सोहणा नी सोहणा मेरा श्याम/ਸੋਹਣੇ ਤੋਂ ਸੋਹਣਾ ਮੇਰਾ ਸ਼ਾਮ

ਸੋਹਣੇ ਤੋਂ ਸੋਹਣਾ ਮੇਰਾ ਸ਼ਾਮ

ਸੋਹਣਾ ਜੀ, ਸੋਹਣਾ, ਮੇਰਾ ਸ਼ਾਮ,
ਨੀ ਮੈਂ, ਵਾਰੀ ਜਾਵਾਂ ll
ਉਸ ਤੋਂ ਵੀ, ਸੋਹਣਾ ਓਹਦਾ ਨਾਮ,
ਨੀ ਮੈਂ, ਵਾਰੀ ਜਾਵਾਂ ll
ਸੋਹਣਾ ਜੀ, ਸੋਹਣਾ, ਮੇਰਾ ਸ਼ਾਮ,

ਸੋਹਣੇ ਦੀ, ਮੁਰਲੀ ਸੋਹਣੀ,
ਉਸ ਦੀ ਵੀ, ਧੁਨ ਮਨ ਮੋਹਣੀ ll
ਮੁਰਲੀ ਦੀ, ਧੁਨ ਵਿੱਚ, ਰਾਧਾ ਨਾਮ,
ਨੀ ਮੈਂ, ਵਾਰੀ ਜਾਵਾਂ l
ਸੋਹਣਾ ਜੀ, ਸੋਹਣਾ, ਮੇਰਾ ਸ਼ਾਮ,

ਸੋਹਣੇ ਦੇ, ਨੈਣ ਪਿਆਰੇ,
ਆਪਾਂ ਤਾਂ, ਦਿਲ ਏਹ ਹਾਰੇ ll
ਖ਼ੌਰੇ ਕੀ, ਹੋਣਾ ਏ, ਅੰਜ਼ਾਮ,
ਨੀ ਮੈਂ, ਵਾਰੀ ਜਾਵਾਂ l
ਸੋਹਣਾ ਜੀ, ਸੋਹਣਾ, ਮੇਰਾ ਸ਼ਾਮ,

ਸੋਹਣੇ ਦੀ, ਯਾਦ ਸਤਾਵੇ,
ਇੱਕ ਵਾਰੀ, ਮਿਲ ਮਿਲ ਜਾਵੇ ll
ਉਸਨੂੰ ਕੋਈ, ਦੇ ਦਿਓ, ਏਹ ਪੈਗ਼ਾਮ,
ਨੀ ਮੈਂ, ਵਾਰੀ ਜਾਵਾਂ l
ਸੋਹਣਾ ਜੀ, ਸੋਹਣਾ, ਮੇਰਾ ਸ਼ਾਮ,

ਸੋਹਣੇ ਦੇ, ਸੰਗੀ ਸੋਹਣੇ,
ਤੇਰੇ ਰੰਗ, ਰੰਗੀ ਸੋਹਣੇ ll
ਰੋਸ਼ਨ ਦਾ, ਤੁਹਾਨੂੰ, ਹੈ ਪ੍ਰਣਾਮ,
ਨੀ ਮੈਂ, ਵਾਰੀ ਜਾਵਾਂ l
ਸੋਹਣਾ ਜੀ, ਸੋਹਣਾ, ਮੇਰਾ ਸ਼ਾਮ,

ਸੋਹਣੇ ਦੇ, ਚਰਨ ਪਿਆਰੇ,
ਆਪਾਂ ਤਾਂ, ਜਾਈਏ ਬਲਿਹਾਰੇ ll
ਬ੍ਰਹਮਾ ਸ਼ਿਵ, ਕਰਦੇ, ਏਹਦਾ ਧਿਆਨ,
ਨੀ ਮੈਂ, ਵਾਰੀ ਜਾਵਾਂ l
ਸੋਹਣਾ ਜੀ, ਸੋਹਣਾ, ਮੇਰਾ ਸ਼ਾਮ,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

सोहणे से सोहणा मेरा श्याम

सोहणा जी, सोहणा, मेरा श्याम,
नी मैं, वारी जावां।।
उससे भी, सोहणा उसका नाम,
नी मैं, वारी जावां।।
सोहणा जी, सोहणा, मेरा श्याम।।

सोहणे की, मुरली सोहणी,
उसकी भी, धुन मन मोहणी।।
मुरली की, धुन में, राधा नाम,
नी मैं, वारी जावां।।
सोहणा जी, सोहणा, मेरा श्याम।।

सोहणे के, नैना प्यारे,
हम तो, दिल यह हारे।।
ख़ौरे क्या, होना है, अंज़ाम,
नी मैं, वारी जावां।।
सोहणा जी, सोहणा, मेरा श्याम।।

सोहणे की, याद सतावे,
एक बार, मिल मिल जावे।।
उसको कोई, दे दो, यह पैग़ाम,
नी मैं, वारी जावां।।
सोहणा जी, सोहणा, मेरा श्याम।।

सोहणे के, संगी सोहणे,
तेरे रंग, रंगी सोहणे।।
रोशन का, तुम्हें, है प्रणाम,
नी मैं, वारी जावां।।
सोहणा जी, सोहणा, मेरा श्याम।।

सोहणे के, चरण प्यारे,
हम तो, जाएं बलिहारे।।
ब्रह्मा, शिव, करते, इसका ध्यान,
नी मैं, वारी जावां।।
सोहणा जी, सोहणा, मेरा श्याम।।

अपलोडर - अनिलरामूर्ति भोपाल

श्रेणी
download bhajan lyrics (24 downloads)