( हो, लाली मेरी मात की,
जित देखूँ तित लाल l
लाली, देखन मैं गया,
मैं भी हो ग्या लाल ll )
मईया का, चोला, (है रंगला) l
मेरा, माँ का, चोला, (है रंगला) l
शेरोँ, वाली का चोला, (है रंगला) l
मेहरोँ, वाली का चोला, (है रंगला) l
हो, जोतां, वाली का चोला (है रंगला)
ओए, अम्बे रानी का चोला, (है रंगला) l
माँ, वैष्णो का चोला, (है रंगला) l
हो, भवन, मैया का लाल,
चोला, है रंगला, रंगला, रंगला, रंगला,
मईया का, चोला, (है रंगला),
सूहा, चोला, अँग बिराजे l
सूहा सूहा, चोला, अँग बिराजे ll
लगी, किनारी लाल,
चोला, है रंगला, रंगला, रंगला, रंगला,
मईया का, चोला, (है रंगला),
सिर, सोने का, छत्र बिराजे ll
हीरे, अपरंपार,
चोला, है रंगला, रंगला, रंगला, रंगला,
मईया का, चोला, (है रंगला),
अश्विन, चेत, महीना आवे ll
चले, पवन की, चाल,
चोला, है रंगला, रंगला, रंगला, रंगला,
मईया का, चोला, (है रंगला),
हो पान, सुपारी, ध्वजा, नारियल ll
माँ की, भेंट चढ़ा,
की चोला, है रंगला, रंगला, रंगला, रंगला,
मईया का, चोला, (है रंगला),
शेरोँ, वाली, माता मेरी l
मेहरोँ, वाली, माता मेरी ll
सब को, करे निहाल,
चोला, है रंगला, रंगला, रंगला, रंगला,
मईया का, चोला, (है रंगला),
अपलोडर- अनिलरामूर्तिभोपाल
ਮਈਆ ਦਾ ਚੋਲਾ ਹੈ ਰੰਗਲਾ
==============
(ਹੋ, ਲਾਲੀ, ਮੇਰੀ ਮਾਤ ਕੀ,
ਜਿਤ ਦੇਖਾਂ, ਤਿਤ ਲਾਲ l
ਲਾਲੀ, ਵੇਖਣ ਮੈਂ ਗਿਆ,
ਮੈਂ ਵੀ, ਹੋ ਗਿਆ ਲਾਲ ll )
ਮਈਆ ਦਾ, ਚੋਲਾ, ( ਹੈ ਰੰਗਲਾ ) l
ਮੇਰੀ, ਮਾਂ ਦਾ, ਚੋਲਾ, ( ਹੈ ਰੰਗਲਾ ) l
ਸ਼ੇਰੋਂ, ਵਾਲੀ ਦਾ ਚੋਲਾ, ( ਹੈ ਰੰਗਲਾ ) l
ਮੇਹਰੋਂ, ਵਾਲੀ ਦਾ ਚੋਲਾ, ( ਹੈ ਰੰਗਲਾ ) l
ਹੋ ਜੋਤਾਂ, ਵਾਲੀ ਦਾ ਚੋਲਾ, ( ਹੈ ਰੰਗਲਾ ) l
ਓ ਅੰਬੇ, ਰਾਣੀ ਦਾ ਚੋਲਾ, ( ਹੈ ਰੰਗਲਾ ) l
ਮਾਂ, ਵੈਸ਼ਣੋ ਦਾ ਚੋਲਾ, ( ਹੈ ਰੰਗਲਾ, ) l
ਹੋ ਭਵਨ, ਮਈਆ ਦਾ ਲਾਲ,
ਚੋਲਾ, ਹੈ ਰੰਗਲਾ, ਰੰਗਲਾ, ਰੰਗਲਾ, ਰੰਗਲਾ,
ਮਈਆ ਦਾ, ਚੋਲਾ, ( ਹੈ ਰੰਗਲਾ ),
ਸੂਹਾ, ਚੋਲਾ, ਅੰਗ ਬਿਰਾਜੇ l
ਸੂਹਾ ਸੂਹਾ, ਚੋਲਾ, ਅੰਗ ਬਿਰਾਜੇ ll
ਲੱਗੀ, ਕਿਨਾਰੀ ਲਾਲ,
ਚੋਲਾ, ਹੈ ਰੰਗਲਾ, ਰੰਗਲਾ, ਰੰਗਲਾ, ਰੰਗਲਾ,
ਮਈਆ ਦਾ, ਚੋਲਾ, ( ਹੈ ਰੰਗਲਾ ),
ਸਿਰ, ਸੋਨੇ ਦਾ, ਛੱਤਰ ਬਿਰਾਜੇ ll
ਹੀਰੇ, ਅਪਰੰਪਾਰ,
ਚੋਲਾ, ਹੈ ਰੰਗਲਾ, ਰੰਗਲਾ, ਰੰਗਲਾ, ਰੰਗਲਾ,
ਮਈਆ ਦਾ, ਚੋਲਾ, ( ਹੈ ਰੰਗਲਾ ),
ਅਸ਼ਵਿਨ, ਚੇਤ, ਮਹੀਨਾ ਆਵੇ ll
ਚਲੇ, ਪਵਨ ਦੀ ਚਾਲ,
ਚੋਲਾ, ਹੈ ਰੰਗਲਾ, ਰੰਗਲਾ, ਰੰਗਲਾ, ਰੰਗਲਾ,
ਮਈਆ ਦਾ, ਚੋਲਾ, ( ਹੈ ਰੰਗਲਾ ),
ਹੋ, ਪਾਨ, ਸੁਪਾਰੀ, ਧਵਜ਼ਾ, ਨਾਰੀਅਲ ll
ਮਾਂ ਦੀ, ਭੇਂਟ ਚੜ੍ਹਾ,
ਕਿ ਚੋਲਾ, ਹੈ ਰੰਗਲਾ, ਰੰਗਲਾ, ਰੰਗਲਾ, ਰੰਗਲਾ,
ਮਈਆ ਦਾ, ਚੋਲਾ, ( ਹੈ ਰੰਗਲਾ ),
ਸ਼ੇਰੋਂ, ਵਾਲੀ, ਮਾਤਾ ਮੇਰੀ l
ਮੇਹਰੋਂ, ਵਾਲੀ, ਮਾਤਾ ਮੇਰੀ l
ਸਭ ਨੂੰ, ਕਰੇ ਨਿਹਾਲ,
ਚੋਲਾ, ਹੈ ਰੰਗਲਾ, ਰੰਗਲਾ, ਰੰਗਲਾ, ਰੰਗਲਾ,
ਮਈਆ ਦਾ, ਚੋਲਾ, ( ਹੈ ਰੰਗਲਾ ),
ਅਪਲੋਡਰ- ਅਨਿਲਰਾਮੂਰਤੀਭੋਪਾਲ