ਭਵਨਾਂ ਦੇ ॥
ਆਏ, ਮਈਆ ਜੀ ਤੇਰੇ ਲਾਲ...

ਕੀਹਨੇ ਕੀਹਨੇ, ਮਾਂਏਂ ਤੇਰਾ, ਭਵਨ ਬਣਾਇਆ ॥
ਕੀਹਨੇ ਕੀਹਨੇ, ਕਲਸ਼ ਲਗਾਇਆ,
ਖੋਲ੍ਹ ਬੂਹੇ ਮੰਦਿਰਾਂ ਦੇ ॥
ਆਏ, ਮਈਆ ਜੀ ਤੇਰੇ ਲਾਲ...

ਪੰਜਾਂ ਪੰਜਾਂ, ਪਾਂਡਵਾਂ ਨੇ, ਭਵਨ ਬਣਾਇਆ ॥
ਕਾਨ੍ਹਾ ਨੇ, ਕਲਸ਼ ਲਗਾਇਆ,
ਖੋਲ੍ਹ ਬੂਹੇ ਮੰਦਿਰਾਂ ਦੇ ॥
ਆਏ, ਮਈਆ ਜੀ ਤੇਰੇ ਲਾਲ...

ਨੰਗੇ ਨੰਗੇ, ਪੈਰੀਂ ਮਈਆ, ਅਕਬਰ ਆਇਆ ॥
ਸੋਨੇ ਦਾ, ਛੱਤਰ ਚੜ੍ਹਾਇਆ, ਖੋਲ੍ਹ ਬੂਹੇ ਮੰਦਿਰਾਂ ਦੇ ॥
ਆਏ, ਮਈਆ ਜੀ ਤੇਰੇ ਲਾਲ...

ਚਾਂਦੀ ਦੀ, ਕੌਲੀ ਵਿੱਚ, ਜੋਤ ਜਗਾਵਾਂ ॥
ਹੋ ਜਾ ਮਾਂ, ਆਪ ਦਇਆਲ, ਖੋਲ੍ਹ ਬੂਹੇ ਮੰਦਿਰਾਂ ਦੇ ॥
ਆਏ, ਮਈਆ ਜੀ ਤੇਰੇ ਲਾਲ...

ਸੰਗਤਾਂ, ਆਈਆਂ, ਚੜ੍ਹ ਕੇ ਚੜ੍ਹਾਈਆਂ ॥
ਪੂਰੇ, ਕਰ ਦਿਓ ਸਵਾਲ, ਖੋਲ੍ਹ ਬੂਹੇ ਮੰਦਿਰਾਂ ਦੇ ॥
ਆਏ, ਮਈਆ ਜੀ ਤੇਰੇ ਲਾਲ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (86 downloads)