माता दे टप्पे लिरिक्स के साथ

ਮਾਤਾ ਦੇ ਟੱਪੇ
========
ਦੀਵਾ, ਥਾਲੀ ਵਿੱਚ, ਜੱਗਦਾ ਏ ॥
ਉੱਤੇ, ਮਾਂ ਦਾ, ਭਵਨ ਸੱਜਦਾ,
ਥੱਲੇ, ਗੰਗਾ ਜਲ, ਵੱਗਦਾ ਏ ॥

ਅੱਖਾਂ, ਛੰਮ ਛੰਮ, ਬਰਸ ਰਹੀਆਂ ॥
ਦਾਤੀ, ਤੇਰੇ ਦਰਸ਼ਨ ਨੂੰ,
ਅੱਖਾਂ, ਹਰ ਵੇਲੇ, ਤਰਸ ਰਹੀਆਂ ॥

ਮੇਰੇ, ਹੱਥ ਚ, ਪਤਾਸਾ ਏ ॥
ਉੱਚਿਆਂ, ਪਹਾੜਾਂ ਵਾਲੀਏ,
ਮਾਂ, ਪਹਾੜਾਂ ਵਿੱਚ, ਵਾਸਾ ਏ ॥

ਮੇਰੇ, ਹੱਥ ਵਿੱਚ, ਸੋਟੀ ਏ ॥
ਦਰਸ਼ਨ, ਦੇ ਮਈਆ,
ਸਾਰੀ, ਸੰਗਤ, ਖਲੋਤੀ ਏ ॥

ਤੇਰੇ, ਦਰ ਤੇ, ਆਵਾਂਗੇ ॥
ਦੁੱਖਾਂ ਵਾਲਾ, ਹਾਲ ਦਾਤੀਏ,
ਤੈਨੂੰ, ਆ ਕੇ, ਸੁਣਾਵਾਂਗੇ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

माता के टप्पे

दीया, थाली में, जगता है ॥
ऊपर, माँ का, भवन सजता,
नीचे, गंगा जल, बहता है ॥

आंखें, छम छम, बरस रही हैं ॥
दाता, तेरे दर्शन को,
आंखें, हर वक्त, तरस रही हैं ॥

मेरे, हाथ में, बताशा है ॥
ऊंचे, पहाड़ों वाली,
माँ, पहाड़ों में, वासा है ॥

मेरे, हाथ में, छड़ी है ॥
दर्शन दे मइया,
सारी, संगत, खड़ी है ॥

तेरे, द्वार पर, आएंगे ॥
दुखों वाला, हाल दाति,
तुझे, आकर, सुनाएंगे ॥
अपलोडर- अनिलराममूर्ति भोपाल
download bhajan lyrics (33 downloads)