ਰੋਟੀ ਖਾ ਲੈ ਠਾਕੁਰਾ ਮੈਂ ਮਰ ਜਾਣਾ ਸਿਰ ਚੜ੍ਹ ਕੇ
===============================
ਧੰਨਾ, ਭਗਤ ਪਿਆ, ਵਾਜ਼ਾਂ ਮਾਰੇ ਬੈਠ ਗਿਆ, ਹੱਠ ਕਰਕੇ ॥
ਰੋਟੀ, ਖਾ ਲੈ ਠਾਕੁਰਾ, ਮੈਂ ਮਰ ਜਾਣਾ, ਸਿਰ ਚੜ੍ਹ ਕੇ ॥
ਪੰਡਿਤ ਨੂੰ ਤੂੰ, ਦਰਸ਼ ਦਿਖਾਵੇ, ਦੇਰ ਜ਼ਰਾ ਨਾ ਲਾਵੇਂ ।
ਮੇਰੇ ਕੋਲੋਂ, ਕ੍ਰਿਸ਼ਨ ਮੁਰਾਰੀ, ਕਾਹਨੂੰ ਮੂੰਹ ਛਿਪਾਵੇਂ ॥
ਮੈਂ ਤਾਂ ਤੇਰੇ, ਦਰ ਤੇ ਆਇਆ ॥ ਦਿਲ ਵਿੱਚ ਆਸਾਂ ਧਰ ਕੇ,
ਰੋਟੀ, ਖਾ ਲੈ ਠਾਕੁਰਾ, ਮੈਂ ਮਰ ਜਾਣਾ, ਸਿਰ ਚੜ੍ਹ ਕੇ ।
ਧੰਨਾ, ਭਗਤ ਪਿਆ, ਵਾਜ਼ਾਂ...
ਨਾਮ ਦੇਵ ਨੂੰ, ਦਰਸ਼ ਦਿਖਾਇਆ, ਦੇਰ ਜ਼ਰਾ ਨਾ ਲਾਈ ।
ਮੈਨੂੰ ਵੀ ਤੂੰ, ਦਰਸ਼ ਦਿਖਾ ਦੇ, ਪਿਆਰੇ ਕ੍ਰਿਸ਼ਨ ਕਨਹਾਈ ॥
ਪ੍ਰਹਿਲਾਦ ਨੂੰ, ਦਰਸ਼ ਦਿਖਾਇਆ ॥ ਆਏ ਗਰੁੜ ਤੇ ਚੜ੍ਹ ਕੇ,
ਰੋਟੀ, ਖਾ ਲੈ ਠਾਕੁਰਾ, ਮੈਂ ਮਰ ਜਾਣਾ, ਸਿਰ ਚੜ੍ਹ ਕੇ ।
ਧੰਨਾ, ਭਗਤ ਪਿਆ, ਵਾਜ਼ਾਂ...
ਧੰਨਾ ਭਗਤ ਤਾਂ, ਹੱਠ ਕਰ ਬੈਠਾ, ਰੋਟੀ ਜ਼ਰਾ ਨਾ ਖਾਵੇ ।
ਕ੍ਰਿਸ਼ਨ ਮੁਰਾਰੀ, ਦੇਖ ਕੇ ਭਗਤੀ, ਦਰਸ਼ਨ ਆਣ ਦਿਖਾਵੇ ॥
ਸਾਰੀ ਰੋਟੀ, ਖਾ ਗਿਆ ਬਹਿ ਕੇ ॥ ਰੋਕਿਆ ਸੀ ਹੱਥ ਫੜ੍ਹ ਕੇ,
ਰੋਟੀ, ਖਾ ਲੈ ਠਾਕੁਰਾ, ਮੈਂ ਮਰ ਜਾਣਾ, ਸਿਰ ਚੜ੍ਹ ਕੇ ।
ਧੰਨਾ, ਭਗਤ ਪਿਆ, ਵਾਜ਼ਾਂ...
