ਬੂਹਾ ਖੋਲ੍ਹ ਅੰਮੀਏ
ਬੂਹਾ, ਖੋਲ੍ਹ ਅੰਮੀਏ, ਤੇਰੇ, ਲਾਲ ਆਏ ਨੇ ll
ਲਾਲ, ਆਏ ਨੇ, ਬਾਲ ਗੋਪਾਲ ਆਏ ਨੇ ll
ਬੂਹਾ, ਖੋਲ੍ਹ ਅੰਮੀਏ, ਤੇਰੇ, ਲਾਲ ਆਏ ਨੇ ll
ਤੇਰਾ, ਦਿੱਤਾ ਏ ਵਥੇਰਾ, ਸਾਨੂੰ ਥੋੜ ਕੋਈ ਨਾ ll
ਤੇਰੇ, ਦੀਦ ਦੀ ਹੈ ਮੰਗ, ਸਾਡੀ ਹੋਰ ਕੋਈ ਨਾ ll
ਕਰ ਪੂਰਾ ਅੱਜ, ਲੈ ਕੇ ਜੋ, ਸਵਾਲ ਆਏ ਨੇ ll
ਬੂਹਾ, ਖੋਲ੍ਹ ਅੰਮੀਏ, ਤੇਰੇ...
ਤੇਰੀ, ਰਹਿਮਤਾਂ ਦੇ ਰੰਗੇ ਆਏ, ਵੇਖ ਤਾਂ ਸਹੀ ll
ਜੇਹੜੇ, ਰੌਂਦੇ ਤੂੰ ਹਸਾਏ, ਮਾਂਏਂ ਵੇਖ ਤਾਂ ਸਹੀ ll
ਦੇ ਕੇ, ਖੁਸ਼ੀਆਂ ਜੋ ਕੀਤੇ, ਖੁਸ਼ਹਾਲ ਆਏ ਨੇ ll
ਬੂਹਾ, ਖੋਲ੍ਹ ਅੰਮੀਏ, ਤੇਰੇ...
ਚੜ੍ਹ ਕੇ, ਚੜ੍ਹਾਈਆਂ, ਭੇਟਾਂ ਗਾਉਂਦੇ ਆ ਗਏ ll
ਹੱਥਾਂ, ਵਿੱਚ ਲੈ ਕੇ, ਸੋਹਣੇ ਝੰਡੇ ਆ ਗਏ ll
ਨਾਲੇ, ਢੋਲਕ ਛੈਣੇ ਲੈ ਕੇ, ਨੱਚਦੇ ਟੱਪਦੇ ਆਏ ਨੇ ll
ਬੂਹਾ, ਖੋਲ੍ਹ ਅੰਮੀਏ, ਤੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
बूहा खोल अम्मिए
बूहा, खोल अम्मिए, तेरे, लाल आए हैं।।
लाल, आए हैं, बाल गोपाल आए हैं।।
बूहा, खोल अम्मिए, तेरे, लाल आए हैं।।
तेरा, दिया है वथेरा, हमको और कोई नहीं।।
तेरी, दीद की है मांग, हमारी और कोई नहीं।।
कर पूरा आज, ले के जो, सवाल आए हैं।।
बूहा, खोल अम्मिए, तेरे...
तेरी, रहमतों से रंगे आए, देख तो सही।।
जो रोते थे, तू हंसाए, माएं देख तो सही।।
दे के खुशियां जो किए, खुशहाल आए हैं।।
बूहा, खोल अम्मिए, तेरे...
चढ़ के, चढ़ाइयां, भेंटें गाते आ गए।।
हाथों, में ले के, सोहणे झंडे आ गए।।
साथ में, ढोलक-छैने ले के, नाचते-कूदते आए हैं।।
बूहा, खोल अम्मिए, तेरे...
अपलोडर - अनिलरामूर्ति भोपाल