ਰੋਜ਼ ਰਾਧਾ ਨਾਲ ਨੱਚਦਾ ਏ
================
ਰੋਜ਼, ਰਾਧਾ ਨਾਲ, ਨੱਚਦਾ ਏ... ( ਓ ਸਾਂਵਰੇ ) ॥
ਅੱਜ, ਮੇਰੇ ਨਾਲ, ਨੱਚ ਵੇ... ( ਓ ਸਾਂਵਰੇ ) ॥
ਰਾਧਾ ਨਾਲ, ਜਿਵੇਂ ਤੂੰ, ਰਾਸ ਰਚਾਉਂਦਾ ਏ ।
ਮੁਰਲੀ ਦੀ, ਤਾਨ ਉੱਤੇ, ਸਭ ਨੂੰ ਨਚਾਉਂਦਾ ਏ ॥
ਓ ਅੱਜ, ਸਾਡੇ ਨਾਲ, ਨੱਚ ਵੇ... ( ਓ ਸਾਂਵਰੇ ) ॥
ਰੋਜ਼, ਰਾਧਾ ਨਾਲ...
ਅੱਜ ਤੂੰ, ਫੱਸ ਗਿਆ, ਅਸੀਂ ਨਹੀਓਂ ਛੱਡਣਾ ।
ਕਰ, ਕਰ ਨੱਖਰੇ, ਦਿਲ ਸਾਡਾ ਤੋੜ ਨਾ ॥
ਓ ਸਾਡਾ, ਦਿਲ ਲੈ ਤੂੰ, ਰੱਖ ਵੇ... ( ਓ ਸਾਂਵਰੇ ) ॥
ਰੋਜ਼, ਰਾਧਾ ਨਾਲ...
ਸਾਡੇ ਨਾਲ, ਨੱਚੇਂਗਾ ਤੇ, ਤੇਰਾ ਕੀ ਜਾਏਗਾ ।
ਤੇਰੇ, ਭਗਤਾਂ ਦਾ, ਮਾਣ ਰਹਿ ਜਾਏਗਾ ॥
ਓ ਮੰਨ, ਨਿੱਕੀ ਜੇਹੀ, ਗੱਲ ਵੇ... ( ਓ ਸਾਂਵਰੇ ) ॥
ਰੋਜ਼, ਰਾਧਾ ਨਾਲ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
रोज राधा के संग नाचता है
रोज, राधा के संग, नाचता है... (ओ सांवरे) ॥
आज, मेरे संग, नाच ले... (ओ सांवरे) ॥
राधा संग, जैसे तू, रास रचाता है।
मुरली की, तान पर, सबको नचाता है ॥
ओ आज, हमारे संग, नाच ले... (ओ सांवरे) ॥
रोज, राधा के संग...
आज तू, फंस गया, हम नहीं छोड़ेंगे।
कर, कर नखरे, दिल हमारा तोड़ ना ॥
ओ हमारा, दिल ले तू, रख ले... (ओ सांवरे) ॥
रोज, राधा के संग...
हमारे संग, नाचेगा तो, तेरा क्या जाएगा।
तेरे, भक्तों का, मान रह जाएगा ॥
ओ मान, छोटी सी, बात वे... (ओ सांवरे) ॥
रोज, राधा के संग...
अपलोडर- अनिलराममूर्ति भोपाल