ਨੱਚ ਭਗਤਾ ਮਈਆ ਤੇਰੇ ਘਰ ਆਈ ਏ
ਨੱਚ ਭਗਤਾ, ਮਈਆ, ਤੇਰੇ ਘਰ ਆਈ ਏ ll
ਤੇਰੇ ਘਰ, ਆਈ ਏ ਮਾਂ, ਤੇਰੇ ਘਰ ਆਈ ਏ l
ਓ ਨੱਚ ਭਗਤਾ, ਮਈਆ, ਤੇਰੇ ਘਰ ਆਈ ਏ ll
ਰੱਖ ਕੇ, ਨਰਾਤੇ ਜੇਹੜੇ, ਜੋਤ ਜਗਾਉਂਦੇ ਨੇ l
ਭਰ ਲੈਂਦੇ, ਝੋਲੀਆਂ ਓਹ, ਦੁੱਖ ਨਹੀਓਂ ਪਾਉਂਦੇ ਨੇ ll
ਸੁਣ ਭਗਤਾ,,, ਜੈ ਹੋ ll, ਅੱਜ, ਤੇਰੀ ਵਾਰੀ ਆਈ ਏ l
ਓ ਨੱਚ ਭਗਤਾ, ਮਈਆ, ਤੇਰੇ ਘਰ...
ਉੱਚਿਆਂ, ਪਹਾੜਾਂ ਵਿੱਚ, ਮਈਆ ਜੀ ਦਾ ਡੇਰਾ ਏ l
ਸੁੰਦਰ, ਗੁਫ਼ਾ ਦੇ ਵਿੱਚ, ਮੇਰੀਆਂ ਦਾ ਬਸੇਰਾ ਏ ll
ਸੁਣ ਭਗਤਾ, ਜੈ ਹੋ ll, ਅੱਜ, ਸ਼ੇਰਾਂਵਾਲੀ ਆਈ ਏ l
ਓ ਨੱਚ ਭਗਤਾ, ਮਈਆ, ਤੇਰੇ ਘਰ...
ਕਣ, ਕਣ ਵਿੱਚ ਮੇਰੀ, ਮਈਆ ਦਾ ਬਸੇਰਾ ਏ l
ਚਰਨਾਂ ਦੇ, ਵਿੱਚ ਅਸਾਂ, ਲਾ ਲਿਆ ਡੇਰਾ ਏ ll
ਸੁਣ ਭਗਤਾ, ਜੈ ਹੋ ll, ਮਈਆ, ਆਪ ਚੱਲ ਆਈ ਏ l
ਓ ਨੱਚ ਭਗਤਾ, ਮਈਆ, ਤੇਰੇ ਘਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नाच भगता, मैया तेरे घर आई है
नाच भगता, मैया, तेरे घर आई है।।
तेरे घर, आई है मां, तेरे घर आई है।।
ओ नाच भगता, मैया, तेरे घर आई है।।
रख के, नवराते जो, ज्योत जलाते हैं।।
भर लेते, झोलियां वे, दुख नहीं पाते हैं।।
सुन भगता, जय हो।।
आज, तेरी बारी आई है।।
ओ नाच भगता, मैया, तेरे घर...
ऊँचें, पहाड़ों में, मैया जी का डेरा है।।
सुंदर, गुफा में, मेरियां का बसेरा है।।
सुन भगता, जय हो।।
आज, शेरांवाली आई है।।
ओ नाच भगता, मैया, तेरे घर...
कण-कण में, मेरी मैया का बसेरा है।।
चरणों में, हमने, लगा लिया डेरा है।।
सुन भगता, जय हो।।
मैया, खुद चल आई है।।
ओ नाच भगता, मैया, तेरे घर...
अपलोडर - अनिलरामूर्ति भोपाल