साड्डे कृष्ण कन्हैया ने

ਸਾਡੇ ਕ੍ਰਿਸ਼ਨ ਕਨ੍ਹਈਆ ਨੇ

  1. ਆਉਂਦਾ ਨਹੀਓਂ ਬਾਜ,
    ਕਰਨੇ ਸ਼ਰਾਰਤ ਤੂੰ ॥
    ਤੋੜੀ ਕਿ ਮੱਟਕੀ, ਮਾਖਨ ਵਾਲੀ,
    ਝੂਠੀ ਖਾਂਦਾ ਸੌਂਹ ॥
    ਗੁੱਸੇ ਦੇ ਵਿੱਚ, ਰੱਸੀ ਦੇ ਨਾਲ,
    ਬੰਨ੍ਹਿਆਂ ਮਈਆ ਨੇ ॥
    ਰੌਣਕ, ਲਾਈ, ਰੱਖੀ ਏ ਸਾਡੇ,
    ਕ੍ਰਿਸ਼ਨ ਕਨ੍ਹਈਆ ਨੇ ॥

  2. ਮਸਤੀ ਦੇ ਵਿੱਚ, ਖਿੜ੍ਹ ਖਿੜ੍ਹ ਹੱਸਦਾ,
    ਗੋਕੁਲ ਦੇ ਵਿੱਚ, ਵਾਸ ਹੈ ਰੱਬ ਦਾ ।
    ਸਭ ਦੇ ਮੁਖ ਤੇ, ਕ੍ਰਿਸ਼ਨਾ ਕ੍ਰਿਸ਼ਨਾ,
    ਨੰਦ ਗੋਪਾਲਾ ਓਹ, ਪਿਆਰਾ ਸਭ ਦਾ ॥
    ਕੋਈ ਅਸਰ ਨਹੀਂ, ਉਸਤੇ ਲੱਗ,
    ਸ਼ਿਕਾਇਤਾਂ ਰਹੀਆਂ ਨੇ ॥
    ਰੌਣਕ, ਲਾਈ, ਰੱਖੀ ਏ ਸਾਡੇ,
    ਕ੍ਰਿਸ਼ਨ ਕਨ੍ਹਈਆ ਨੇ ॥

  3. ਰੰਗ ਸਾਂਵਲਾ, ਭੋਲੀ ਸੂਰਤ,
    ਕੁੰਡਲਾਂ ਵਾਲੇ ਕੇਸ ।
    ਮਨਮੋਹਣਾ ਦਿਲ, ਕੀਲ ਜਾਂਦਾ ਏ,
    ਜਿਸਨੂੰ ਲੈਂਦਾ ਵੇਖ ॥
    ਕ੍ਰਿਸ਼ਨਾ ਕ੍ਰਿਸ਼ਨਾ, ਸਾਰੇ ਜੱਗ ਵਿੱਚ,
    ਧੁੰਮਾਂ ਪਈਆਂ ਨੇ ॥
    ਰੌਣਕ, ਲਾਈ, ਰੱਖੀ ਏ ਸਾਡੇ,
    ਕ੍ਰਿਸ਼ਨ ਕਨ੍ਹਈਆ ਨੇ ॥

  4. ਨੰਦ ਕਿਸ਼ੋਰ, ਮਾਖਨ ਚੋਰ,
    ਦਿਲ ਵੀ, ਚੋਰੀ ਕਰ ਜਾਵੇ ।
    ਕਰਮਾਂ ਵਾਲਾ, ਘਰ ਹੋਵੇ ਜਿਸ,
    ਘਰ ਵਿੱਚ, ਪੈਰ ਓਹ ਧਰ ਜਾਵੇ ॥
    ਦੇਵੀ ਦੇਵ ਵੀ, ਵੇਖ ਕ੍ਰਿਸ਼ਮੇ,
    ਏਹ ਗੱਲਾਂ ਕਹੀਆਂ ਨੇ ॥
    ਰੌਣਕ, ਲਾਈ, ਰੱਖੀ ਏ ਸਾਡੇ,
    ਕ੍ਰਿਸ਼ਨ ਕਨ੍ਹਈਆ ਨੇ ॥

    ਅਪਲੋਡਰ- ਅਨਿਲਰਾਮੂਰਤੀਭੋਪਾਲ



    हमारे कृष्ण कन्हैया ने

    • आता नहीं बाज,
      करने शरारत तू।
      तोड़ी है मटकी, माखन वाली,
      झूठी खाता सौ।
      गुस्से में आकर, रस्सी के साथ,
      बांध दिया मइया ने।
      रौनक लाई रखी है हमारे,
      कृष्ण कन्हैया ने।

    • मस्ती में खिलखिल हंसता,
      गोकुल में वास है रब का।
      सबके मुख पे, कृष्णा कृष्णा,
      नंद गोपाला वो, प्यारा सबका।
      कोई असर नहीं, उस पर लगा,
      शिकायतें रहती हैं।
      रौनक लाई रखी है हमारे,
      कृष्ण कन्हैया ने।

    • रंग सांवला, भोली सूरत,
      कुंडलों वाले केस।
      मनोहर दिल, खींच ले जाता है,
      जिसने उसे देखा।
      कृष्णा कृष्णा, सारे जग में,
      धूम मची हुई है।
      रौनक लाई रखी है हमारे,
      कृष्ण कन्हैया ने।

    • नंद किशोर, माखन चोर,
      दिल भी चोरी कर जाए।
      किस्मत वाले घर में हो,
      घर में पैर वह धर जाए।
      देवी-देवता भी, देख कृष्ण को,
      यह बातें कहते हैं।
      रौनक लाई रखी है हमारे,
      कृष्ण कन्हैया ने।
श्रेणी
download bhajan lyrics (40 downloads)