ਪ੍ਰੇਮ ਦੇ ਵਿੱਚ, ਵੱਸ ਕਰ ਲੀਤੇ, ਦੇਖੋ ਸ਼ਾਮ ਮੁਰਾਰੀ ।
ਆਪ ਧੰਨੇ ਦੇ, ਹੱਲ੍ਹ ਚਲਾਵੇ, ਆਪੇ ਗਊਂਆਂ ਚਾਰੇ ॥
ਆਪੇ ਖੇਤ ਵਿੱਚ, ਪਾਣੀ ਲਾਵੇ ॥ ਧੰਨਾ ਦੇਖੇ ਖੜ੍ਹ ਕੇ,,
ਰੋਟੀ, ਖਾ ਲੈ ਠਾਕੁਰਾ, ਮੈਂ ਮਰ ਜਾਣਾ, ਸਿਰ ਚੜ੍ਹ ਕੇ ।
ਧੰਨਾ, ਭਗਤ ਪਿਆ, ਵਾਜ਼ਾਂ...
ਧੰਨੇ ਵਾਂਗੂ, ਜੇ ਤੂੰ ਪਿਆਰੇ, ਸ਼ਾਮ ਦਾ ਧਿਆਨ ਲਗਾਵੇ ॥
ਸ਼ਾਮ ਤਾ ਤੇਰੇ, ਪਿੱਛੇ ਲੱਗ ਜਾਏ, ਜੇ ਤੂੰ ਉਸਦਾ ਹੋ ਜਾਵੇ ॥
ਧੰਨੇ ਵਾਂਗ ਪੀ, ਨਾਮ ਪਿਆਲਾ ॥ ਭਵ ਸਾਗਰ ਤੋਂ ਤਰ ਕੇ,
ਰੋਟੀ, ਖਾ ਲੈ ਠਾਕੁਰਾ, ਮੈਂ ਮਰ ਜਾਣਾ, ਸਿਰ ਚੜ੍ਹ ਕੇ ।
ਧੰਨਾ, ਭਗਤ ਪਿਆ, ਵਾਜ਼ਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
रोटी खा ले ठाकुरा, मैं मर जाणा सिर चढ़ के
धन्ना, भगत पिया, वाजां मारे बैठ गया, हठ करके।
रोटी, खा ले ठाकुरा, मैं मर जाणा, सिर चढ़ के।
पंडित को तू, दर्शन दिखावे, देर ज़रा ना लावे।
मेरे कोलों, कृष्ण मुरारी, काहनूं मुंह छिपावे।
मैं तो तेरे, दर पे आया। दिल में आसें धर के।
रोटी, खा ले ठाकुरा, मैं मर जाणा, सिर चढ़ के।
धन्ना, भगत पिया, वाजां...
नामदेव को, दर्शन दिखाया, देर ज़रा ना लाई।
मुझे भी तू, दर्शन दिखा दे, प्यारे कृष्ण कन्हाई।
प्रहलाद को, दर्शन दिखाया। आए गरुड़ पे चढ़ के।
रोटी, खा ले ठाकुरा, मैं मर जाणा, सिर चढ़ के।
धन्ना, भगत पिया, वाजां...
धन्ना भगत तो, हठ कर बैठा, रोटी ज़रा ना खावे।
कृष्ण मुरारी, देख के भक्ति, दर्शन आन दिखावे।
सारी रोटी, खा गया बैठ के। रोका था हाथ पकड़ के।
रोटी, खा ले ठाकुरा, मैं मर जाणा, सिर चढ़ के।
धन्ना, भगत पिया, वाजां...
प्रेम के अंदर, बस कर लिए, देखो श्याम मुरारी।
आप धन्ने का, हल चलावे, आप ही गौएं चारे।
आप ही खेत में, पानी लावे। धन्ना देखे खड़े के।
रोटी, खा ले ठाकुरा, मैं मर जाणा, सिर चढ़ के।
धन्ना, भगत पिया, वाजां...
धन्ने जैसे, अगर तू प्यारे, श्याम का ध्यान लगाए।
श्याम तो तेरे, पीछे लग जाए, अगर तू उसका हो जाए।
धन्ने जैसे पी, नाम का प्याला। भवसागर से तर के।
रोटी, खा ले ठाकुरा, मैं मर जाणा, सिर चढ़ के।
धन्ना, भगत पिया, वाजां...
अपलोडर - अनिलरामूर्ति भोपाल