मईया का, मलंग मैं तो, मईया का मलंग।/ਮਈਆ ਦਾ, ਮਲੰਗ ਮੈਂ ਤੇ, ਮਈਆ ਦਾ ਮਲੰਗ

ਮਈਆ ਦਾ ਮਲੰਗ
============
ਮਈਆ ਦਾ, ਮਲੰਗ ਮੈਂ ਤੇ, ਮਈਆ ਦਾ ਮਲੰਗ ॥
ਚੜ੍ਹ ਗਿਆ, ਰੰਗ ਮੈਂ ਤੇ, ਮਈਆ ਦਾ ਮਲੰਗ ॥
ਮਈਆ ਦਾ, ਮਲੰਗ ਮੈਂ ਤੇ, ਮਈਆ ਦਾ ਮਲੰਗ ॥

ਮਈਆ ਮੇਰੇ, ਆਸੇ ਪਾਸੇ, ਮੇਰੀਆਂ ਨਿਗਾਹਵਾਂ ਵਿੱਚ ।
ਮਈਆ ਮੇਰੀ, ਨੱਸ ਨੱਸ, ਮਈਆ ਮੇਰੇ ਸਾਹਵਾਂ ਵਿੱਚ ॥
ਰਹਿੰਦੀ, ਅੰਗ ਸੰਗ ਮੈਂ ਤੇ, ਮਈਆ ਦਾ ਮਲੰਗ ॥
ਮਈਆ ਦਾ, ਮਲੰਗ ਮੈਂ ਤੇ...

ਪੈਰਾਂ ਵਿੱਚ, ਘੁੰਘਰੂ, ਐਵੇਂ ਤਾਂ ਨਹੀਂ ਪਾਏ ਜਾਂਦੇ ।
ਫ਼ੱਖਰਾਂ ਦੇ, ਭੇਸ, ਐਵੇਂ ਨੀ ਬਣਾਏ ਜਾਂਦੇ ॥
ਹੋ ਗਿਆ, ਨਿਸ਼ੰਗ ਮੈਂ ਤੇ, ਮਈਆ ਦਾ ਮਲੰਗ ॥
ਮਈਆ ਦਾ, ਮਲੰਗ ਮੈਂ ਤੇ...

ਡੁੱਬੇ ਹੋਏ, ਬੇੜਿਆਂ ਨੂੰ, ਝੰਡੇ ਵਾਲੀ ਤਾਰਦੀ ।
ਐਵੇਂ ਤਾਂ ਨਹੀਂ, ਦੁਨੀਆਂ, ਮਾਂ ਮਾਂ ਪੁਕਾਰਦੀ ॥
ਮਿਲਣ ਦੀ, ਉਮੰਗ ਮੈਂ ਤੇ, ਮਈਆ ਦਾ ਮਲੰਗ ॥
ਮਈਆ ਦਾ, ਮਲੰਗ ਮੈਂ ਤੇ...

ਮਾਂ ਦਾ, ਹਰ ਹੁਕਮ ਮੈਨੂੰ, ਦਰਸ਼ ਕਬੂਲ ਏ ।
ਜਾਨ ਨਾਲੋਂ, ਵੱਧ ਮੈਨੂੰ, ਚਰਨਾਂ ਦੀ ਧੂਲ ਏ ॥
ਹੋਰ ਕੋਈ ਨਾ, ਮੰਗ ਮੈਂ ਤੇ, ਮਈਆ ਦਾ ਮਲੰਗ ॥
ਮਈਆ ਦਾ, ਮਲੰਗ ਮੈਂ ਤੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

। yrics in hindi

मईया का मलंग

मईया का, मलंग मैं तो, मईया का मलंग।
चढ़ गया, रंग मैं तो, मईया का मलंग।
मईया का, मलंग मैं तो, मईया का मलंग।

मईया मेरे, आस-पास, मेरी निगाहों में।
मईया मेरी, नस-नस, मईया मेरे साँसों में।
रहती, अंग-संग मैं तो, मईया का मलंग।
मईया का, मलंग मैं तो...

पैरों में, घुंघरू, ऐसे तो नहीं पहनाए जाते।
फक्कड़ों के, भेस, ऐसे नहीं बनाए जाते।
हो गया, निश्छल मैं तो, मईया का मलंग।
मईया का, मलंग मैं तो...

डूबे हुए, बेड़ों को, झंडे वाली तारती।
ऐसे तो नहीं, दुनिया, माँ-माँ पुकारती।
मिलन की, उमंग मैं तो, मईया का मलंग।
मईया का, मलंग मैं तो...

माँ का, हर हुक्म मुझको, दर्शन कबूल है।
जान से भी, बढ़कर मुझे, चरणों की धूल है।
और कुछ भी ना, माँग मैं तो, मईया का मलंग।
मईया का, मलंग मैं तो...

अपलोडर - अनिलरामूर्तीभोपाल
download bhajan lyrics (45 downloads)