ਤੇਰੀ ਹਜ਼ੂਰੀ ਵਿਚ ਜਰੂਰੀ ਅੱਜ ਸ਼ਯਾਮਾਂ ਵੇ ਮੈਨੂੰ ਨੱਚਣਾ ਪਿਆ
ਪਿਆਰ ਤੇਰੇ ਦਾ ਦਰਦ ਵਿਛੋੜਾ ਸੰਗਤ ਦੇ ਵਿਚ ਨੱਚਣਾ ਪੀਯਾ
ਪੈਰਾਂ ਦੇ ਵਿਚ ਝਾਂਜਰ ਝਣਕੇ ਨੱਚਿਆ ਮੇਰੇ ਤੋਂ ਜਾਵੇ ਨਾ
ਤਕ ਤਕ ਥੱਕ ਗਏ ਨੈਣ ਨਿਕੰਮੇ ਮੋਹਨ ਤਰਸ ਖਾਵੇ ਨਾ
ਤੇਰੀ ਹਜ਼ੂਰੀ........
ਆਜਾ ਮੇਰੇ ਬਣਕੇ ਬਿਹਾਰੀ ਤਰਲੇ ਤੇਰੇ ਪਾਉਂਦੀ ਆ
ਤੇਰੇ ਮਿਲਣ ਨੂੰ ਰਾਧੇ ਸ਼ਯਾਮਾਂ ਨਿਤ ਉੱਠ ਉੱਠ ਜੋਤ ਜਗਾਉਂਦੀ ਆ
ਤੇਰੀ ਹਜ਼ੂਰੀ........
ਦਰਸ ਤੇਰੇ ਦੀ ਅਰਜ ਮੁਰਾਰੀ ਮੱਲ ਮੂਲ ਨਾ ਕਰਦੀ ਮੈਂ
ਤੂੰ ਮੇਰਾ ਬਣ ਵੇ ਸ਼ਯਾਮਾਂ ਨਿਤ ਨਿਤ ਤੇਰਾ ਗਾਉਂਦੀ ਆ
ਤੇਰੀ ਹਜ਼ੂਰੀ........
Lyrics in hindi
तेरी हज़ूरी में ज़रूरी आज शामां वे मुझे नचना पिया
प्यार तेरे का दर्द विछोड़ा संगत के बीच नचना पिया।
पैरों में झांझर झनके, नाचा मुझसे जावे ना,
तक तक थक गए नैना निकम्मे, मोहन तरस खावे ना।
तेरी हज़ूरी...
आजा मेरे बनके बिहारी, तरले तेरे पाउँदी आ,
तेरे मिलन को राधे श्यामां, नित उठ उठ जोत जगाउँदी आ।
तेरी हज़ूरी...
दरस तेरे की अरज मुरारी, मल मूल ना करती मैं,
तू मेरा बन वे श्यामां, नित नित तेरा गाउँदी आ।
तेरी हज़ूरी...